Posted inNews
ਰਾਏਪੁਰ ਵਿਚ ਟਰੇਲਰ ਤੇ ਟਰੱਕ ਦੀ ਟੱਕਰ ਵਿਚ 13 ਮੌਤਾਂ, 11 ਜ਼ਖ਼ਮੀ
ਰਾਏਪੁਰ : ਛੱਤੀਸਗੜ੍ਹ ਦੇ ਰਾਏਪੁਰ ਵਿਚ ਟਰੱਕ ਤੇ ਟਰੇਲਰ ਟਰੱਕ ਦੀ ਟੱਕਰ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 11 ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਮ੍ਰਿਤਕਾਂ ਵਿਚ 9 ਮਹਿਲਾਵਾਂ ਤੇ 4 ਬੱਚੇ ਸ਼ਾਮਲ ਹਨ। ਹਾਦਸਾ ਐਤਵਾਰ ਰਾਤ ਨੂੰ ਰਾਏਪੁਰ-ਬਲੋਦਾਬਾਜ਼ਾਰ ਸੜਕ ’ਤੇ…























