Posted inNews
ਬਰਨਾਲਾ ਨੇੜੇ ਏਅਰ ਫੋਰਸ ਸਟੇਸ਼ਨ ’ਚ ਧਮਾਕੇ ਦੀ ਆਵਾਜ਼
ਬਰਨਾਲਾ : ਬਰਨਾਲਾ ਵਿਚ ਅੱਜ ਸਵੇਰੇ 8 ਵਜੇ ਦੇ ਕਰੀਬ ਸ਼ਹਿਰ ਵਾਸੀਆਂ ਨੂੰ ਬਹੁਤ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਹ ਧਮਾਕਾ ਬਰਨਾਲਾ ਨੇੜਲੇ ਏਅਰ ਫੋਰਸ ਸਟੇਸ਼ਨ ਵਿੱਚ ਹੋਇਆ ਲੱਗਦਾ ਹੈ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀਆਂ ਐਮਬੂਲੈਂਸਾਂ ਨੂੰ ਤੁਰੰਤ ਪਹੁੰਚਣ ਦਾ ਹੁਕਮ ਜਾਰੀ…

























