Posted inNews
ਪਾਂਡਾ ਦੀ ਅਗਵਾਈ ਹੇਠਲਾ ਵਫ਼ਦ ਵਤਨ ਪਰਤਿਆ
ਨਵੀਂ ਦਿੱਲੀ : ਭਾਜਪਾ ਦੇ ਸੰਸਦ ਮੈਂਬਰ ਬੈਜਯੰਤ ਪਾਂਡਾ ਦੀ ਅਗਵਾਈ ਹੇਠ ਚਾਰ ਅਹਿਮ ਮੁਸਲਿਮ ਮੁਲਕਾਂ ਦਾ ਦੌਰਾ ਕਰਨ ਵਾਲਾ ਸਰਬ ਪਾਰਟੀ ਵਫ਼ਦ ਅੱਜ ਭਾਰਤ ਮੁੜ ਆਇਆ ਹੈ। ਵਫ਼ਦ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਯਾਤਰਾ ਦੇ ਵੇਰਵੇ ਸਾਂਝੇ ਕੀਤੇ ਤੇ…





















