Telugu Actor Allu Arjun ਭਗਦੜ ਕੇਸ ’ਚ ਵਰਚੁਅਲੀ ਪੇਸ਼

Telugu Actor Allu Arjun ਭਗਦੜ ਕੇਸ ’ਚ ਵਰਚੁਅਲੀ ਪੇਸ਼

ਹੈਦਰਾਬਾਦ : ਤੇਲਗੂ ਅਦਾਕਾਰ ਅੱਲੂ ਅਰਜੁਨ ਦਸੰਬਰ 2024 ਵਿੱਚ ਆਪਣੀ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਮੱਚੀ ਭਗਦੜ ’ਚ ਮਹਿਲਾ ਦੀ ਮੌਤ ਨਾਲ ਸਬੰਧਤ ਕੇਸ ਵਿੱਚ ਸਥਾਨਕ ਕੋਰਟ ਵਿੱਚ ਵਰਚੁਅਲੀ ਪੇਸ਼ ਹੋਇਆ। ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਲਈ ਨਿਰਧਾਰਿਤ ਕੀਤੀ ਹੈ। ਹੈਦਰਾਬਾਦ ਪੁਲੀਸ ਨੇ ਅੱਲੂ ਅਰਜੁਨ ਸਣੇ 23 ਮੁਲਜ਼ਮਾਂ ਖਿਲਾਫ਼ ਦਸੰਬਰ 2025 ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਅਦਾਕਾਰ ਇਸ ਤੋਂ ਪਹਿਲਾਂ ਸੰਮਨ ਕੀਤੇ ਜਾਣ ’ਤੇ 22 ਜੂਨ ਨੂੰ ਵੀ ਕੋਰਟ ’ਚ ਵਰਚੁਅਲੀ ਪੇਸ਼ ਹੋਇਆ ਸੀ।

Share: