Posted inEgypt
ਫ਼ਲਸਤੀਨੀਆਂ ਨੂੰ ਗਾਜ਼ਾ ’ਚ ਦਾਖ਼ਲੇ ਦੀ ਮਿਲੀ ਇਜਾਜ਼ਤ
ਕਾਹਿਰਾ: ਮਿਸਰ ਤੋਂ ਦਰਜਨ ਦੇ ਕਰੀਬ ਫ਼ਲਸਤੀਨੀਆਂ ਨੂੰ ਲੰਘੀ ਦੇਰ ਰਾਤ ਗਾਜ਼ਾ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ। ਰਾਫਾਹ ਸਰਹੱਦ ਮੁੜ ਖੁੱਲ੍ਹਣ ਦੀ ਪ੍ਰਕਿਰਿਆ ਵਿੱਚ ਦੇਰੀ ਕਾਰਨ ਕਾਫੀ ਉਨ੍ਹਾਂ ਦੇ ਦਾਖਲੇ ’ਚ ਰੁਕਾਵਟਾਂ ਆਈਆਂ। ਇਨ੍ਹਾਂ ਲੋਕਾਂ ਦੀ ਆਮਦ ਤੋਂ ਕੁਝ…

