Posted inNews
ਕੇਰਲਾ ਵਿਚ ਰਾਸ਼ਟਰਪਤੀ ਮੁਰਮੂ ਦੇ ਹੈਲੀਕਾਪਟਰ ਹੇਠੋਂ ਧਸਿਆ ਹੈਲੀਪੈਡ ਦਾ ਹਿੱਸਾ, ਵੱਡੇ ਹਾਦਸੇ ਤੋਂ ਬਚਾਅ
ਤਿਰੂਵਨੰਤਪੁਰਮ/ਪਥਨਮਥਿੱਟਾ: ਕੇਰਲਾ ਵਿਚ ਅੱਜ ਉਦੋਂ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਪਥਨਮਥਿੱਟਾ ਜ਼ਿਲ੍ਹੇ ਦੇ ਪ੍ਰਮਦਮ ਸਟੇਡੀਅਮ ਵਿਚ ਉੱਤਰਨ ਤੋਂ ਫੌਰੀ ਮਗਰੋਂ ਹੈਲੀਪੈੱਡ ਦਾ ਹਿੱਸਾ ਧਸ ਗਿਆ। ਮੌਕੇ ’ਤੇ ਮੌਜੂਦ ਪੁਲੀਸ ਤੇ ਫਾਇਰ…




























