Posted inNews
ਬਰਖ਼ਾਸਤ ਕਰੋਨਾ ਵਾਲੰਟੀਅਰਾਂ ਵੱਲੋਂ ਮੁਜ਼ਾਹਰਾ
ਲੁਧਿਆਣਾ : ਕਰੋਨਾ ਕਾਲ ਸਮੇਂ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਕਰੋਨਾ ਵਾਲੰਟੀਅਰਾਂ ਨੇ ਅੱਜ ਲੁਧਿਆਣਾ ’ਚ ਸੂਬਾ ਪੱਧਰੀ ਮੁਜ਼ਾਹਰਾ ਕੀਤਾ। ਐੱਨਐੱਚਐੱਮ ਕਰੋਨਾ ਵਾਲੰਟੀਅਰਾਂ ਵਜੋਂ ਭਰਤੀ ਕੀਤੇ ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਿਸ਼ਨ ਫ਼ਤਹਿ ਕਰਨ…





















