UPI transactions to become faster: UPI ਲੈਣ-ਦੇਣ ਦੀ ਰਫ਼ਤਾਰ ਹੋਵੇਗੀ ਹੋਰ ਤੇਜ਼

UPI transactions to become faster: UPI ਲੈਣ-ਦੇਣ ਦੀ ਰਫ਼ਤਾਰ ਹੋਵੇਗੀ ਹੋਰ ਤੇਜ਼

ਨਵੀਂ ਦਿੱਲੀ : ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (National Payments Corporation of India – NPCI) ਵੱਲੋਂ ਭੁਗਤਾਨਾਂ ਲਈ ਪ੍ਰਤੀਕਿਰਿਆ ਸਮੇਂ ਨੂੰ 10 ਸਕਿੰਟਾਂ ਤੱਕ ਘਟਾਉਣ ਦੇ ਹੁਕਮ ਦੇ ਨਾਲ ਸੋਮਵਾਰ ਤੋਂ UPI ਮੰਚਾਂ ਰਾਹੀਂ ਲੈਣ-ਦੇਣ ਹੋਰ ਤੇਜ਼ ਹੋਣ ਜਾ ਰਹੇ ਹਨ।…
EPFO cautions members: EPFO ਨੇ ਮੈਂਬਰਾਂ ਨੂੰ ਔਨਲਾਈਨ ਸੇਵਾਵਾਂ ਲਈ ਏਜੰਟਾਂ ਦੀ ਮਦਦ ਲੈਣ ਤੋਂ ਬਚਣ ਦੀ ਦਿੱਤੀ ਸਲਾਹ

EPFO cautions members: EPFO ਨੇ ਮੈਂਬਰਾਂ ਨੂੰ ਔਨਲਾਈਨ ਸੇਵਾਵਾਂ ਲਈ ਏਜੰਟਾਂ ਦੀ ਮਦਦ ਲੈਣ ਤੋਂ ਬਚਣ ਦੀ ਦਿੱਤੀ ਸਲਾਹ

ਨਵੀਂ ਦਿੱਲੀ : ਰਿਟਾਇਰਮੈਂਟ ਫੰਡ ਸੰਸਥਾ EPFO ਨੇ ਸੋਮਵਾਰ ਨੂੰ ਆਪਣੇ ਮੈਂਬਰਾਂ ਨੂੰ ਤੀਜੀ-ਧਿਰ ਏਜੰਟਾਂ ਤੋਂ ਮਦਦ ਲੈਣ ਵਿਰੁੱਧ ਖ਼ਬਰਦਾਰ ਕੀਤਾ ਹੈ ਅਤੇ ਆਪਣੇ ਮੁੱਖ ਵੇਰਵਿਆਂ ਸਬੰਧੀ ਜੋਖਮ ਤੋਂ ਬਚਣ ਲਈ ਆਪਣੇ ਪ੍ਰਾਵੀਡੈਂਟ ਖ਼ਾਤਿਆਂ ਨਾਲ ਸਬੰਧਤ ਸੇਵਾਵਾਂ ਵਾਸਤੇ ਔਨਲਾਈਨ ਪੋਰਟਲ ਦੀ…
ਯੂਪੀ: ਪਟਾਕਾ ਫੈਕਟਰੀ ਵਿੱਚ ਧਮਾਕੇ ਕਾਰਨ 4 ਦੀ ਮੌਤ, 9 ਜ਼ਖਮੀ

ਯੂਪੀ: ਪਟਾਕਾ ਫੈਕਟਰੀ ਵਿੱਚ ਧਮਾਕੇ ਕਾਰਨ 4 ਦੀ ਮੌਤ, 9 ਜ਼ਖਮੀ

ਅਮਰੋਹਾ : ਅਮਰੋਹਾ ਜ਼ਿਲ੍ਹੇ ਦੇ ਪਿੰਡ ਅਤਰਸੀ ਵਿੱਚ ਇੱਕ ਲਾਇਸੈਂਸਸ਼ੁਦਾ ਪਟਾਕਾ ਯੂਨਿਟ ’ਚ ਹੋਏ ਧਮਾਕੇ ਕਾਰਨ ਘੱਟੋ-ਘੱਟ ਚਾਰ ਔਰਤਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖਮੀ ਹੋ ਗਏ। ਧਮਾਕੇ ਦੀ ਸੂਚਨਾ ਮਿਲਣ ’ਤੇ ਸਥਾਨਕ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ…
ndia-Pak Tensions: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿ ਜਥਾ ਨਹੀਂ ਭੇਜੇਗੀ ਸ਼੍ਰੋਮਣੀ ਕਮੇਟੀ

ndia-Pak Tensions: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿ ਜਥਾ ਨਹੀਂ ਭੇਜੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ ਮਨਾਈ ਜਾ ਰਹੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਲਹਿੰਦੇ ਪੰਜਾਬ ਨਹੀਂ ਭੇਜਿਆ ਜਾਵੇਗਾ। ਇਹ ਜਾਣਕਾਰੀ…
War Against Drugs: ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਇਮਾਰਤਾਂ ਢਾਹੀਆਂ

War Against Drugs: ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਇਮਾਰਤਾਂ ਢਾਹੀਆਂ

ਬਠਿੰਡਾ : ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਅੱਜ ਇਥੇ ਧੋਬੀਆਣਾ ਬਸਤੀ ਵਿਖੇ ਨਸ਼ਾ ਤਸਕਾਰਾਂ ਵਲੋਂ ਬਣਾਈਆਂ ਗਈਆਂ 2 ਨਜਾਇਜ਼ ਇਮਾਰਤਾਂ ਨੂੰ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵਲੋਂ ਢਹਿ-ਢੇਰੀ ਕੀਤਾ ਗਿਆ। ਇਸ ਮੌਕੇ ਐਸਪੀ ਸਿਟੀ ਨਰਿੰਦਰ ਸਿੰਘ ਨੇ…

ਮੋਦੀ ਵਿਰੋਧੀ ਪ੍ਰਦਰਸ਼ਨਾਂ ’ਚ ਬੱਚਿਆਂ ਦੀ ਵਰਤੋਂ ਦਾ ਸਿੱਖ ਆਗੂਆਂ ਵੱਲੋਂ ਵਿਰੋਧ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰਾਂ ਨੂੰ ਸਿੱਖ ਬੱਚਿਆਂ ਵੱਲੋਂ ਠੁੱਡੇ ਮਾਰਨ ਦੀ ਸਿੱਖ ਆਗੂਆਂ ਨੇ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਅਤੇ ਗ਼ੈਰ-ਵਾਜਿਬ ਕਾਰਵਾਈ ਹੈ। ਪ੍ਰਦਰਸ਼ਨਾਂ ’ਚ ਬੱਚਿਆਂ ਦੀ ਵਰਤੋਂ ਕੀਤੇ ਜਾਣ ਦੀ…

ਆਰਸੀ ਤੇ ਡਰਾਈਵਿੰਗ ਲਾਇਸੈਂਸਾਂ ਦੀ ਰਜਿਸਟਰੇਸ਼ਨ ਖੇਤਰੀ ਅਧਿਕਾਰੀ ਕਰਨਗੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਆਰਸੀ ਤੇ ਡਰਾਈਵਿੰਗ ਲਾਇਸੈਂਸਾਂ ਦੇ ਬੈਕਲਾਗ ਨੂੰ ਘਟਾਉਣ ਲਈ ਵਾਹਨਾਂ ਦੀ ਆਰਸੀ ਅਤੇ ਡਰਾਈਵਿੰਗ ਲਾਇਸੈਂਸਾਂ ਦੀ ਰਜਿਸਟਰੇਸ਼ਨ ਅਤੇ ਰੀਨਿਊਅਲ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦੇ ਦਿੱਤੇ ਹਨ। ਇਸ ਨਾਲ ਇਸ ਸਬੰਧੀ ਕਈ ਸਾਲਾਂ ਦੇ…

ਅੰਮ੍ਰਿਤਸਰ ’ਚ ਕੋਵਿਡ ਦੇ ਤਿੰਨ ਨਵੇਂ ਕੇਸ, ਤਿੰਨੋਂ ਡਾਕਟਰ

ਅੰਮ੍ਰਿਤਸਰ : ਸ਼ਹਿਰ ਵਿੱਚ ਕੋਵਿਡ ਦੇ ਨਵੇਂ ਵੇਰੀਐਂਟ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਤਿੰਨੋਂ ਕੇਸ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਕੀਤੀ ਗਈ ਹੈ। ਸਿਵਲ ਸਰਜਨ ਨੇ ਕਿਹਾ…

ਸਿੰਗਾਪੁਰ: ਚੋਰੀ ਦੇ ਦੋਸ਼ ਹੇਠ ਭਾਰਤੀ ਔਰਤ ਨੂੰ ਜੇਲ੍ਹ

ਸਿੰਗਾਪੁਰ: ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ’ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਦੁਕਾਨ ’ਚ ਚੋਰੀ ਕਰਦੀਆਂ ਫੜੀਆਂ ਦੋ ਭਾਰਤੀ ਔਰਤਾਂ ਵਿੱਚੋਂ ਇੱਕ ਨੂੰ ਅੱਠ ਦਿਨ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਦੂਸਰੀ ਨੂੰ ਜੁਰਮਾਨਾ ਲਾਇਆ ਗਿਆ ਹੈ। ਗੋਇਨਕਾ…
ਇਜ਼ਰਾਈਲ-ਇਰਾਨ ਟਕਰਾਅ, 230 ਤੋਂ ਵਧ ਮੌਤਾਂ; ਤਹਿਰਾਨ ਵੱਲੋਂ ਗੋਲੀਬੰਦੀ ਦੀ ਪੇਸ਼ਕਸ਼ ਰੱਦ

ਇਜ਼ਰਾਈਲ-ਇਰਾਨ ਟਕਰਾਅ, 230 ਤੋਂ ਵਧ ਮੌਤਾਂ; ਤਹਿਰਾਨ ਵੱਲੋਂ ਗੋਲੀਬੰਦੀ ਦੀ ਪੇਸ਼ਕਸ਼ ਰੱਦ

ਦੁਬਈ : ਇਜ਼ਰਾਈਲ ਤੇ ਇਰਾਨ ਦਰਮਿਆਨ ਟਕਰਾਅ ਤੀਜੇ ਦਿਨ ਵੀ ਜਾਰੀ ਰਿਹਾ। ਜੰਗ ਰੋਕਣ ਲਈ ਦਿੱਤੇ ਸੱਦੇ ਦੇ ਬਾਵਜੂਦ ਦੋਵਾਂ ਮੁਲਕਾਂ ਨੇ ਇਕ ਦੂਜੇ ਉੱਤੇ ਮਿਜ਼ਾਈਲ ਹਮਲੇ ਕੀਤੇ ਤੇ ਕੋਈ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਇਰਾਨ ਨੇ ਕਿਹਾ…
ਭਾਰਤ-ਪਾਕਿ ਦੀ ਤਰ੍ਹਾਂ ਇਰਾਨ-ਇਜ਼ਰਾਈਲ ’ਚ ਸਮਝੌਤਾ ਕਰਵਾ ਸਕਦਾ ਹਾਂ: ਟਰੰਪ

ਭਾਰਤ-ਪਾਕਿ ਦੀ ਤਰ੍ਹਾਂ ਇਰਾਨ-ਇਜ਼ਰਾਈਲ ’ਚ ਸਮਝੌਤਾ ਕਰਵਾ ਸਕਦਾ ਹਾਂ: ਟਰੰਪ

ਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦਾਅਵਾ ਕੀਤਾ ਕਿ ਉਹ ਇਰਾਨ ਤੇ ਇਜ਼ਰਾਈਲ ਵਿਚਾਲੇ ਠੀਕ ਉਸੇ ਤਰ੍ਹਾਂ ਸਮਝੌਤਾ ਕਰਵਾ ਸਕਦੇ ਹਨ ਜਿਵੇਂ ਉਨ੍ਹਾਂ ਹੋਰ ਕੱਟੜ ਦੁਸ਼ਮਣਾਂ ਵਿਚਾਲੇ ਕਰਵਾਇਆ ਸੀ। ਟਰੰਪ ਨੇ ਇੱਕ ਵਾਰ ਫਿਰ ਆਪਣਾ ਦਾਅਵਾ ਦੁਹਰਾਇਆ ਕਿ…
Israel ਤੇ Iran ਵੱਲੋਂ ਜਾਰੀ ਹਮਲਿਆਂ ’ਚ ਸੈਂਕੜੇ ਮੌਤਾਂ ਹੋਣ ਦਾ ਦਾਅਵਾ

Israel ਤੇ Iran ਵੱਲੋਂ ਜਾਰੀ ਹਮਲਿਆਂ ’ਚ ਸੈਂਕੜੇ ਮੌਤਾਂ ਹੋਣ ਦਾ ਦਾਅਵਾ

ਦੁਬਈ : ਇਜ਼ਰਾਈਲ ਨੇ ਅੱਜ ਇਰਾਨ ’ਤੇ ਹਮਲੇ ਤੇਜ਼ ਕਰ ਦਿੱਤੇ। ਇਜ਼ਰਾਈਲ ਨੇ ਇਰਾਨ ਦੀ ਊਰਜਾ ਇੰਡਸਟਰੀ ਤੇ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ, ਜਦਕਿ ਤਹਿਰਾਨ ਨੇ ਘਾਤਕ ਹਮਲਿਆਂ ਦਾ ਨਵਾਂ ਦੌਰ ਸ਼ੁਰੂ ਕੀਤਾ ਹੈ। ਇਕ ਮਨੁੱਖੀ ਅਧਿਕਾਰ ਜਥੇਬੰਦੀ ਮੁਤਾਬਕ,…
Gaza: Israel ਤੇ America ਦੇ ਸਹਿਯੋਗ ਵਾਲੇ ਖੁਰਾਕ ਵੰਡ ਕੇਂਦਰਾਂ ਨੇੜੇ ਗੋਲੀਬਾਰੀ, ਅੱਠ ਵਿਅਕਤੀ ਹਲਾਕ

Gaza: Israel ਤੇ America ਦੇ ਸਹਿਯੋਗ ਵਾਲੇ ਖੁਰਾਕ ਵੰਡ ਕੇਂਦਰਾਂ ਨੇੜੇ ਗੋਲੀਬਾਰੀ, ਅੱਠ ਵਿਅਕਤੀ ਹਲਾਕ

ਖਾਨ ਯੂਨਿਸ : ਗਾਜ਼ਾ ਪੱਟੀ ਵਿੱਚ ਅੱਜ ਇਜ਼ਰਾਈਲ ਅਤੇ ਅਮਰੀਕਾ ਦੇ ਸਮਰਥਨ ਵਾਲੇ ਖੁਰਾਕ ਵੰਡ ਕੇਂਦਰਾਂ ਨੇੜੇ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਅੱਠ ਫਲਸਤੀਨੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਫਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਤੱਖਦਰਸੀਆਂ ਨੇ…
‘ਚਮਤਕਾਰੀ’ Seat 11A ਉਤੇ ਪਹਿਲਾਂ ਵੀ ਹਵਾਈ ਹਾਦਸੇ ਦੌਰਾਨ ਬਚੀ ਸੀ ਮੁਸਾਫ਼ਰ ਦੀ ਜਾਨ

‘ਚਮਤਕਾਰੀ’ Seat 11A ਉਤੇ ਪਹਿਲਾਂ ਵੀ ਹਵਾਈ ਹਾਦਸੇ ਦੌਰਾਨ ਬਚੀ ਸੀ ਮੁਸਾਫ਼ਰ ਦੀ ਜਾਨ

ਚੰਡੀਗੜ੍ਹ : ਬੀਤੇ ਵੀਰਵਾਰ ਨੂੰ ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਨੂੰ ਪੇਸ਼ ਆਏ ਹਾਦਸੇ ਵਿਚ ਵਾਲ-ਵਾਲ ਬਚੇ ਸੀਟ ਨੰਬਰ 11ਏ ਉਤੇ ਬੈਠੇ ਖ਼ੁਸ਼ਕਿਸਮਤ ਮੁਸਾਫ਼ਰ ਵਿਸ਼ਵਾਸ਼ ਕੁਮਾਰ ਰਮੇਸ਼ ਦੇ ਇੰਝ ਬਚ ਜਾਣ ਦੀ ਘਟਨਾ ਨੇ ਇਸੇ ਨੰਬਰ ਵਾਲੀ ਸੀਟ ਉਤੇ ਬੈਠਿਆਂ…
ਪੰਜਾਬ ’ਚ ਕਈ ਥਾਈਂ ਅਤਿ ਦੀ ਗਰਮੀ ਤੇ ਕਿਤੇ ਮੀਂਹ

ਪੰਜਾਬ ’ਚ ਕਈ ਥਾਈਂ ਅਤਿ ਦੀ ਗਰਮੀ ਤੇ ਕਿਤੇ ਮੀਂਹ

ਚੰਡੀਗੜ੍ਹ : ਪੰਜਾਬ ਵਿੱਚ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਮਗਰੋਂ ਲੰਘੀ ਰਾਤ ਸੂਬੇ ਵਿੱਚ ਕੁਝ ਥਾਈਂ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਮਾਮੂਲੀ ਰਾਹਤ ਦਿਵਾ ਦਿੱਤੀ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ 24 ਘੰਟਿਆਂ ਦੌਰਾਨ ਤਾਪਮਾਨ ’ਚ…
ਜਹਾਜ਼ ਹਾਦਸਾ: ਰੂਪਾਨੀ ਸਮੇਤ 80 ਪੀੜਤਾਂ ਦੀ ਹੋਈ ਪਛਾਣ

ਜਹਾਜ਼ ਹਾਦਸਾ: ਰੂਪਾਨੀ ਸਮੇਤ 80 ਪੀੜਤਾਂ ਦੀ ਹੋਈ ਪਛਾਣ

ਅਹਿਮਦਾਬਾਦ : ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮਾਰੇ ਗਏ 241 ਯਾਤਰੀਆਂ ਵਿਚੋਂ 80 ਦੀ ਡੀਐੱਨਏ ਟੈਸਟਿੰਗ ਜ਼ਰੀਏ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਦੇ ਡੀਐੱਨਏ ਦਾ ਵੀ ਮਿਲਾਣ ਹੋ ਗਿਆ ਹੈ। ਰੂਪਾਨੀ ਦੀ ਦੇਹ…
ਪਹਿਲਗਾਮ ’ਚ ਹੌਲੀ-ਹੌਲੀ ਪਰਤਣ ਲੱਗੀ ਰੌਣਕ

ਪਹਿਲਗਾਮ ’ਚ ਹੌਲੀ-ਹੌਲੀ ਪਰਤਣ ਲੱਗੀ ਰੌਣਕ

ਪਹਿਲਗਾਮ : ਦੱਖਣੀ ਕਸ਼ਮੀਰ ਦੇ ਪਹਿਲਗਾਮ ’ਚ ਅਤਿਵਾਦੀ ਹਮਲੇ ’ਚ 26 ਵਿਅਕਤੀਆਂ ਦੀ ਮੌਤ ਤੋਂ ਤਕਰੀਬਨ ਦੋ ਮਹੀਨੇ ਬਾਅਦ ਸੈਰ-ਸਪਾਟਾ ਕਾਰੋਬਾਰ ਹੌਲੀ-ਹੌਲੀ ਲੀਹ ’ਤੇ ਆ ਰਿਹਾ ਹੈ ਅਤੇ ਈਦ ਦੀਆਂ ਛੁੱਟੀਆਂ ਮਗਰੋਂ ਸਥਾਨਕ ਲੋਕ ਤੇ ਪੰਜਾਬ ਦੇ ਕੁਝ ਲੋਕਾਂ ਨੇ ਵੀ…
ਮਹਾਰਾਸ਼ਟਰ: Pune ਜ਼ਿਲ੍ਹੇ ਵਿੱਚ Indrayani river ’ਤੇ ਬਣਿਆ ਪੁਲ ਢਹਿਣ ਕਾਰਨ ਚਾਰ ਮੌਤਾਂ

ਮਹਾਰਾਸ਼ਟਰ: Pune ਜ਼ਿਲ੍ਹੇ ਵਿੱਚ Indrayani river ’ਤੇ ਬਣਿਆ ਪੁਲ ਢਹਿਣ ਕਾਰਨ ਚਾਰ ਮੌਤਾਂ

ਪੁਣੇ : ਮਹਾਰਸ਼ਟਰ ਦੇ Pune ਜ਼ਿਲ੍ਹੇ ਦੀ ਮਾਵਲ ਤਹਿਸੀਲ ਵਿੱਚ indrayani river ’ਤੇ ਬਣਿਆ ਲੋਹੇ ਦਾ ਇਕ ਪੁਲ ਅੱਜ ਬਾਅਦ ਦੁਪਹਿਰ ਢਹਿਣ ਵਾਲੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ…
ਸਾਦੇ ਕੱਪੜਿਆਂ ’ਚ ਪੁਲੀਸ ਵੱਲੋਂ ਕਾਰ ਡਰਾਈਵਰ ’ਤੇ ਗੋਲੀਆਂ ਚਲਾਉਣਾ ਸਰਕਾਰੀ ਫ਼ਰਜ਼ ਨਹੀਂ: ਸੁਪਰੀਮ ਕੋਰਟ

ਸਾਦੇ ਕੱਪੜਿਆਂ ’ਚ ਪੁਲੀਸ ਵੱਲੋਂ ਕਾਰ ਡਰਾਈਵਰ ’ਤੇ ਗੋਲੀਆਂ ਚਲਾਉਣਾ ਸਰਕਾਰੀ ਫ਼ਰਜ਼ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਦੇ ਕੱਪੜਿਆਂ ’ਚ ਕਿਸੇ ਵਾਹਨ ਨੂੰ ਘੇਰਨ ਅਤੇ ਉਸ ’ਚ ਸਵਾਰ ਲੋਕਾਂ ’ਤੇ ਗੋਲੀਆਂ ਚਲਾਉਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਵਿਹਾਰ ਨੂੰ ਲੋਕ ਪ੍ਰਬੰਧ ਤਹਿਤ ਫ਼ਰਜ਼ਾਂ ਦੀ ਪਾਲਣਾ ਨਹੀਂ ਮੰਨਿਆ ਜਾ ਸਕਦਾ ਹੈ।…

ਦੁਨੀਆ ਭਰ ਵਿੱਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ

ਨਵੀਂ ਦਿੱਲੀ: ਆਲਮੀ ਪੱਧਰ ’ਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਹੁਣ 27.2 ਕਰੋੜ ਹੋਣ ਦਾ ਅੰਦਾਜ਼ਾ ਹੈ, ਜੋ ਪਿਛਲੇ ਅੰਦਾਜ਼ੇ ਨਾਲੋਂ 2.1 ਕਰੋੜ ਵੱਧ ਹੈ। ਯੂਨੈਸਕੋ ਦੀ ਆਲਮੀ ਸਿੱਖਿਆ ਨਿਗਰਾਨੀ ਟੀਮ (ਜੀਈਐੱਮ) ਨੇ ਇਹ ਜਾਣਕਾਰੀ ਦਿੱਤੀ। ਆਪਣੀ ਹਾਲੀਆ ਰਿਪੋਰਟ…
ਸੋਨੀਆ ਗਾਂਧੀ ਪੇਟ ਸਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖ਼ਲ

ਸੋਨੀਆ ਗਾਂਧੀ ਪੇਟ ਸਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖ਼ਲ

ਨਵੀਂ ਦਿੱਲੀ : ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੂੰ ਪੇਟ ਸਬੰਧੀ ਸਮੱਸਿਆਵਾਂ ਕਾਰਨ ਅੱਜ ਮੁੜ ਤੋਂ ਇੱਥੇ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਅੱਜ…

ਯੂਪੀ ਦੇ ਦਸ਼ਹਿਰੀ ਅੰਬ ਦੁਬਈ ਪੁੱਜੇ

ਲਖਨਊ : ਉੱਤਰ ਪ੍ਰਦੇਸ਼ ਸਰਕਾਰ ਦੀਆਂ ਖੇਤੀ ਬਰਾਮਦ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਤਹਿਤ 1,200 ਕਿਲੋ ਦਸ਼ਹਿਰੀ ਅੰਬ (ਤਿੰਨ-ਤਿੰਨ ਕਿੱਲੋ ਦੇ 400 ਡੱਬੇ) ਹਵਾਈ ਮਾਰਗ ਰਾਹੀਂ ਦੁਬਈ ਭੇਜੇ ਗਏ ਹਨ। ਅੱਜ ਇੱਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਮੁਤਾਬਕ…

ਤੁਰਕੀ: ਹੌਟ ਏਅਰ ਬੈਲੂਨ ਹਾਦਸਿਆਂ ’ਚ 12 ਭਾਰਤੀਆਂ ਸਣੇ 31 ਸੈਲਾਨੀ ਜ਼ਖ਼ਮੀ

ਇਸਤਾਂਬੁਲ : ਮੱਧ ਤੁਰਕੀ ’ਚ ਅੱਜ ਦੋ ‘ਹੌਟ ਏਅਰ ਬੈਲੂਨ’ ਹਾਦਸਿਆਂ ਵਿੱਚ 12 ਭਾਰਤੀ ਤੇ 19 ਇੰਡੋਨੇਸ਼ਿਆਈ ਸੈਲਾਨੀ ਜ਼ਖ਼ਮੀ ਹੋ ਗਏ ਜਦਕਿ ਇੱਕ ਹੌਟ ਏਅਰ ਬੈਲੂਨ ਦੇ ਪਾਇਲਟ ਦੀ ਵੀ ਇਸ ਹਾਦਸੇ ’ਚ ਮੌਤ ਹੋ ਗਈ। ਇੱਕ ਸਥਾਨਕ ਅਧਿਕਾਰੀ ਨੇ ਇਹ…
ਅਗਵਾ ਪੰਜਾਬੀ ਨੌਜਵਾਨਾਂ ਦੀ ਤਹਿਰਾਨ ਤੋਂ ਸੁਰੱਖਿਅਤ ਵਾਪਸੀ ਲਈ ਦਖ਼ਲ ਦੇਵੇ ਭਾਰਤ ਸਰਕਾਰ: ਨਾਪਾ

ਅਗਵਾ ਪੰਜਾਬੀ ਨੌਜਵਾਨਾਂ ਦੀ ਤਹਿਰਾਨ ਤੋਂ ਸੁਰੱਖਿਅਤ ਵਾਪਸੀ ਲਈ ਦਖ਼ਲ ਦੇਵੇ ਭਾਰਤ ਸਰਕਾਰ: ਨਾਪਾ

ਜਲੰਧਰ : ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ  ਭਾਰਤ ਸਰਕਾਰ ਅਤੇ ਕੌਮਾਂਤਰੀ ਮਾਨਵੀ ਭਾਈਚਾਰੇ ਨੂੰ ਤਿੰਨ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਰਿਹਾਈ ਲਈ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਨੌਜਵਾਨਾਂ ਨੂੰ ਇਰਾਨ ਵਿੱਚ ਅਗਵਾ…
ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਜਿੱਥੇ ਧੱਦਿਆਂ ਦੀ ਪੈਂਦੀ ਧੱਕ ਮੀਆਂ..!

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਜਿੱਥੇ ਧੱਦਿਆਂ ਦੀ ਪੈਂਦੀ ਧੱਕ ਮੀਆਂ..!

ਚੰਡੀਗੜ੍ਹ : ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਪਿੜ ’ਚ ਧੱਦਾ ਸਿਆਸਤ ਦੀ ਧੱਕ ਪੈ ਰਹੀ ਹੈ। ਜਿਵੇਂ ਪਿਆਰ ਤੇ ਸਿਆਸਤ ’ਚ ਸਭ ਜਾਇਜ਼ ਹੁੰਦਾ ਹੈ, ਉਵੇਂ ਉਪ ਚੋਣ ’ਚ ਸਾਰਾ ਕੁਝ ਮੁਆਫ਼ ਹੁੰਦਾ ਹੈ। ਤਾਂ ਹੀ ਜ਼ੁਬਾਨ ਰਸ ਦੀ ਬੂੰਦਾਂ-ਬਾਂਦੀ…

ਗਰਮੀ ਦੇ ਕਹਿਰ ਮਗਰੋਂ ਪੰਜਾਬ ’ਚ ਬਿਜਲੀ ਸੰਕਟ ਦਾ ਖਦਸ਼ਾ

ਮਾਨਸਾ : ਗਰਮੀ ਦਾ ਸੰਤਾਪ ਭੋਗ ਰਹੇ ਪੰਜਾਬ ਦੇ ਲੋਕਾਂ ਲਈ ਹੁਣ ਬਿਜਲੀ ਸੰਕਟ ਦਾ ਖਦਸ਼ਾ ਖੜ੍ਹਾ ਹੋਣ ਲੱਗਿਆ ਹੈ। ਬਣਾਂਵਾਲਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੋਣ ਤੋਂ ਬਾਅਦ ਅੱਜ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪਘਰ ਗੁਰੂ ਹਰਿਗੋਬਿੰਦ ਥਰਮਲ…
ਬਠਿੰਡਾ: ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਚਾਹ ਦੀ ਦੁਕਾਨ ’ਤੇ ਵਿਅਕਤੀ ਨੂੰ ਗੋਲੀਆਂ ਮਾਰੀਆਂ, ਏਮਸ ’ਚ ਦਾਖ਼ਲ

ਬਠਿੰਡਾ: ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਚਾਹ ਦੀ ਦੁਕਾਨ ’ਤੇ ਵਿਅਕਤੀ ਨੂੰ ਗੋਲੀਆਂ ਮਾਰੀਆਂ, ਏਮਸ ’ਚ ਦਾਖ਼ਲ

ਬਠਿੰਡਾ : ਇਥੇ ਥਰਮਲ ਕਲੋਨੀ ਦੇ ਗੇਟ ਨੰਬਰ 2 ਨੇੜੇ ਚਾਹ ਦੀ ਦੁਕਾਨ ’ਤੇ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਕੁਝ ਅਣਪਛਾਤੇ ਨੌਜਵਾਨਾਂ ਨੇ ਵਿਅਕਤੀ ਉੱਤੇ ਗੋਲੀਆਂ ਚਲਾਈਆਂ। ਜ਼ਖਮੀ ਦੀ ਸ਼ਨਾਖਤ ਲਲਿਤ ਕੁਮਾਰ ਛਾਬੜਾ ਵਾਸੀ ਵਿਸ਼ਾਲ ਨਗਰ ਸੰਤਪੁਰਾ ਰੋਡ ਵਜੋਂ…
Iran-Israel Tensions: ਇਰਾਨੀ ਮਿਜ਼ਾਈਲ ਮੱਧ ਇਜ਼ਰਾਈਲ ਵਿੱਚ ਘਰਾਂ ਦੇ ਨੇੜੇ ਡਿੱਗਣ ਕਾਰਨ 10 ਜ਼ਖਮੀ

Iran-Israel Tensions: ਇਰਾਨੀ ਮਿਜ਼ਾਈਲ ਮੱਧ ਇਜ਼ਰਾਈਲ ਵਿੱਚ ਘਰਾਂ ਦੇ ਨੇੜੇ ਡਿੱਗਣ ਕਾਰਨ 10 ਜ਼ਖਮੀ

ਦੁਬਈ : ਇਜ਼ਰਾਈਲ ਦੀ ਪੈਰਾਮੈਡਿਕ ਸੇਵਾ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਸਵੇਰੇ ਮੱਧ ਇਜ਼ਰਾਈਲ ਵਿੱਚ ਘਰਾਂ ਦੇ ਨੇੜੇ ਇੱਕ ਇਰਾਨੀ ਮਿਜ਼ਾਈਲ ਡਿੱਗ ਹੈ। ਇਸ ਕਾਰਨ ਵਿੱਚ 10 ਵਿਅਕਤੀ ਜ਼ਖਮੀ ਹੋ ਗਏ। ਮੈਗੇਨ ਡੇਵਿਡ ਐਡੋਮ ਦੇ ਡਾਇਰੈਕਟਰ ਏਲੀ ਬਿਨ ਨੇ ਇਜ਼ਰਾਈਲ…
ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਤੇ ਫੌਜੀ ਟਿਕਾਣਿਆਂ ’ਤੇ ਹਮਲੇ, ਸਿਖਰਲੇ ਤਿੰਨ ਫੌਜੀ ਜਰਨੈਲ ਹਲਾਕ

ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਤੇ ਫੌਜੀ ਟਿਕਾਣਿਆਂ ’ਤੇ ਹਮਲੇ, ਸਿਖਰਲੇ ਤਿੰਨ ਫੌਜੀ ਜਰਨੈਲ ਹਲਾਕ

ਦੁਬਈ : ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਇਰਾਨ ਦੇ ਪ੍ਰਮਾਣੂ ਤੇ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ। ਹਮਲੇ ਵਿਚ ਇਰਾਨ ਦੇ ਫੌਜੀ ਜਰਨੈਲ ਮਾਰੇ ਗਏ। ਉਧਰ ਇਰਾਨ ਨੇ ਵੀ ਫੌਰੀ ਪਲਟ ਵਾਰ ਕਰਦਿਆਂ ਡਰੋਨ ਹਮਲੇ ਕੀਤੇ। ਇਰਾਨ ਦੇ ਸੁਪਰੀਮ ਆਗੂ ਆਇਤੁੱਲ੍ਹਾ ਅਲੀ ਖਮੇਨੀ…
Bomb Threat: ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

Bomb Threat: ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

ਬੈਂਕਾਕ : ਥਾਈਲੈਂਡ ਦੇ ਫੁਕੇਟ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਅੱਜ ਬੰਬ ਦੀ ਧਮਕੀ ਮਿਲਣ ਮਗਰੋਂ ਟਾਪੂ ਦੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਥਾਈਲੈਂਡ ਏਅਰਪੋਰਟਸ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਲੈਂਡ…