Posted inNews
Raja Raghuvanshi Murder: ਸੋਨਮ ਨੇ ਪ੍ਰੇਮੀ ਦੀ ਪਛਾਣ ਲੁਕਾਉਣ ਲਈ ਰਾਜ ਕੁਸ਼ਵਾਹਾ ਦਾ ਨੰਬਰ ‘ਸੰਜੇ ਵਰਮਾ’ ਵਜੋਂ ਕੀਤਾ ਸੀ ਸੇਵ
ਚੰਡੀਗੜ੍ਹ : 2 ਜੂਨ ਨੂੰ ਮੇਘਾਲਿਆ ਵਿਚ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦਾ ਕਤਲ ਮਾਮਲਾ ਸਾਹਮਣੇ ਆਇਆ ਸੀ। ਉਸ ਦੀ ਲਾਸ਼ ਸੋਹਰਾ ਖੇਤਰ, ਪੂਰਬੀ ਖਾਸੀ ਪਹਾੜੀਆਂ ਵਿੱਚ ਇੱਕ ਝਰਨੇ ਦੇ ਨੇੜੇ ਇੱਕ ਖੱਡ ਵਿੱਚੋਂ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਸਬੰਧੀ…























