ਵਾਰਤਾ ਲਈ ਜਨੇਵਾ ਪੁੱਜੇ ਰੂਸ ਤੇ ਯੂਕਰੇਨ ਦੇ ਅਧਿਕਾਰੀ

ਵਾਰਤਾ ਲਈ ਜਨੇਵਾ ਪੁੱਜੇ ਰੂਸ ਤੇ ਯੂਕਰੇਨ ਦੇ ਅਧਿਕਾਰੀ

ਜਨੇਵਾ: ਰੂਸ-ਯੂਕਰੇਨ ਜੰਗ ਖਤਮ ਕਰਨ ਲਈ ਅਮਰੀਕਾ ਦੀ ਸਾਲਸੀ ਹੇਠ ਇਕ ਹੋਰ ਦੌਰ ਦੀ ਸ਼ਾਂਤੀ ਵਾਰਤਾ ਲਈ ਅੱਜ ਮਾਸਕੋ ਤੇ ਕੀਵ ਦੇ ਵਫ਼ਦ ਜਨੇਵਾ ਪੁੱਜੇ ਹਨ। ਯੂਕਰੇਨ ’ਤੇ ਰੂਸ ਦੇ ਹਮਲੇ ਦੇ ਚਾਰ ਸਾਲ ਪੂਰੇ ਹੋਣ ਤੋਂ ਇਕ ਹਫ਼ਤਾ ਪਹਿਲਾਂ ਇਹ…
ਇਰਾਨ ਤੇ ਅਮਰੀਕਾ ਦਰਮਿਆਨ ਪਰਮਾਣੂ ਵਾਰਤਾ ਖਤਮ

ਇਰਾਨ ਤੇ ਅਮਰੀਕਾ ਦਰਮਿਆਨ ਪਰਮਾਣੂ ਵਾਰਤਾ ਖਤਮ

ਜਨੇਵਾ: ਇਰਾਨ ਤੇ ਅਮਰੀਕਾ ਵਿਚਕਾਰ ਪਰਮਾਣੂ ਵਾਰਤਾ ਦਾ ਨਵਾਂ ਗੇੜ ਅੱਜ ਤਕਰੀਬਨ ਤਿੰਨ ਘੰਟਿਆਂ ਬਾਅਦ ਖਤਮ ਹੋ ਗਿਆ। ਇਹ ਜਾਣਕਾਰੀ ਇਰਾਨ ਦੇ ਸਰਕਾਰੀ ਟੀਵੀ ਨੇ ਦਿੱਤੀ। ਜਨੇਵਾ ਵਿੱਚ ਇਹ ਗੱਲਬਾਤ ਉਸ ਸਮੇਂ ਹੋਈ ਜਦੋਂ ਇਰਾਨ ਨੇ ‘ਮਿਜ਼ਾਈਲ ਅਭਿਆਸ’ ਲਈ ਹੋਰਮੁਜ਼ ਦੀ…
Iran-US Talks: ਈਰਾਨ ਨਾਲ ਗੱਲਬਾਤ ਵਿੱਚ ਵਿੱਚ ‘ਅਸਿੱਧੇ’ ਤੌਰ ’ਤੇ ਸ਼ਾਮਲ ਹੋਣਗੇ ਰਾਸ਼ਟਰਪਤੀ ਟਰੰਪ

Iran-US Talks: ਈਰਾਨ ਨਾਲ ਗੱਲਬਾਤ ਵਿੱਚ ਵਿੱਚ ‘ਅਸਿੱਧੇ’ ਤੌਰ ’ਤੇ ਸ਼ਾਮਲ ਹੋਣਗੇ ਰਾਸ਼ਟਰਪਤੀ ਟਰੰਪ

ਜਿਨੀਵਾ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਉਹ ਜਿਨੀਵਾ ਵਿੱਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਹੋਣ ਵਾਲੀ ਅਹਿਮ ਗੱਲਬਾਤ ਵਿੱਚ ਅਸਿੱਧੇ (indirectly) ਰੂਪ ਵਿੱਚ ਸ਼ਾਮਲ ਰਹਿਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਭਰੋਸਾ ਜਤਾਇਆ ਕਿ ਈਰਾਨ ਇਸ…