Posted inNews
ਤੇਜ਼ ਹਨੇਰੀ ਮਗਰੋਂ ਬਿਜਲੀ ਤਾਰਾਂ ਦੀ ਸਪਾਰਕਿੰਗ ਨਾਲ ਪੰਜ ਏਕੜ ’ਚ ਖੜ੍ਹੀ ਕਣਕ ਅਤੇ ਨਾੜ ਸੜ ਕੇ ਸੁਆਹ
ਕੋਟ ਈਸੇ ਖਾਂ : ਇਥੇ ਬਿਜਲੀ ਘਰ ਨੇੜੇ ਲੰਘੀ ਰਾਤ ਤੇਜ਼ ਹਨੇਰੀ ਕਰਕੇ ਬਿਜਲੀ ਦੀਆਂ ਤਾਰਾਂ ਵਿਚ ਸਪਾਰਕਿੰਗ ਨਾਲ ਲੱਗੀ ਅੱਗ ਕਰਕੇ ਢਾਈ ਏਕੜ ਵਿਚ ਖੜ੍ਹੀ ਕਣਕ ਅਤੇ ਢਾਈ ਏਕੜ ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ। ਸਮੇਂ ਸਿਰ ਅੱਗ…




















