Posted inMexico
Mexico ਦਾ ਵੱਡਾ ਨਸ਼ਾ ਤਸਕਰ ‘El Mencho’ ਫੌਜੀ ਕਾਰਵਾਈ ਵਿਚ ਹਲਾਕ; ਹਿੰਸਾ ਭੜਕੀ
ਮੈਕਸਿਕੋ ਸਿਟੀ: ਮੈਕਸਿਕੋ ਦੇ ਸਭ ਤੋਂ ਖ਼ਤਰਨਾਕ ਨਸ਼ਾ ਤਸਕਰਾਂ ਵਿੱਚੋਂ ਇੱਕ ਨੇਮੇਸੀਓ ਓਸੇਗੁਏਰਾ ਉਰਫ਼ ਅਲ ਮੈਂਚੋ ਇੱਕ ਫੌਜੀ ਕਾਰਵਾਈ ਦੌਰਾਨ ਮਾਰਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਿੰਸਾ ਫੈਲ ਗਈ ਹੈ। ਮੈਕਸਿਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ’ਤੇ ਅਮਰੀਕਾ…

