ਸਾਵਧਾਨ! ਜ਼ੀਰਕਪੁਰ ਵਾਸੀਓ, ਕੈਮੀਕਲ ਯੁਕਤ ਪਾਣੀ ਨਾਲ ਧੋ ਕੇ ਵੇਚੀਆਂ ਜਾ ਰਹੀਆਂ ਹਨ ਸਬਜ਼ੀਆਂ

ਸਾਵਧਾਨ! ਜ਼ੀਰਕਪੁਰ ਵਾਸੀਓ, ਕੈਮੀਕਲ ਯੁਕਤ ਪਾਣੀ ਨਾਲ ਧੋ ਕੇ ਵੇਚੀਆਂ ਜਾ ਰਹੀਆਂ ਹਨ ਸਬਜ਼ੀਆਂ

ਮੋਹਾਲੀ: ਜ਼ੀਰਕਪੁਰ ਅਤੇ ਡੇਰਾਬੱਸੀ ਸ਼ਹਿਰ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਮੰਡੀ ਵਿੱਚ ਵਿਕਣ ਵਾਲੀਆਂ ਸਬਜ਼ੀਆਂ (Vegetables) ਨੂੰ ਗੰਦੇ ਪਾਣੀ (Dirty water) ਵਿੱਚ ਧੋ ਕੇ ਵੇਚਿਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਫੈਕਟਰੀਆਂ ਦੇ ਪ੍ਰਦੂਸ਼ਣ (factory Pollution water)…
OMICRON ਕੋਰੋਨਾ ਦਾ ਕਹਿਰ, 4 ਵਿਦਿਆਰਥੀ ਪੌਜ਼ੀਟਿਵ ਆਏ, ਪੰਜਾਬ ਦਾ 5ਵਾਂ ਸਕੂਲ ਬੰਦ

OMICRON ਕੋਰੋਨਾ ਦਾ ਕਹਿਰ, 4 ਵਿਦਿਆਰਥੀ ਪੌਜ਼ੀਟਿਵ ਆਏ, ਪੰਜਾਬ ਦਾ 5ਵਾਂ ਸਕੂਲ ਬੰਦ

ਫਿਰੋਜ਼ਪੁਰ/ਚੰਡੀਗੜ੍ਹ: ਕੋਰੋਨਾ ਦੀ ਤੀਜੀ ਲਹਿਰ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਭਾਰਤ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦੇ ਰੋਜ਼ ਕੇੇਸ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਸਰਕਾਰੀ ਸਕੂਲ ਦੇ 4 ਮਰੀਜ਼ ਹੋਰ ਕੋਰੋਨਾ ਦੇ ਨਵੇਂ ਰੂਪ ਤੋਂ ਪੌਜ਼ੀਟਿਵ ਪਾਏ…
ਅਭਿਜੀਤ ਨੇ ਰਿਤੇਸ਼ ਨੂੰ ਦੱਸਿਆ ‘ਕਿਰਾਏ ਦਾ ਪਤੀ’, ਤਾਂ ਰਾਖੀ ਨੇ ਘਰ ’ਚ ਕੀਤਾ ਹੰਗਾਮਾ, ਗੁੱਸੇ ’ਚ ਪੱਟੇ ਵਾਲ

ਅਭਿਜੀਤ ਨੇ ਰਿਤੇਸ਼ ਨੂੰ ਦੱਸਿਆ ‘ਕਿਰਾਏ ਦਾ ਪਤੀ’, ਤਾਂ ਰਾਖੀ ਨੇ ਘਰ ’ਚ ਕੀਤਾ ਹੰਗਾਮਾ, ਗੁੱਸੇ ’ਚ ਪੱਟੇ ਵਾਲ

ਨਵੀਂ ਦਿੱਲੀ : ‘ਬਿੱਗ ਬੌਸ 15’ ’ਚ ਜਦੋਂ ਤੋਂ ਵੀਆਈਪੀ ਮੈਂਬਰਾਂ ਦੇਵੋਲੀਨਾ, ਰਸ਼ਮੀ, ਰਾਖੀ, ਰਿਤੇਸ਼ ਅਤੇ ਅਭਿਜੀਤ ਨੇ ਐਂਟਰੀ ਕੀਤੀ ਹੈ, ਉਦੋਂ ਤੋਂ ਘਰ ’ਚ ਹੰਗਾਮਾ ਮਚਿਆ ਹੋਇਆ ਹੈ। ਹਾਲਾਂਕਿ ਵੀਆਈਪੀ ਮੈਂਬਰਾਂ ਵਿਚਕਾਰ ਹੁਣ ਤਕ ਕਾਫੀ ਯੂਨਿਟੀ ਦੇਖੀ ਜਾ ਰਹੀ ਹੈ,…
ਅਭਿਜੀਤ ਬਿਚਕੁਲੇ ਦਾ ਮਜ਼ਾਕ ਉਡਾਉਣ ’ਤੇ ਸਲਮਾਨ ਨੇ ਸ਼ਮਿਤਾ ਨੂੰ ਲਗਾਈ ਫਟਕਾਰ

ਅਭਿਜੀਤ ਬਿਚਕੁਲੇ ਦਾ ਮਜ਼ਾਕ ਉਡਾਉਣ ’ਤੇ ਸਲਮਾਨ ਨੇ ਸ਼ਮਿਤਾ ਨੂੰ ਲਗਾਈ ਫਟਕਾਰ

ਨਵੀਂ ਦਿੱਲੀ : ‘ਬਿੱਗ ਬੌਸ 15’ ’ਚ ਇਨ੍ਹੀਂ ਦਿਨੀਂ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਇਕ ਪਾਸੇ ਸ਼ਮਿਤਾ ਸ਼ੈੱਟੀ ਅਤੇ ਦੋਵੇਲੀਨਾ ਭੱਟਾਚਾਰਜੀ ਦੀ ਦੁਸ਼ਮਣੀ ਨੇ ਆਸਮਾਨ ਸਿਰ ’ਤੇ ਚੁੱਕੀ ਰੱਖਿਆ ਤੇ ਦੂਸਰੇ ਪਾਸੇ ਕਰਨ ਕੁੰਦਰਾ ਤੇ ਪ੍ਰਤੀਕ ਸਹਿਜਪਾਲ ਇਕ ਦੂਸਰੇ ਦਾ…
ਈਡੀ ਦੀ ਸਖ਼ਤੀ ਤੋਂ ਬਾਅਦ ਸਲਮਾਨ ਖਾਨ ਨੇ ‘ਦ-ਬੈਂਗ’ ਗਰੁੱਪ ਤੋਂ ਹਟਾਇਆ ਜੈਕਲੀਨ ਫਰਨਾਂਡੀਜ਼ ਦਾ ਨਾਂ

ਈਡੀ ਦੀ ਸਖ਼ਤੀ ਤੋਂ ਬਾਅਦ ਸਲਮਾਨ ਖਾਨ ਨੇ ‘ਦ-ਬੈਂਗ’ ਗਰੁੱਪ ਤੋਂ ਹਟਾਇਆ ਜੈਕਲੀਨ ਫਰਨਾਂਡੀਜ਼ ਦਾ ਨਾਂ

ਨਵੀਂ ਦਿੱਲੀ : ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿੱਥੇ ਐਤਵਾਰ ਨੂੰ ਉਸ ਨੂੰ ਦੇਸ਼ ਨਾ ਛੱਡਣ ਦੀ ਸਲਾਹ ਦੇ ਕੇ ਮੁੰਬਈ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਹੁਣ ਖ਼ਬਰ ਆ ਰਹੀ…
ਪੰਜਾਬ ਦੇ ਖਿਡਾਰੀ ਕਰਨਦੀਪ ਕੁਮਾਰ ਨੇ ਲੰਬੀ ਛਾਲ ‘ਚ ਰਚਿਆ ਇਤਿਹਾਸ

ਪੰਜਾਬ ਦੇ ਖਿਡਾਰੀ ਕਰਨਦੀਪ ਕੁਮਾਰ ਨੇ ਲੰਬੀ ਛਾਲ ‘ਚ ਰਚਿਆ ਇਤਿਹਾਸ

ਜੈਤੋ/ਬਹਿਰੀਨ : ਏਸ਼ੀਅਨ ਪੈਰਾ ਯੂਥ ਖੇਡਾਂ ਜੋ ਕਿ ਮਿਤੀ 2 ਦਸੰਬਰ ਤੋਂ 6 ਦਸੰਬਰ 2021 ਤੱਕ ਬਹਿਰੀਨ ਦੇਸ਼ ਵਿੱਚ ਚੱਲ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਭਾਰਤ ਦੇ 90 ਤੋਂ ਵੱਧ ਖਿਡਾਰੀ ਵੱਖ ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ। ਤੀਸਰੇ ਦਿਨ…
ਸਮੱਸਿਆਵਾਂ ਨਾਲ ਘਿਰੇ ਅਫ਼ਗਾਨਿਸਤਾਨ ‘ਚ ਰੜਕਣ ਲੱਗੀ ਕਮੀ, ਹਰ ਮੋਰਚੇ ‘ਤੇ ਮਿਲਦੀ ਰਹੀ ਮਦਦ

ਸਮੱਸਿਆਵਾਂ ਨਾਲ ਘਿਰੇ ਅਫ਼ਗਾਨਿਸਤਾਨ ‘ਚ ਰੜਕਣ ਲੱਗੀ ਕਮੀ, ਹਰ ਮੋਰਚੇ ‘ਤੇ ਮਿਲਦੀ ਰਹੀ ਮਦਦ

ਕਾਬੁਲ : ਭਾਰਤ ਤੋਂ ਦੂਰੀ ਮਨੁੱਖੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ ਵਿੱਚ ਸੱਤਾ ਵਿੱਚ ਕਾਬਜ਼ ਤਾਲਿਬਾਨ ਲਈ ਨੁਕਸਾਨਦੇਹ ਸਾਬਤ ਹੋ ਰਹੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਫ਼ਗਾਨਿਸਤਾਨ ਵਿੱਚ ਭਾਰਤ ਦੇ ਵਿਕਾਸ ਦੀ ਕਮੀ ਸਾਫ਼ ਨਜ਼ਰ ਆ ਰਹੀ ਹੈ। ਪਿਛਲੇ…
ਨੋਬਲ ਜੇਤੂ ਸੂ ਕੀ ਨੂੰ ਚਾਰ ਸਾਲ ਦੀ ਜੇਲ੍ਹ, ਫ਼ੌਜੀ ਸ਼ਾਸਨ ਦੀ ਆਲੋਚਨਾ ਤੇ ਕੋਵਿਡ ਨਿਯਮਾਂ ਦੀ ਉਲੰਘਣਾ ਦੀ ਦੋਸ਼ੀ ਕਰਾਰ

ਨੋਬਲ ਜੇਤੂ ਸੂ ਕੀ ਨੂੰ ਚਾਰ ਸਾਲ ਦੀ ਜੇਲ੍ਹ, ਫ਼ੌਜੀ ਸ਼ਾਸਨ ਦੀ ਆਲੋਚਨਾ ਤੇ ਕੋਵਿਡ ਨਿਯਮਾਂ ਦੀ ਉਲੰਘਣਾ ਦੀ ਦੋਸ਼ੀ ਕਰਾਰ

ਬੈਂਕਾਕ : ਮਿਆਂਮਾਰ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਨੋਬਲ ਪੁਰਸਕਾਰ ਜੇਤੂ ਆਂਗ ਸਾਨ ਸੂ ਕੀ ਨੂੰ ਅਸ਼ਾਂਤੀ ਫੈਲਾਉਣ ਤੇ ਕੁਦਰਤੀ ਆਫ਼ਤ ਕਾਨੂੰਨ ਤਹਿਤ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਦੋਸ਼ੀ ਪਾਏ ਜਾਣ ’ਤੇ ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ।…
ਪਸੰਦੀਦਾ ਸੰਗੀਤ ਸੁਣਨ ਨਾਲ ਵੱਧਦੀ ਹੈ ਯਾਦਸ਼ਕਤੀ

ਪਸੰਦੀਦਾ ਸੰਗੀਤ ਸੁਣਨ ਨਾਲ ਵੱਧਦੀ ਹੈ ਯਾਦਸ਼ਕਤੀ

ਓਟਾਵਾ : ਯੂਨੀਵਰਸਿਟੀ ਆਫ ਟੋਰਾਂਟੋ ਅਤੇ ਯੂਨਿਟੀ ਹੈਲਥ ਟੋਰਾਂਟੋ ਦੇ ਇਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਵਾਰ-ਵਾਰ ਪਸੰਦੀਦਾ ਸੰਗੀਤ ਸੁਣਨ ਨਾਲ ਕਮਜ਼ੋਰ ਯਾਦਸ਼ਕਤੀ ਜਾਂ ਅਲਜ਼ਾਈਮਰ ਦੇ ਮਰੀਜ਼ਾਂ ਦੀ ਦਿਮਾਗੀ ਸਮਰੱਥਾ ’ਚ ਵਾਧਾ ਹੁੰਦਾ ਹੈ। ਨਿਊਰੋਸਾਈਕੋਲਾਜਿਕ ਟੈਸਟ ਦੌਰਾਨ ਪਾਇਆ…
ਓਮੀਕਰੋਨ ‘ਬਹੁਤ ਹੀ ਮਾਮੂਲੀ’ ਹੈ, ਘਬਰਾਉਣ ਦੀ ਕੋਈ ਲੋੜ ਨਹੀਂ: WHO ਮਾਹਰ

ਓਮੀਕਰੋਨ ‘ਬਹੁਤ ਹੀ ਮਾਮੂਲੀ’ ਹੈ, ਘਬਰਾਉਣ ਦੀ ਕੋਈ ਲੋੜ ਨਹੀਂ: WHO ਮਾਹਰ

ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀਆਂ ਅਤੇ ਹੋਰ ਕੋਵਿਡ-19 ਨਿਯਮਾਂ ਵਿਚ ਸਖਤੀ ਕਾਰਨ ਓਮੀਕਰੋਨ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮਾਹਰਾਂ ਦਾ ਮੰਨਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਕੋਵਿਡ ਦਾ…
ਕਾਂਗਰਸ ਨੇ ਜਾਖੜ ਨੂੰ ਸੌਂਪੀ ਪ੍ਰਚਾਰ ਕਮੇਟੀ ਦੀ ਕਮਾਂਡ, ਬਾਜਵਾ ਮੈਨੀਫੈਸਟੋ ਕਮੇਟੀ ਚੇਅਰਮੈਨ

ਕਾਂਗਰਸ ਨੇ ਜਾਖੜ ਨੂੰ ਸੌਂਪੀ ਪ੍ਰਚਾਰ ਕਮੇਟੀ ਦੀ ਕਮਾਂਡ, ਬਾਜਵਾ ਮੈਨੀਫੈਸਟੋ ਕਮੇਟੀ ਚੇਅਰਮੈਨ

Punjab Election 2022: ਚੰਡੀਗੜ੍ਹ: ਪੰਜਾਬ ਚੋਣਾਂ 2022 ਲਈ ਕਾਂਗਰਸ ਹਾਈਕਮਾਨ ਨੇ ਸੋਮਵਾਰ ਚੋਣ ਕਮੇਟੀਆਂ ਦਾ ਐਲਾਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਝਟਕਾ ਦਿੰਦੇ ਹੋਏ ਵਿਰੋਧੀ ਧੜੇ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਹਾਈਕਮਾਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ…
ਡਰੱਗ ਮਾਮਲੇ ‘ਚ ਜਲਦੀ ਹੀ ਕਈ ਸਾਲਾਂ ਦੇ ਬੰਦ ਪਏ ਲਿਫਾਫੇ ਖੁੱਲ੍ਹਣਗੇ: ਰੰਧਾਵਾ

ਡਰੱਗ ਮਾਮਲੇ ‘ਚ ਜਲਦੀ ਹੀ ਕਈ ਸਾਲਾਂ ਦੇ ਬੰਦ ਪਏ ਲਿਫਾਫੇ ਖੁੱਲ੍ਹਣਗੇ: ਰੰਧਾਵਾ

ਪਟਿਆਲਾ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆਂ ਜੇਲ੍ਹਾਂ 'ਚ ਬੰਦੀਆਂ ਨੂੰ ਸੁਧਾਰਨ ਹਿੱਤ ਤਿੰਨ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ…
ਪ੍ਰਧਾਨ ਮੰਤਰੀ ਮੋਦੀ ਅੱਜ ਪਹੁੰਚਣਗੇ ਬੈਂਗਲੁਰੂ, BASE ਯੂਨੀਵਰਸਿਟੀ ਦੀ ਇਮਾਰਤ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਅੱਜ ਪਹੁੰਚਣਗੇ ਬੈਂਗਲੁਰੂ, BASE ਯੂਨੀਵਰਸਿਟੀ ਦੀ ਇਮਾਰਤ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਗਲੁਰੂ ਵਿੱਚ ਡਾਕਟਰ ਬੀਆਰ ਅੰਬੇਡਕਰ ਸਕੂਲ ਆਫ਼ ਇਕਨਾਮਿਕ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਉਨ੍ਹਾਂ ਦੇ ਨਾਲ ਹੋਣਗੇ। ਸੀਐਮ ਬਸਵਰਾਜ ਬੋਮਈ ਨੇ ਇਸ ਦੀ ਜਾਣਕਾਰੀ…
ਨੌਕਰੀ ਨਾਲ ਸ਼ੁਰੂ ਕਰੋ ਖੇਤੀ ਦਾ ਇਹ ਕਾਰੋਬਾਰ

ਨੌਕਰੀ ਨਾਲ ਸ਼ੁਰੂ ਕਰੋ ਖੇਤੀ ਦਾ ਇਹ ਕਾਰੋਬਾਰ

ਜੇਕਰ ਤੁਸੀਂ ਵੀ ਚੰਗੀ ਕਮਾਈ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਅਜਿਹੀ ਖੇਤੀ ਕਰਨ ਦਾ ਵਿਚਾਰ (Business idea) ਦੇ ਰਹੇ ਹਾਂ, ਜਿਸ ਵਿੱਚ ਤੁਸੀਂ ਲੱਖਾਂ ਰੁਪਏ (Earn money) ਆਰਾਮ ਨਾਲ ਕਮਾ ਸਕਦੇ ਹੋ। ਅਸਲ ਵਿੱਚ ਚੰਦਨ ਇੱਕ ਅਜਿਹੀ ਲੱਕੜ ਹੈ,…
ਮਸ਼ਹੂਰ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਮਸ਼ਹੂਰ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੂੰ ਮਿਲੀ ਨਵੀਂ ਜ਼ਿੰਮੇਵਾਰੀ

Gita Gopinath IMF: - IMF ਦੀ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਜਲਦੀ ਹੀ ਇੱਕ ਹੋਰ ਪ੍ਰਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਭਾਰਤੀ ਮੂਲ ਦੀ ਗੀਤਾ ਗੋਪੀਨਾਥ ਨੂੰ ਤਰੱਕੀ ਦਿੱਤੀ ਗਈ ਹੈ ਅਤੇ ਹੁਣ ਉਹ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਪਹਿਲੀ ਡਿਪਟੀ ਮੈਨੇਜਿੰਗ…
Omicron ਵੇਰੀਐਂਟ ਨਾਲ ਡੈਲਟਾ ਨਾਲੋਂ 3 ਗੁਣਾ ਵੱਧ ਮੁੜ ਲਾਗ ਦਾ ਖਤਰਾ

Omicron ਵੇਰੀਐਂਟ ਨਾਲ ਡੈਲਟਾ ਨਾਲੋਂ 3 ਗੁਣਾ ਵੱਧ ਮੁੜ ਲਾਗ ਦਾ ਖਤਰਾ

ਦੱਖਣੀ ਅਫਰੀਕਾ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਓਮਾਈਕਰੋਨ ਵੇਰੀਐਂਟ ਤੋਂ ਦੁਬਾਰਾ ਸੰਕਰਮਣ ਦਾ ਖ਼ਤਰਾ ਡੈਲਟਾ ਜਾਂ ਬੀਟਾ ਵੇਰੀਐਂਟ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ। ਵਿਗਿਆਨੀਆਂ ਨੇ ਵੀਰਵਾਰ ਨੂੰ ਇਸ ਅਧਿਐਨ ਨੂੰ…
ਮੁੱਖ ਮੰਤਰੀ ਚੰਨੀ ਵੱਲੋਂ ਕਮਜ਼ੋਰ ਵਰਗਾਂ ਪ੍ਰਤੀ ਕੈਪਟਨ ਦੀ ਸੌੜੀ ਮਾਨਸਿਕਤਾ ਦੀ ਕਰੜੀ ਨਿਖੇਧੀ

ਮੁੱਖ ਮੰਤਰੀ ਚੰਨੀ ਵੱਲੋਂ ਕਮਜ਼ੋਰ ਵਰਗਾਂ ਪ੍ਰਤੀ ਕੈਪਟਨ ਦੀ ਸੌੜੀ ਮਾਨਸਿਕਤਾ ਦੀ ਕਰੜੀ ਨਿਖੇਧੀ

ਭੋਆ (ਪਠਾਨਕੋਟ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਰੀਬਾਂ ਅਤੇ ਆਮ ਲੋਕਾਂ ਪ੍ਰਤੀ ਸੌੜੀ ਮਾਨਸਿਕਤਾ ਲਈ ਨਿੰਦਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਮੁੱਦੇ ਉਠਾਉਣ ਕਰਕੇ ਉਹ ਹਮੇਸ਼ਾ ਹੀ ਕੈਪਟਨ ਦੇ…
ਮੁੱਖ ਮੰਤਰੀ ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਚ ਕੀਤੇ ਵਾਅਦਿਆਂ ਦਾ ਹਿਸਾਬ ਦੇਣ : ਅਕਾਲੀ ਦਲ

ਮੁੱਖ ਮੰਤਰੀ ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਚ ਕੀਤੇ ਵਾਅਦਿਆਂ ਦਾ ਹਿਸਾਬ ਦੇਣ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ 2017-22 ਲਈ ਬਣਾਏ ਗਏ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਹਿਸਾਬ ਦੇਣ ਅਤੇ ਪਾਰਟੀ ਨੇ ਮੁੱਖ ਮੰਤਰੀ ਦੀਆਂ ਪਿਛਲੇ…
ਸਾਬਕਾ ਡੀਜੀਪੀ ਵਿਰਕ ਅਤੇ ਅਕਾਲੀ ਆਗੂ ਮੱਕੜ ਭਾਜਪਾ ‘ਚ ਸ਼ਾਮਲ

ਸਾਬਕਾ ਡੀਜੀਪੀ ਵਿਰਕ ਅਤੇ ਅਕਾਲੀ ਆਗੂ ਮੱਕੜ ਭਾਜਪਾ ‘ਚ ਸ਼ਾਮਲ

ਚੰਡੀਗੜ੍ਹ-  ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਨੂੰ ਲੈਕੇ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਅੱਜ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸਰਬਦੀਪ ਸਿੰਘ ਵਿਰਕ ਭਾਜਪਾ ਵਿੱਚ ਸ਼ਾਮਲ ਹੋ ਗਏ। ਐਸ.ਐਸ. ਵਿਰਕ, ਜੋ ਸੁਰੱਖਿਆ ਮਾਮਲਿਆਂ ਦੇ ਬਹੁਤ…
ਕਈ ਰਾਜਾਂ ‘ਚ ਚੱਕਰਵਾਤੀ ਤੂਫਾਨ ਜਵਾਦ ਦਾ ਖ਼ਤਰਾ

ਕਈ ਰਾਜਾਂ ‘ਚ ਚੱਕਰਵਾਤੀ ਤੂਫਾਨ ਜਵਾਦ ਦਾ ਖ਼ਤਰਾ

ਨਵੀਂ ਦਿੱਲੀ: ਦੇਸ਼ ਦੇ ਕਈ ਰਾਜਾਂ ਵਿੱਚ ਚੱਕਰਵਾਤ ਜਵਾਦ (Cyclone Jawad) ਦਾ ਖ਼ਤਰਾ ਮੰਡਰਾ ਰਿਹਾ ਹੈ। ਗੁਜਰਾਤ (Gujarat) 'ਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤੀ ਤੂਫਾਨ ਪੱਛਮੀ ਬੰਗਾਲ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ (Andra Pardesh) ਦੇ ਤੱਟੀ ਖੇਤਰਾਂ ਵੱਲ ਵਧ ਰਿਹਾ ਹੈ। ਚੱਕਰਵਾਤੀ…
ਦਿੱਲੀ ਦੇ ਸਕੂਲ ਫਿਰ ਤੋਂ ਬੰਦ ਕਰਨ ਦੇ ਹੁਕਮ

ਦਿੱਲੀ ਦੇ ਸਕੂਲ ਫਿਰ ਤੋਂ ਬੰਦ ਕਰਨ ਦੇ ਹੁਕਮ

ਸਾਰੀਆਂ ਜਮਾਤਾਂ ਲਈ ਦਿੱਲੀ ਦੇ ਸਕੂਲ ਕੱਲ੍ਹ, 3 ਦਸੰਬਰ, 2021 ਤੋਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਕਾਰਨ ਹੈ ਸ਼ਹਿਰ ਵਿੱਚ ਮੌਜੂਦਾ ਹਵਾ ਪ੍ਰਦੂਸ਼ਣ ਦਾ ਪੱਧਰ। ਸਕੂਲਾਂ ਨੂੰ ਬੰਦ ਕਰਨ ਦੀ ਪੁਸ਼ਟੀ ਦਿੱਲੀ ਸਰਕਾਰ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕੀਤੀ…
ਆਗਰਾ ‘ਚ 6 ਸਾਲ ਦੀ ਬੱਚੀ ਦਾ ਰੇਪ ਤੋਂ ਬਾਅਦ ਕਤਲ

ਆਗਰਾ ‘ਚ 6 ਸਾਲ ਦੀ ਬੱਚੀ ਦਾ ਰੇਪ ਤੋਂ ਬਾਅਦ ਕਤਲ

ਆਗਰਾ (Uttar Pardesh Crime Rape): ਮਾਲਪੁਰਾ ਥਾਣਾ ਖੇਤਰ 'ਚ ਇਕ ਵਿਆਹ ਸਮਾਗਮ (Marriage Ceremony) 'ਚੋਂ 6 ਸਾਲਾ ਮਾਸੂਮ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਬਲਾਤਕਾਰੀ (Rape) ਨੇ ਉਸ ਦਾ ਕਤਲ (Murder) ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹੈਵਾਨਾਂ ਨੇ ਲੜਕੀ…
ਭਾਰਤੀ ਅਥਲੀਟ ਅੰਜੂ ਬੌਬੀ ਜਾਰਜ ਨੂੰ ਮਿਲਿਆ ‘ਵੂਮੈਨ ਆਫ ਦਿ ਈਅਰ ਐਵਾਰਡ 2021’

ਭਾਰਤੀ ਅਥਲੀਟ ਅੰਜੂ ਬੌਬੀ ਜਾਰਜ ਨੂੰ ਮਿਲਿਆ ‘ਵੂਮੈਨ ਆਫ ਦਿ ਈਅਰ ਐਵਾਰਡ 2021’

ਮੋਨਾਕੋ: ਮਸ਼ਹੂਰ ਭਾਰਤੀ ਅਥਲੀਟ ਅੰਜੂ ਬੌਬੀ ਜਾਰਜ ਨੂੰ ਦੇਸ਼ ਵਿੱਚ ਪ੍ਰਤਿਭਾ ਨੂੰ ਨਿਖਾਰਨ ਅਤੇ ਲਿੰਗ ਸਮਾਨਤਾ ਦੀ ਵਕਾਲਤ ਕਰਨ ਲਈ ਵਿਸ਼ਵ ਅਥਲੈਟਿਕਸ (ਡਬਲਯੂਏ) ਦੁਆਰਾ ਵੂਮੈਨ ਆਫ ਦਿ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 44 ਸਾਲਾ ਅੰਜੂ, 2003 ਦੇ ਐਡੀਸ਼ਨ…
ਪੇਰੂ ਵਿੱਚ ਭੂਮੀਗਤ ਮਕਬਰੇ ਵਿੱਚ ਦੱਬੀ 800 ਸਾਲ ਪੁਰਾਣੀ ਮਮੀ ਮਿਲੀ

ਪੇਰੂ ਵਿੱਚ ਭੂਮੀਗਤ ਮਕਬਰੇ ਵਿੱਚ ਦੱਬੀ 800 ਸਾਲ ਪੁਰਾਣੀ ਮਮੀ ਮਿਲੀ

ਪੁਰਾਤੱਤਵ-ਵਿਗਿਆਨੀਆਂ ਦੀ ਇੱਕ ਟੀਮ ਨੇ ਪੇਰੂ ਦੇ ਕੇਂਦਰੀ ਤੱਟ ਵਿੱਚ ਇੱਕ ਭੂਮੀਗਤ ਮਕਬਰੇ ਤੋਂ ਹਾਲ ਹੀ ਵਿੱਚ ਘੱਟੋ-ਘੱਟ 800 ਸਾਲ ਪੁਰਾਣੀ ਇੱਕ ਮਮੀ ਲੱਭੀ ਹੈ। ਪੁਰਾਤੱਤਵ ਵਿਗਿਆਨੀ ਪੀਟਰ ਵੈਨ ਡੈਲਨ ਲੂਨਾ ਨੇ ਕਿਹਾ ਮਮੀ ਦੇ ਲਿੰਗ ਦੀ ਪਛਾਣ ਨਹੀਂ ਕੀਤੀ…
ਮਮਤਾ ਬੈਨਰਜੀ ਨੇ ਬੈਠ ਕੇ ਗਾਇਆ ਅੱਧਾ ਰਾਸ਼ਟਰੀ ਗੀਤ! ਭਾਜਪਾ ਨੇ ਸ਼ਿਕਾਇਤ ਦਰਜ ਕਰਵਾਈ

ਮਮਤਾ ਬੈਨਰਜੀ ਨੇ ਬੈਠ ਕੇ ਗਾਇਆ ਅੱਧਾ ਰਾਸ਼ਟਰੀ ਗੀਤ! ਭਾਜਪਾ ਨੇ ਸ਼ਿਕਾਇਤ ਦਰਜ ਕਰਵਾਈ

ਮੁੰਬਈ- ਮੁੰਬਈ ਵਿਖੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ। ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਨੇ ਉਨ੍ਹਾਂ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਲਜ਼ਾਮ ਲਾਇਆ ਗਿਆ ਹੈ…
ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਮੀਂਹ, ਪਹਾੜਾਂ ‘ਚ ਬਰਫਬਾਰੀ ਦਾ ਅਲਰਟ ਜਾਰੀ

ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਮੀਂਹ, ਪਹਾੜਾਂ ‘ਚ ਬਰਫਬਾਰੀ ਦਾ ਅਲਰਟ ਜਾਰੀ

ਵੀਰਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ, ਕਸ਼ਮੀਰ ਅਤੇ ਉੱਤਰਾਖੰਡ ਦੇ ਉਚਾਈ ਵਾਲੇ ਇਲਾਕਿਆਂ 'ਚ ਵੀ ਬਰਫ਼ਬਾਰੀ ਹੋ ਸਕਦੀ ਹੈ। ਹਿਮਾਚਲ ਦੇ ਮਨਾਲੀ ਸਮੇਤ ਆਸਪਾਸ ਦੇ ਇਲਾਕਿਆਂ 'ਚ ਮੌਸਮ ਨੇ…
ਦਿੱਲੀ ‘ਚ ਸਕੂਲ ਖੋਲ੍ਹਣ ਤੋਂ ਨਾਰਾਜ਼ ਸੁਪਰੀਮ ਕੋਰਟ

ਦਿੱਲੀ ‘ਚ ਸਕੂਲ ਖੋਲ੍ਹਣ ਤੋਂ ਨਾਰਾਜ਼ ਸੁਪਰੀਮ ਕੋਰਟ

ਨਵੀਂ ਦਿੱਲੀ-  ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਸਕੂਲ ਖੋਲ੍ਹਣ ਲਈ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਪੁੱਛਿਆ ਕਿ ਸੂਬੇ 'ਚ ਵਧਦੇ ਪ੍ਰਦੂਸ਼ਣ ਦੇ ਬਾਵਜੂਦ ਸਕੂਲ ਕਿਉਂ ਖੋਲ੍ਹੇ…
ਹੁਣ ਪਰਗਟ ਸਿੰਘ ਵੀ ਕੱਢ ਲਿਆਏ ਦਿੱਲੀ ਦੇ ਸਕੂਲਾਂ ਦੇ ਅੰਕੜੇ

ਹੁਣ ਪਰਗਟ ਸਿੰਘ ਵੀ ਕੱਢ ਲਿਆਏ ਦਿੱਲੀ ਦੇ ਸਕੂਲਾਂ ਦੇ ਅੰਕੜੇ

ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਪੰਜਾਬ ਦੇ ਕੁਝ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਮਾੜੀ ਵਿਵਸਥਾ ਉਤੇ ਸਵਾਲ ਚੁੱਕੇ ਸਨ। ਹੁਣ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਿਸੋਦੀਆ ਨੂੰ ਮੋੜਵਾਂ ਜਵਾਬ ਦਿੱਤਾ ਹੈ। ਪੰਜਾਬ ਤੇ ਦਿੱਲੀ ਦੇ ਸਿੱਖਿਆ…
ਭਲਕ ਨੂੰ ਇੱਕ ਰੋਜ਼ਾ ਪੰਜਾਬ ਦੌਰਾ ਕਰਨਗੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ

ਭਲਕ ਨੂੰ ਇੱਕ ਰੋਜ਼ਾ ਪੰਜਾਬ ਦੌਰਾ ਕਰਨਗੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਸੰਬਰ (ਵੀਰਵਾਰ) ਨੂੰ ਇੱਕ ਰੋਜ਼ਾ ਪੰਜਾਬ ਦੌਰੇ ’ਤੇ ਪਠਾਨਕੋਟ ਆਉਣਗੇ। ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਅਤੇ ਸੰਸਦ…
ਕਿਸਾਨਾਂ ਦਾ ਐਲਾਨ: ਮੰਗਾਂ ਨਾ ਮੰਨੀਆਂ ਤਾਂ ਚੰਡੀਗੜ੍ਹ CM ਹਾਊਸ ਬਾਹਰ ਲੱਗੇਗਾ ਪੱਕਾ ਮੋਰਚਾ

ਕਿਸਾਨਾਂ ਦਾ ਐਲਾਨ: ਮੰਗਾਂ ਨਾ ਮੰਨੀਆਂ ਤਾਂ ਚੰਡੀਗੜ੍ਹ CM ਹਾਊਸ ਬਾਹਰ ਲੱਗੇਗਾ ਪੱਕਾ ਮੋਰਚਾ

ਤਰਨ ਤਾਰਨ : ਪੰਜਾਬ ਬਾਰਡਰ ਏਰੀਆ ਕਿਸਾਨ ਵੈਲਫੇਅਰ ਸੁਸਾਇਟੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਇਕ ਹਫਤੇ ਵਿੱਚ ਉਹਨਾਂ ਦੀ ਪੈਂਡਿੰਗ ਮੰਗਾ ਨ ਮੰਨਿਆ ਤਾਂ ਚੰਡੀਗੜ੍ਹ ਸੀਐਮ ਹਾਊਸ ਬਾਹਰ ਪੱਕਾ ਮੋਰਚਾ ਲਗਾਇਆ ਜਾਏਗਾ। ਇਸ ਸਬੰਧ ਵਿੱਚ ਇਕ ਯਾਦ…