Posted inNews
ਮੈਡਰਿਡ ’ਚ ਅਮਰੀਕਾ ਤੇ ਚੀਨ ਵਿਚਾਲੇ ਗੱਲਬਾਤ ਮੁੜ ਸ਼ੁਰੂ
ਵਾਸ਼ਿੰਗਟਨ: ਅਮਰੀਕਾ ਅਤੇ ਚੀਨ ਦੇ ਅਧਿਕਾਰੀ ਮੈਡਰਿਡ ਵਿੱਚ ਆਪਣੇ ਚੌਥੇ ਦੌਰ ਦੀ ਗੱਲਬਾਤ ਲਈ ਮਿਲਣ ਦੀ ਯੋਜਨਾ ਬਣਾ ਰਹੇ ਹਨ, ਜਿਸਦਾ ਉਦੇਸ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਯੁੱਧ ਵਿੱਚ ਜੰਗਬੰਦੀ ਨੂੰ ਵਧਾਉਣਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਵਪਾਰ ਯੁੱਧ…

























