ਪੰਜਾਬ ‘ਚ ਬੇਅਦਬੀ ਤੋਂ ਬਾਅਦ ਹੁਣ ਚਰਚ ‘ਚ ਮੂਰਤੀਆਂ ਤੇ ਤਸਵੀਰਾਂ ਦੀ ਬੇਅਦਬੀ

ਪੰਜਾਬ ‘ਚ ਬੇਅਦਬੀ ਤੋਂ ਬਾਅਦ ਹੁਣ ਚਰਚ ‘ਚ ਮੂਰਤੀਆਂ ਤੇ ਤਸਵੀਰਾਂ ਦੀ ਬੇਅਦਬੀ

ਚੰਡੀਗੜ੍ਹ : ਪੰਜਾਬ ‘ਚ ਬੇਅਦਬੀ ਤੋਂ ਬਾਅਦ ਹੁਣ ਹਰਿਆਣਾ, ਦਿੱਲੀ ਦੇ ਚਰਚ ‘ਚ ਭਗਵਾਨ ਯਿਸੂ ਦੀਆਂ ਮੂਰਤੀਆਂ ਅਤੇ ਤਸਵੀਰਾਂ ਦੀ ਬੇਅਦਬੀ ਦਾ ਮਾਮਲੇ ਸਾਹਮਣੇ ਆਏ ਹਨ। 25 ਦਸੰਬਰ ਦੀ ਦੇਰ ਰਾਤ ਅੰਬਾਲਾ, ਦਿੱਲੀ ਸਮੇਤ ਕਰੀਬ 8 ਥਾਵਾਂ ‘ਤੇ ਅਣਪਛਾਤੇ ਵਿਅਕਤੀਆਂ ਨੇ ਚਰਚ ‘ਚ ਦਾਖਲ ਹੋ ਕੇ ਮੂਰਤੀ ਤੋੜ ਦਿੱਤੀ।

ਅੱਜ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਨਾਹਰ ਅਤੇ ਸੀਨੀਅਰ ਪਾਦਰੀ ਨੇ ਪ੍ਰੈਸ ਕਾਨਫਰੰਸ ਵਿੱਚ ਅਫਸੋਸ ਪ੍ਰਗਟ ਕੀਤਾ। ਉਨਾਂ ਨੇ ਕਿਹਾ ਕਿ ਪੁਲਿਸ ਵੀ ਇਸ ਮਾਮਲੇ ‘ਚ ਢਿੱਲੀ ਹੈ ਤੇ ਅਸੀਂ 2 ਜਨਵਰੀ ਨੂੰ ਕੈਂਡਲ ਮਾਰਚ ਅਤੇ ਰੋਸ ਮਾਰਚ ਕਰਾਂਗੇ

Share: