Posted inNews
ਯੂਕਰੇਨ ਨੇ ਰੂਸ ਦਾ ਲੜਾਕੂ ਜਹਾਜ਼ ਡੇਗਿਆ
ਕੀਵ : ਯੂਕਰੇਨ ਨੇ ਸਮੁੰਦਰੀ ਡਰੋਨ ਤੋਂ ਦਾਗੀ ਗਈ ਮਿਜ਼ਾਈਲ ਦੀ ਵਰਤੋਂ ਕਰਕੇ ਇੱਕ ਰੂਸੀ ਐਸਯੂ -30 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਹੈ। ਇਹ ਜਾਣਕਾਰੀ ਯੂਕਰੇਨ ਦੀ ਖੁਫੀਆ ਏਜੰਸੀ ਨੇ ਅੱਜ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਦੁਨੀਆ ਦਾ ਪਹਿਲਾ…




























