Posted inNews
ਭਿੱਖੀਵਿੰਡ ਖੇਮਕਰਨ ਰੋਡ ’ਤੇ ਹਾਰਡਵੇਅਰ ਸਟੋਰ ਨੂੰ ਅੱਗ ਲੱਗੀ, ਲੱਖਾਂ ਦਾ ਨੁਕਸਾਨ
ਤਰਨ ਤਾਰਨ: ਸਰਹੱਦੀ ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ ’ਤੇ ਬੀਤੀ ਰਾਤ ਧਵਨ ਹਾਰਡਵੇਅਰ ਸਟੋਰ ਨੂੰ ਭਿਆਨਕ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਸਟੋਰ ਦੇ ਮਾਲਕਾਂ ਦੱਸਿਆ ਕਿ ਅੱਗ ਕਥਿਤ ਤੌਰ ’ਤੇ ਬਿਜਲੀ ਦੇ ਸ਼ਾਟ ਸਰਕਟ ਕਾਰਨ ਨਾਲ ਲੱਗੀ ਹੈ।…




























