Posted inNews
ਚੰਡੀਗੜ੍ਹ ਦੇ ਸੈਕਟਰ 29 ਵਿੱਚੋਂ ਚਾਰ ਜ਼ਿੰਦਾ ਕਾਰਤੂਸ ਮਿਲੇ
ਚੰਡੀਗੜ੍ਹ: ਇਥੇ ਸੈਕਟਰ 29 ਸਥਿਤ ਕਲੋਨੀ ਵਿੱਚੋਂ ਚਾਰ ਜ਼ਿੰਦਾ ਕਾਰਤੂਸ ਮਿਲੇ ਹਨ। ਇਸ ਬਾਰੇ ਕਲੋਨੀ ਵਾਸੀਆਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਜ਼ਿੰਦਾ ਕਾਰਤੂਸ ਮਿਲਣ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਇੰਡਸਟਰੀਅਲ ਏਰੀਆ ਦੇ ਕਾਰਜਕਾਰੀ ਐਸ ਐਚ ਓ ਸਰੀਤਾ ਯਾਦਵ ਨੇ ਪੁਲੀਸ…





























