ਬੰਬ ਹਮਲੇ ਦੇ ਪੀੜਤਾਂ ਨੂੰ 2 ਲੱਖ ਡਾਲਰ ਦੇਵੇਗਾ ਚੀਨ

ਪੇੲੀਚਿੰਗ: ਇਰਾਨ ਦੇ ਐਲੀਮੈਂਟਰੀ ਸਕੂਲ ’ਤੇ ਅਮਰੀਕਾ-ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲੇ ’ਚ ਮਾਰੀਆਂ ਗਈਆਂ ਵਿਦਿਆਰਥਣਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਚੀਨ ਨੇ 2 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ। ਚੀਨ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੁਓ ਜਿਆਕੁਨ ਨੇ ਸਕੂਲ ’ਤੇ ਹੋਏ ਹਮਲੇ ’ਚ ਵਿਦਿਆਰਥਣਾਂ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ।

Share: