Posted inPunjab
ਵੈਕਸੀਨ ਲਈ ਹਾਹਾਕਾਰ, ਨਰਸਿੰਗ ਸਟਾਫ ਅਤੇ ਐਨਐਚਐਮ ਕਾਮਿਆਂ ਦੀ ਹੜਤਾਲ ਜਾਰੀ
ਬਠਿੰਡਾ : ਕਰੋਨਾ-3 ਮਹਾਂਮਾਰੀ ਦੀ ਦਹਿਸ਼ਤ ਇੱਕ ਵਾਰ ਫਿਰ ਸਿਰ 'ਤੇ ਮੰਡਰਾ ਰਹੀ ਹੈ । ਪੰਜਾਬ ਸਰਕਾਰ ਵੱਲੋਂ ਮਹਾਂਮਾਰੀ ਤੋਂ ਬਚਾਉਣ ਲਈ ਸਖ਼ਤ ਹਦਾਇਤਾਂ ਅਤੇ ਪਾਬੰਦੀਆਂ ਜਾਰੀ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਵੈਕਸੀਨ ਲਵਾਉਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ…





























