Posted inNews
ਵਿਆਹ ਨਾ ਹੋਣ ’ਤੇ ਵੀ ਨਾਲ ਰਹਿ ਸਕਦਾ ਹੈ ਬਾਲਗ ਜੋੜਾ: ਹਾਈ ਕੋਰਟ
ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ ਦੋ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਮਹਿਲਾ-ਪੁਰਸ਼ ਦੇ ਜੋੜੇ ਦੇ ਰੂਪ ਵਿੱਚ ਨਾਲ ਰਹਿਣ ਦੇ ਮਾਮਲੇ ’ਚ ਕਿਹਾ ਕਿ ਸੰਵਿਧਾਨ ਤਹਿਤ ਬਾਲਗ ਜੋੜਾ ਇਕੱਠਾ ਰਹਿ ਸਕਦਾ ਹੈ, ਭਾਵੇਂ ਕਿ ਉਨ੍ਹਾਂ ਨੇ ਵਿਆਹ ਨਾ ਵੀ ਕੀਤਾ…




















