Posted inSouth Korea
ਬਰਖਾਸਤ ਦੱਖਣੀ ਕੋਰੀਆ ਦੇ ਰਾਸ਼ਟਰਪਤੀ YOON ਨੇ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਕੀਤੀ ਅਪੀਲ
ਸਿਓਲ: ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਦਸੰਬਰ 2024 ਵਿੱਚ ਦੇਸ਼ ਵਿੱਚ ਥੋੜ੍ਹੇ ਸਮੇਂ ਲਈ ‘ਮਾਰਸ਼ਲ ਲਾਅ’ (ਫੌਜੀ ਸ਼ਾਸਨ) ਲਗਾਉਣ ਅਤੇ ਬਗਾਵਤ ਕਰਨ ਦੇ ਦੋਸ਼ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਵਿਰੁੱਧ ਮੰਗਲਵਾਰ ਨੂੰ ਅਪੀਲ ਦਾਇਰ ਕੀਤੀ ਹੈ।…

