Posted inNews
ਹਮਾਸ ਕੋਲ ਗਾਜ਼ਾ ਸ਼ਾਂਤੀ ਯੋਜਨਾ ਦਾ ਜਵਾਬ ਦੇਣ ਲਈ ਤਿੰਨ ਜਾਂ ਚਾਰ ਦਿਨ: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਹਮਾਸ ਕੋਲ ਗਾਜ਼ਾ ਸ਼ਾਂਤੀ ਯੋਜਨਾ ਦਾ ਜਵਾਬ ਦੇਣ ਲਈ ਤਿੰਨ ਜਾਂ ਚਾਰ ਦਿਨ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਅਰਬ ਤੇ ਮੁਸਲਿਮ ਦੇਸ਼ ਇਸ ’ਤੇ ਦਸਤਖਤ ਕਰ ਚੁੱਕੇ ਹਨ।…
























