Posted inNews
ਪਾਕਿਸਤਾਨ ਵੱਲੋਂ 4,224 ਅਰਬ ਦੇ ਕੌਮੀ ਵਿਕਾਸ ਬਜਟ ਨੂੰ ਮਨਜ਼ੂਰੀ
ਇਸਲਾਮਾਬਾਦ : ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਹੇਠ ਪਾਕਿਸਤਾਨ ਦੀ ਕੌਮੀ ਆਰਥਿਕ ਕੌਂਸਲ (ਐੱਨਈਸੀ) ਨੇ ਵਿੱਤੀ ਸਾਲ 2025-26 ਲਈ 4,224 ਅਰਬ ਰੁਪਏ ਦੇ ਕੌਮੀ ਵਿਕਾਸ ਬਜਟ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਐੱਨਈਸੀ ਨੇ ਆਗਾਮੀ ਵਿੱਤੀ ਵਰ੍ਹੇ ਲਈ ਜੀਡੀਪੀ…


























