Posted inUAE ਕੁਵੈਤੀ ਰਿਫਾਇਨਰੀ ’ਤੇ ਹਮਲੇ ਨਾਲ ਤੇਲ ਸੰਕਟ ਡੂੰਘਾ ਦੁਬੲੀ: ਪੱਛਮੀ ਏਸ਼ੀਆ ’ਚ ਜੰਗ ਕਾਰਨ ਜਦੋਂ ਦੁਨੀਆ ਗੈਸ ਅਤੇ ਤੇਲ ਸੰਕਟ ਨਾਲ ਜੂਝ ਰਹੀ ਹੈ ਤਾਂ ਇਸ ਦੌਰਾਨ ਇਰਾਨ ਨੇ ਅੱਜ ਤੜਕੇ ਕੁਵੈਤ ਦੀ ਇਕ ਤੇਲ ਰਿਫਾੲਨਰੀ ’ਤੇ ਡਰੋਨ ਹਮਲਾ ਕਰ ਕੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ ਹੈ। ਉਧਰ… Posted by By Editor 21st March 2026
Posted inUAE ਇਜ਼ਰਾਇਲੀ ਹਮਲੇ ’ਚ ਇੰਟੈਲੀਜੈਂਸ ਮੰਤਰੀ ਹਲਾਕ ਦੁਬਈ: ਇਜ਼ਰਾਈਲ ਨੇ ਇਰਾਨ ’ਤੇ ਅੱਧੀ ਰਾਤ ਨੂੰ ਕੀਤੇ ਹਮਲੇ ’ਚ ਮੁਲਕ ਦੇ ਇੰਟੈਲੀਜੈਂਸ ਮੰਤਰੀ ਇਸਮਾਈਲ ਖ਼ਤੀਬ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਖ਼ਤੀਬ ਦੀ ਹੱਤਿਆ ਦਾ ਐਲਾਨ ਕਰਦਿਆਂ ਕਿਹਾ ਕਿ ‘ਸਾਰੇ ਮੋਰਚਿਆਂ… Posted by By Editor 19th March 2026
Posted inUAE ਟਰੰਪ ਵੱਲੋਂ ਹਰਮੁਜ਼ ਜਲ ਮਾਰਗ ਖੁੱਲ੍ਹਵਾਉਣ ਲਈ ਤਰਲੇ ਦੁਬੲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਰਮੁਜ਼ ਜਲ ਮਾਰਗ ਖੁੱਲ੍ਹਵਾਉਣ ਲਈ ਕਰੀਬ ਸੱਤ ਮੁਲਕਾਂ ਨੂੰ ਉਥੇ ਆਪਣੇ ਜੰਗੀ ਬੇੜੇ ਭੇਜਣ ਲਈ ਤਰਲੇ ਕੀਤੇ ਹਨ ਪਰ ਉਨ੍ਹਾਂ ਦੀ ਅਪੀਲ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੈ। ਜਪਾਨ ਅਤੇ ਆਸਟਰੇਲੀਆ ਨੇ ਕਿਹਾ ਹੈ… Posted by By Editor 17th March 2026
Posted inUAE Middle East Conflict: ਭਾਰਤ ਵੱਲੋਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ’ਚ 30 ਦਿਨਾਂ ਦਾ ਵਾਧਾ ਦੁਬਈ: ਪੱਛਮੀ ਏਸ਼ੀਆ (West Asia) ਵਿੱਚ ਚੱਲ ਰਹੀ ਜੰਗ ਅਤੇ ਹਵਾਈ ਰੂਟਾਂ ਵਿੱਚ ਆਈ ਰੁਕਾਵਟ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਦੇਸ਼ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਵੱਡਾ ਐਲਾਨ ਕੀਤਾ ਹੈ। ਦੁਬਈ ਸਥਿਤ ਭਾਰਤੀ ਦੂਤਾਵਾਸ ਅਨੁਸਾਰ, ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ… Posted by By Editor 14th March 2026
Posted inUAE ਅਮਰੀਕਾ ਵੱਲੋਂ ਮੁਜਤਬਾ ਦੇ ਗੰਭੀਰ ਜ਼ਖ਼ਮੀ ਹੋਣ ਦਾ ਦਾਅਵਾ ਦੁਬਈ: ਅਮਰੀਕਾ ਨੇ ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਦੇ ਹਮਲੇ ’ਚ ਗੰਭੀਰ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਅਮਰੀਕਾ ਦੇ ਰੱਖਿਆ ਮੰਤਰੀ ਪੀਟਰ ਹੇਗਸੈੱਥ ਨੇ ਅੱਜ ਬਿਆਨ ’ਚ ਸੰਭਾਵਨਾ ਜਤਾਈ ਕਿ ਮੁਜਤਬਾ ਦਾ ਚਿਹਰਾ ਵੀ ਖ਼ਰਾਬ ਹੋ ਚੁੱਕਾ… Posted by By Editor 14th March 2026
Posted inUAE ਇਰਾਨ ਵੱਲੋਂ ਬੇੜਿਆਂ ਅਤੇ ਤੇਲ ਪਲਾਂਟਾਂ ’ਤੇ ਹਮਲੇ ਦੁਬੲੀ: ਇਰਾਨ ਨੇ ਫ਼ਾਰਸ ਦੀ ਖਾੜੀ ’ਚ ਬੁੱਧਵਾਰ ਨੂੰ ਵਪਾਰਕ ਬੇੜਿਆਂ ਅਤੇ ਖਾੜੀ ਮੁਲਕਾਂ ’ਚ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ। ਬੇੜਿਆਂ ’ਤੇ ਹਮਲੇ ਉਦੋਂ ਕੀਤੇ ਗਏ ਹਨ ਜਦੋਂ ਅਮਰੀਕਾ ਨੇ ਮੰਗਲਵਾਰ ਨੂੰ ਇਰਾਨੀ ਜਲ ਸੈਨਾ ਦੇ ਟਿਕਾਣੇ… Posted by By Editor 12th March 2026
Posted inUAE ਇਰਾਨ ਵੱਲੋਂ ਇਜ਼ਰਾਈਲ ਤੇ ਖਾੜੀ ਮੁਲਕਾਂ ਉੱਤੇ ਨਵੇਂ ਸਿਰਿਓਂ ਹਮਲੇ ਦੁਬਈ: ਇਰਾਨ ਨੇ ਮੱਧ ਪੂਰਬ ’ਤੇ ਬਣੇ ਦਬਾਅ ਨੂੰ ਜਾਰੀ ਰੱਖਦਿਆਂ ਮੰਗਲਵਾਰ ਨੂੰ ਇਜ਼ਰਾਈਲ ਤੇ ਖਾੜੀ ਮੁਲਕਾਂ ’ਤੇ ਨਵੇਂ ਸਿਰਿਓਂ ਹਮਲੇ ਕੀਤੇ। ਇਜ਼ਰਾਈਲ ਤੇ ਅਮਰੀਕਾ ਵੱਲੋਂ ਸਹੇੜੀ ਜੰਗ ਨਾਲ ਤੇਲ ਕੀਮਤਾਂ ਸ਼ੂਟ ਵਟਣ ਲੱਗੀਆਂ ਹਨ ਅਤੇ ਆਲਮੀ ਅਰਥਚਾਰਿਆਂ ਨੂੰ ਵੱਡਾ ਝਟਕਾ… Posted by By Editor 11th March 2026
Posted inUAE ਇਜ਼ਰਾਈਲ ਵੱਲੋਂ ਲਿਬਨਾਨ ਤੇ ਤਹਿਰਾਨ ਦੇ ਤੇਲ ਭੰਡਾਰਾਂ ਉਤੇ ਹਮਲੇ ਦੁਬਈ: ਮੱਧ ਪੂਰਬ ਵਿੱਚ ਜੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅੱਜ ਇਜ਼ਰਾਈਲ ਨੇ ਦੱਖਣੀ ਲਿਬਨਾਨ, ਬੈਰੂਤ ਅਤੇ ਤਹਿਰਾਨ ਵਿੱਚ ਤੇਲ ਭੰਡਾਰਾਂ ’ਤੇ ਹਮਲੇ ਕੀਤੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਘਰਸ਼ ਦੇ ਅਗਲੇ ਪੜਾਅ ’ਤੇ ‘ਕਈ ਹੈਰਾਨ ਕਰਨ ਵਾਲੇ’… Posted by By Editor 9th March 2026
Posted inUAE ਇਰਾਨ ਵੱਲੋਂ ਇਜ਼ਰਾਈਲ ਤੇ ਅਮਰੀਕੀ ਟਿਕਾਣਿਆਂ ’ਤੇ ਹਮਲੇ ਦੁਬਈ: ਇਰਾਨ ਨੇ ਵੀਰਵਾਰ ਨੂੰ ਇਜ਼ਰਾਈਲ ਤੇ ਅਮਰੀਕੀ ਟਿਕਾਣਿਆਂ ਅਤੇ ਖ਼ਿੱਤੇ ਦੇ ਆਲੇ-ਦੁਆਲੇ ਮੁਲਕਾਂ ’ਤੇ ਨਵੇਂ ਸਿਰਿਓਂ ਹਮਲੇ ਕੀਤੇ ਹਨ। ਤਹਿਰਾਨ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਨੂੰ ਹਿੰਦ ਮਹਾਸਾਗਰ ’ਚ ਇਰਾਨੀ ਜੰਗੀ ਬੇੜੇ ਨੂੰ ਤਾਰਪੀਡੋ ਕਰਨ ਦਾ ‘ਵੱਡਾ ਅਫਸੋੋਸ’ ਹੋਵੇਗਾ। ਜੰਗ… Posted by By Editor 6th March 2026
Posted inUAE ਦੁਬਈ ’ਚ ਫਸੀ ਸਿੰਧੂ ਨੇ ਸਥਿਤੀ ਨੂੰ ‘ਤਣਾਅਪੂਰਨ ਤੇ ਡਰਾਉਣੀ’ ਦੱਸਿਆ ਦੁਬਈ: ਉਲੰਪਿਕ ਤਗਮਾ ਜੇਤੂੁ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਸਥਿਤੀ ਨੂੰ ‘ਤਣਾਅਪੂਰਨ ਤੇ ਡਰਾਉਣੀ’ ਦੱਸਿਆ ਹੈ। ਸਿੰਧੂ ਤੇ ਉਸ ਦਾ ਇੰਡੋਨੇਸ਼ਿਆਈ ਕੋਚ ਹਵਾਈ ਅੱਡੇ ਨੇੜਲੇ ਖੇਤਰ ਵਿਚ ਧਮਾਕਾ ਹੋਣ ਕਾਰਨ ਉੱਥੇ ਫਸ… Posted by By Editor 2nd March 2026
Posted inUAE T20 World Cup: Pakistan ਦੇ ਸੈਮੀਫਾਈਨਲ ਜਾਂ ਫਾਈਨਲ ’ਚ ਪਹੁੰਚਣ ’ਤੇ ਟਿਕਟਾਂ ਦੇ ਪੈਸੇ ਹੋਣਗੇ ਵਾਪਸ ਦੁਬਈ: ਆਈ.ਸੀ.ਸੀ. (ICC) ਨੇ ਮੰਗਲਵਾਰ ਸ਼ਾਮ 7 ਵਜੇ ਤੋਂ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਖਾਸ ਸ਼ਰਤ ਰੱਖੀ ਗਈ ਹੈ ਕਿ ਜੇਕਰ ਪਾਕਿਸਤਾਨ ਦੀ ਟੀਮ ਸੈਮੀਫਾਈਨਲ… Posted by By Editor 25th February 2026
Posted inUAE ਇਰਾਨ ਤੇ ਰੂਸ ਵੱਲੋਂ ਫੌਜੀ ਮਸ਼ਕਾਂ ਅੱਜ ਦੁਬਈ: ਇਰਾਨ ਦੀ ਨਿਊਜ਼ ਏਜੰਸੀ ਫਾਰਸ ਦੀ ਰਿਪੋਰਟ ਅਨੁਸਾਰ, ਇਰਾਨ ਅਤੇ ਰੂਸ ਵੀਰਵਾਰ ਨੂੰ ਓਮਾਨ ਦੀ ਖਾੜੀ ਅਤੇ ਉੱਤਰੀ ਹਿੰਦ ਮਹਾਸਾਗਰ ਵਿੱਚ ਸਾਂਝੀਆਂ ਸਮੁੰਦਰੀ ਫੌਜੀ ਮਸ਼ਕਾਂ ਕਰਨਗੇ। ਮਸ਼ਕਾਂ ਰੈਵੋਲਿਊਸ਼ਨਰੀ ਗਾਰਡਜ਼ ਵੱਲੋਂ ਹਰਮੁਜ਼ ਦੀ ਖਾੜੀ ਵਿੱਚ ਕੀਤੀਆਂ ਗਈਆਂ ਫੌਜੀ ਮਸ਼ਕਾਂ ਤੋਂ… Posted by By Editor 19th February 2026
Posted inIran UAE ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 7,000 ਤੋਂ ਵੱਧ ਲੋਕਾਂ ਦੀ ਮੌਤ ਦੁਬਈ: ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਕੀਤੀ ਗਈ ਸਖ਼ਤੀ ਨੇ ਭਿਆਨਕ ਰੂਪ ਧਾਰ ਲਿਆ ਹੈ। ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾਬਕ, ਪਿਛਲੇ ਮਹੀਨੇ ਤੋਂ ਜਾਰੀ ਇਸ ਹਿੰਸਾ ਵਿੱਚ ਹੁਣ ਤੱਕ ਘੱਟੋ-ਘੱਟ 7,002 ਲੋਕ ਮਾਰੇ ਜਾ ਚੁੱਕੇ ਹਨ, ਜਦੋਂਕਿ ਅਸਲ ਅੰਕੜਾ… Posted by By Editor 12th February 2026
Posted inUAE ਸਪੇਨ ’ਚ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲੱਗੇਗੀ ਦੁਬਈ: ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਕਦਮ ਨੂੰ ਅਗਲੇ ਹਫ਼ਤੇ… Posted by By Editor 5th February 2026
Posted inUAE ਇਰਾਨ ਅਮਰੀਕਾ ਨਾਲ ਗੱਲਬਾਤ ਲਈ ਰਾਜ਼ੀ ਦੁਬਈ: ਇਰਾਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਅਮਰੀਕਾ ਨਾਲ ਵਾਜਬ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਤਹਿਰਾਨ ਵੱਲੋਂ ਇਹ ਪਹਿਲਾ ਸਪੱਸ਼ਟ ਸੰਕੇਤ ਹੈ ਕਿ ਉਹ ਗੱਲਬਾਤ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ; ਹਾਲਾਂਕਿ… Posted by By Editor 4th February 2026
Posted inUAE ਅਮਰੀਕੀ ਹਮਲਾ ਖੇਤਰੀ ਜੰਗ ਭੜਕਾਏਗਾ: ਖਮੇਨੀ ਦੁਬਈ: ਇਰਾਨ ਦੇ ਸੁਪਰੀਮ ਆਗੂ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਵੱਲੋਂ ਕੀਤਾ ਗਿਆ ਕੋਈ ਵੀ ਹਮਲਾ ਮੱਧ ਪੂਰਬ ਵਿੱਚ ਖੇਤਰੀ ਜੰਗ ਭੜਕਾਏਗਾ। ਇਹ ਬਿਆਨ ਉਦੋਂ ਆਇਆ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸਲਾਮਿਕ ਗਣਰਾਜ ’ਤੇ ਫੌਜੀ ਹਮਲੇ ਦੀਆਂ ਧਮਕੀਆਂ ਕਾਰਨ ਤਣਾਅ… Posted by By Editor 2nd February 2026
Posted inUAE Iran Crisis: : ਕਰੰਸੀ ‘ਰਿਆਲ’ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ ! ਦੁਬਈ: ਇਰਾਨ ਵਿੱਚ ਆਰਥਿਕ ਤੰਗੀ ਕਾਰਨ ਭੜਕੀ ਹਿੰਸਾ ਅਤੇ ਪ੍ਰਦਰਸ਼ਨਾਂ ਨੇ ਭਿਆਨਕ ਰੂਪ ਧਾਰ ਲਿਆ ਹੈ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ’ (HRANA) ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਇਰਾਨੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਮਰਨ ਵਾਲਿਆਂ ਵਿੱਚ 86… Posted by By Editor 28th January 2026
Posted inUAE Iran Crisis: ਇਰਾਨ ਨੇ ਆਪਣਾ ਹਵਾਈ ਖੇਤਰ ਮੁੜ ਖੋਲ੍ਹਿਆ ਦੁਬਈ: ਅਮਰੀਕਾ ਦੀ ਇਰਾਨ ਖ਼ਿਲਾਫ਼ ਸੰਭਾਵੀ ਫੌਜੀ ਕਾਰਵਾਈ ਕਾਰਨ ਇਰਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ ਤੇ ਪੰਜ ਘੰਟੇ ਦੇ ਬੰਦ ਹੋਣ ਤੋਂ ਬਾਅਦ ਇਰਾਨ ਨੇ ਆਪਣਾ ਹਵਾਈ ਖੇਤਰ ਮੁੜ ਖੋਲ੍ਹ ਦਿੱਤਾ ਹੈ। ਇਸ ਤੋਂ ਪਹਿਲਾਂ ਇਰਾਨ ਨੇ ਆਪਣਾ… Posted by By Editor 15th January 2026
Posted inUAE ਕੋਹਲੀ ਮੁੜ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਬਣਿਆ ਦੁਬਈ: ਭਾਰਤੀ ਕ੍ਰਿਕਟ ਟੀਮ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਈ ਸੀ ਸੀ ਇੱਕ ਰੋਜ਼ਾ ਦਰਜਾਬੰਦੀ ਵਿੱਚ ਇੱਕ ਵਾਰ ਫਿਰ ਸਿਖਰ ’ਤੇ ਪਹੁੰਚ ਗਿਆ ਹੈ। ਵਡੋਦਰਾ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ 93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ… Posted by By Editor 15th January 2026
Posted inUAE ਇਰਾਨ ’ਚ ਮੌਤਾਂ ਦੀ ਗਿਣਤੀ ਵਧੀ; ਸਟਾਰਲਿੰਕ ਨੇ ਸਹੂਲਤ ਦਿੱਤੀ ਦੁਬੲੀ: ਇਰਾਨ ’ਚ ਹਕੂਮਤ ਖ਼ਿਲਾਫ਼ ਪ੍ਰਦਰਸ਼ਨਾਂ ਮਗਰੋਂ ਹਾਲਾਤ ਗੰਭੀਰ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ’ਚ ਮੌਤਾਂ ਦਾ ਅੰਕੜਾ 2600 ਤੋਂ ਪਾਰ ਹੋ ਗਿਆ ਹੈ। ਇਜ਼ਰਾਈਲ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ’ਚ ਕਾਰਵਾਈ ਦਾ ਫ਼ੈਸਲਾ ਕਰ ਲਿਆ ਹੈ ਪਰ… Posted by By Editor 15th January 2026
Posted inUAE ਮਰਨ ਵਾਲਿਆਂ ਦੀ ਗਿਣਤੀ 2,500 ਤੋਂ ਪਾਰ, 18,000 ਤੋਂ ਵੱਧ ਗ੍ਰਿਫ਼ਤਾਰ ਦੁਬਈ: ਇਰਾਨ ਵਿੱਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੇ ਬੇਹੱਦ ਹਿੰਸਕ ਰੂਪ ਧਾਰ ਲਿਆ ਹੈ। ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਸਥਾ ‘ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ’ (HRANA) ਦੀ ਤਾਜ਼ਾ ਰਿਪੋਰਟ ਅਨੁਸਾਰ, ਪ੍ਰਦਰਸ਼ਨਕਾਰੀਆਂ ਵਿਰੁੱਧ ਕੀਤੀ ਗਈ ਸਖ਼ਤ ਕਾਰਵਾਈ ਵਿੱਚ ਹੁਣ ਤੱਕ ਮਰਨ ਵਾਲਿਆਂ… Posted by By Editor 14th January 2026
Posted inUAE ਇਰਾਨ ਵਿੱਚ ਪ੍ਰਦਰਸ਼ਨਾਂ ’ਚ ਹੁਣ ਤੱਕ ਦੋ ਹਜ਼ਾਰ ਮੌਤਾਂ ਦੁਬਈ: ਇਰਾਨ ਵਿੱਚ ਚੱਲ ਰਹੇ ਦੇਸ਼ ਪੱਧਰੀ ਰੋਸ ਮੁਜ਼ਾਹਰਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਅੱਜ ਤੇਜ਼ੀ ਨਾਲ ਵਧ ਕੇ ਘੱਟੋ-ਘੱਟ 2 ਹਜ਼ਾਰ ਤੱਕ ਪਹੁੰਚ ਗਈ ਹੈ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟੀਵਿਸਟਜ਼ ਨਿਊਜ਼ ਏਜੰਸੀ’ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਸੰਸਥਾ ਇਰਾਨ… Posted by By Editor 14th January 2026
Posted inUAE ਦੁਬਈ ਅਤੇ ਇਰਾਨ ਦਰਮਿਆਨ ਵੱਡੀ ਗਿਣਤੀ ਉਡਾਣਾਂ ਰੱਦ ਦੁਬਈ: ਦੁਬਈ ਹਵਾਈ ਅੱਡੇ ਦੀ ਵੈੱਬਸਾਈਟ ਅਨੁਸਾਰ ਦੁਬਈ ਅਤੇ ਇਰਾਨ ਦੇ ਕਈ ਸ਼ਹਿਰਾਂ ਦਰਮਿਆਨ ਅੱਜ ਜਾਣ ਤੇ ਆਉਣ ਵਾਲੀਆਂ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਫਲਾਈ ਦੁਬਈ ਨੇ ਦੱਸਿਆ ਹੈ ਕਿ ਉਸ ਦੀਆਂ 17 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।… Posted by By Editor 10th January 2026
Posted inUAE ਮਸਕ ਵੱਲੋਂ ਅਮਰੀਕਾ ’ਚ ਸਾਰੀਆਂ ਏਜੰਸੀਆਂ ਭੰਗ ਕਰਨ ਦਾ ਸੱਦਾ ਦੁਬਈ : ਉੱਘੇ ਕਾਰੋਬਾਰੀ ਅਤੇ ਮੰਤਰੀ ਐਲਨ ਮਸਕ ਨੇ ਅਮਰੀਕਾ ਦੀ ਸੰਘੀ ਸਰਕਾਰ ਨੂੰ ਸਾਰੀਆਂ ਏਜੰਸੀਆਂ ਭੰਗ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਖ਼ਰਚਿਆਂ ’ਚ ਭਾਰੀ ਕਟੌਤੀ ਅਤੇ ਤਰਜੀਹਾਂ ਮੁੜ ਤੋਂ ਤੈਅ ਕੀਤੇ ਜਾਣ ਦੀ… Posted by By Editor 14th February 2025
Posted inUAE World ਹੁਣ ਯੂਏਈ ’ਚ ਸ਼ਨੀਵਾਰ-ਐਤਵਾਰ ਨੂੰ ਹੋਵੇਗਾ ਵੀਕਐਂਡ, ਹਫ਼ਤੇ ’ਚ ਸਾਢੇ ਚਾਰ ਦਿਨ ਕਰਨਾ ਹੋਵੇਗਾ ਕੰਮ ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕੰਮ ਦੇ ਦਿਨਾਂ ਬਾਰੇ ਵੱਡਾ ਬਦਲਾਅ ਕੀਤਾ ਹੈ। ਇੱਥੇ ਹਫ਼ਤੇ ’ਚ ਸਾਢੇ ਚਾਰ ਦਿਨ ਕੰਮ ਦਾ ਫ਼ੈਸਲਾ ਲਿਆ ਗਿਆ ਹੈ। ਯੂਏਈ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਹਫ਼ਤੇ ’ਚ ਪੰਜ ਦਿਨ… Posted by By Bureau 8th December 2021