Posted inNews
ਭਾਸ਼ਾ ਨੂੰ ਹਥਿਆਰ ਵਾਂਗ ਵਰਤਦੇ ਨੇ ਸੱਤਾਵਾਦੀ
ਮੈਲਬਰਨ: ਦੁਨੀਆ ਅਜਿਹਾ ਮਾਹੌਲ ਬਣਦਾ ਦੇਖ ਰਹੀ ਹੈ ਜਿਸ ਵਿਚ ਜਮਹੂਰੀ ਮੁਲਕਾਂ ਦਾ ਵੱਡਾ ਹਿੱਸਾ ਨਕਲੀ ਉਦਾਰਵਾਦੀ ‘ਤਾਕਤਵਰ ਲੋਕਾਂ’ ਵਿੱਚ ਵਿਸ਼ਵਾਸ ਰੱਖਦਾ ਹੈ ਜਿਨ੍ਹਾਂ ਦੀ ‘ਲੋਕ ਲੁਭਾਉਣੀ’ ਅਪੀਲ ਝੂਠ ਬੋਲਣ, ਵਧਾ-ਚੜ੍ਹਾ ਕੇ ਗੱਲ ਕਹਿਣ ਅਤੇ ਵਿਰੋਧੀਆਂ ਨੂੰ ਬੇਖੌਫ਼ ਹੋ ਕੇ ਧਮਕਾਉਣ…
























