ਅਮਰੀਕਾ ਜਪਾਨ ਨਾਲ ਮਜ਼ਬੂਤ ਸਬੰਧਾਂ ਦਾ ਇੱਛੁਕ

ਟੋਕੀਓ: ਜਪਾਨ ਦੀਆਂ ਅਚਾਨਕ ਹੋਈਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ (ਐੱਲ ਡੀ ਪੀ) ਦੀ ਫੈਸਲਾਕੁਨ ਜਿੱਤ ਤੋਂ ਬਾਅਦ ਅਮਰੀਕਾ ਨੇ ਮੁੱਖ ਏਸ਼ਿਆਈ ਸਹਿਯੋਗੀ ਨਾਲ ਆਰਥਿਕ ਅਤੇ ਸੁਰੱਖਿਆ ਸਹਿਯੋਗ ਵਧਾਉਣ ਦੇ ਸੰਕੇਤ ਦਿੱਤੇ ਹਨ। ‘ਦਿ…
ਜਪਾਨ ਚੋਣਾਂ ’ਚ ਸੱਤਾਧਾਰੀ ਗੱਠਜੋੜ ਦੀ ਵੱਡੀ ਜਿੱਤ

ਜਪਾਨ ਚੋਣਾਂ ’ਚ ਸੱਤਾਧਾਰੀ ਗੱਠਜੋੜ ਦੀ ਵੱਡੀ ਜਿੱਤ

ਟੋਕੀਓ: ਜਪਾਨ ’ਚ ਅੱਜ ਹੋਈਆਂ ਅਹਿਮ ਸੰਸਦੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਦੇ ਸੱਤਾਧਾਰੀ ਗਠਜੋੜ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਇਸ ਨਾਲ ਟੈਕਸ ਘਟਾਉਣ ਦਾ ਰਾਹ ਪੱਧਰਾ ਹੋ ਗਿਆ ਹੈ ਜਿਸ ਦਾ ਵਾਅਦਾ ਕੀਤਾ ਗਿਆ ਸੀ। ਜਪਾਨ ਦੀ ਪਹਿਲੀ…
ਜਾਪਾਨ ’ਚ ਭਾਰੀ ਬਰਫ਼ਬਾਰੀ; ਦਰਜਨਾਂ ਮੌਤਾਂ

ਜਾਪਾਨ ’ਚ ਭਾਰੀ ਬਰਫ਼ਬਾਰੀ; ਦਰਜਨਾਂ ਮੌਤਾਂ

ਟੋਕੀਓ: ਜਾਪਾਨ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਸੜਕੀ ਆਵਾਜਾਈ ਠੱਪ ਹੋ ਗਈ। ਦੇਸ਼ ਭਰ ਵਿੱਚ 35 ਮੌਤਾਂ ਹੋਈਆਂ ਹਨ, ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਬਰਫ਼ਬਾਰੀ ਕਾਰਨ ਦੇਸ਼ ਦੇ 15 ਸੂਬੇ ਪ੍ਰਭਾਵਿਤ ਹੋਏ ਹਨ ਜਿੱਥੇ ਦੋ…
ਜਾਪਾਨ: ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ

ਜਾਪਾਨ: ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ

ਟੋਕੀਓ: ਜਾਪਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਕਰਨ ਵਾਲੇ ਤੇਤਸੁਯਾ ਯਾਮਾਗਾਮੀ(45)  ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਆਬੇ ਦੀ ਜੁਲਾਈ 2022 ਵਿੱਚ ਪੱਛਮੀ ਸ਼ਹਿਰ ਨਾਰਾ ਵਿੱਚ ਚੋਣ ਪ੍ਰਚਾਰ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ।…
ਦੀਪ ਸਿੱਧੂ ਦੀ ਯਾਦ ਕਰਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ

ਦੀਪ ਸਿੱਧੂ ਦੀ ਯਾਦ ਕਰਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ

ਜਪਾਨ (ਪੂਜਾ ਸ਼ਰਮਾ) ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਇਬਰਕੀ ਜਪਾਨ ਵਿਚ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਯਾਦ ਕਰਦਿਆਂ, ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ, ਉਨ੍ਹਾਂ ਦੀ ਰੂਹ ਨੂੰ ਸਤਿਗੁਰੂ ਚਰਨਾ 'ਚ ਨਿਵਾਸ ਦੇਣ ਉਹਦੇ ਲਈ ਇਕ ਘੰਟਾ ਸਤਨਾਮ ਵਾਹਿਗੁਰੂ ਦਾ…