Posted inNews
BCCI ਵੱਲੋਂ ਰੌਫ਼ ਤੇ ਸਾਹਿਬਜ਼ਾਦਾ ਖਿਲਾਫ਼ ICC ਨੂੰ ਸ਼ਿਕਾਇਤ
ਦੁਬਈ: ਭਾਰਤ ਨੇ ਐਤਵਾਰ ਨੂੰ ਖੇਡੇ ਏਸ਼ੀਆ ਕੱਪ ਸੁਪਰ 4 ਦੇ ਮੁਕਾਬਲੇ ਦੌਰਾਨ ਪਾਕਿਸਤਾਨੀ ਕ੍ਰਿਕਟਰਾਂ ਹੈਰਿਸ ਰੌਫ਼ ਤੇ ਸਾਹਿਬਜ਼ਾਦਾ ਫ਼ਰਹਾਨ ਵੱਲੋਂ ਮੈਦਾਨ ’ਤੇ ਕੀਤੇ ਭੜਕਾਊ ਇਸ਼ਾਰਿਆਂ ਖਿਲਾਫ਼ ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੂੰ ਅਧਿਕਾਰਤ ਸ਼ਿਕਾਇਤ ਕੀਤੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ…






















