ਮੁੜ ਸੁਰਖੀਆਂ ਵਿੱਚ ‘ਨੀਲਾ ਡਰੰਮ’; ਕਰੀਅਰ ਦੇ ਦਬਾਅ ਹੇਠ ਪੁੱਤ ਨੇ ਪਿਤਾ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ

ਮੁੜ ਸੁਰਖੀਆਂ ਵਿੱਚ ‘ਨੀਲਾ ਡਰੰਮ’; ਕਰੀਅਰ ਦੇ ਦਬਾਅ ਹੇਠ ਪੁੱਤ ਨੇ ਪਿਤਾ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ 21 ਸਾਲਾ ਨੌਜਵਾਨ ਵੱਲੋਂ ਕਰੀਅਰ ਦੇ ਦਬਾਅ ਕਾਰਨ ਆਪਣੇ ਹੀ ਪਿਤਾ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਨੁਸਾਰ ਮੁਲਜ਼ਮ ਅਕਸ਼ਤ ਸਿੰਘ (21) ਨੇ ਵਾਰਦਾਤ ਨੂੰ ਅੰਜਾਮ…
ਮੇਰਠ ’ਚ ਘਰ ਨੂੰ ਲੱਗੀ ਅੱਗ ਵਿੱਚ 6 ਜੀਆਂ ਦੀ ਮੌਤ

ਮੇਰਠ ’ਚ ਘਰ ਨੂੰ ਲੱਗੀ ਅੱਗ ਵਿੱਚ 6 ਜੀਆਂ ਦੀ ਮੌਤ

ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲਿਸਾੜੀ ਗੇਟ ਇਲਾਕੇ ਵਿੱਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਹਾਦਸਾ ਸੋਮਵਾਰ ਰਾਤ ਇਕਬਾਲ…

ਕਾਂਗਰਸ ਨੇ ਏ ਆਈ ਸੰਮੇਲਨ ਨੂੰ ਰਾਜਨੀਤੀ ਦਾ ਅਖਾੜਾ ਬਣਾਇਆ: ਮੋਦੀ

ਮੇਰਠ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਆਲਮੀ ਮਸਨੂਈ ਬੌਧਿਕਤਾ (ਏ ਆਈ) ਸੰਮੇਲਨ ਦੌਰਾਨ ਕੀਤੇ ‘ਨੰਗੇ ਧੜ’ ਪ੍ਰਦਰਸ਼ਨ ਲਈ ਕਾਂਗਰਸ ਨੂੰ ਰੱਜ ਕੇ ਭੰਡਿਆ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਆਪਣੀ ‘ਗੰਦੀ ਤੇ ਨੰਗੀ’ (ਗੰਦੀ ਤੇ ਸ਼ਰਮਨਾਕ) ਸਿਆਸਤ ਲਈ ਕੌਮਾਂਤਰੀ…

ਪਾਕਿਸਤਾਨੀ ਨਾਗਰਿਕਤਾ ਅਤੇ ਜਾਸੂਸੀ ਦੇ ਮਾਮਲੇ ’ਚ ਮਹਿਲਾ ਗ੍ਰਿਫਤਾਰ, ਧੀ ਖ਼ਿਲਾਫ਼ ਮਾਮਲਾ ਦਰਜ

ਮੇਰਠ (ਯੂਪੀ): ਮੇਰਠ ਪੁਲੀਸ ਨੇ ਪਾਕਿਸਤਾਨ ਦੀ ਆਈ ਐੱਸ ਆਈ (ISI) ਲਈ ਜਾਸੂਸੀ ਕਰਨ ਅਤੇ ਯੋਗ ਨਾਗਰਿਕਤਾ ਤੋਂ ਬਿਨਾਂ ਦੇਸ਼ ਵਿੱਚ ਰਹਿਣ ਦੇ ਦੋਸ਼ ਵਿੱਚ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸਦੀ ਧੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲੀਸ ਅਨੁਸਾਰ ਦਿੱਲੀ ਗੇਟ ਥਾਣਾ…
ਕਾਨਪੁਰ ਲੈਂਬੋਰਗਿਨੀ ਹਾਦਸਾ: ਤੰਬਾਕੂ ਕਾਰੋਬਾਰੀ ਦਾ ਪੁੱਤਰ ਸ਼ਿਵਮ ਮਿਸ਼ਰਾ ਗ੍ਰਿਫ਼ਤਾਰ

ਕਾਨਪੁਰ ਲੈਂਬੋਰਗਿਨੀ ਹਾਦਸਾ: ਤੰਬਾਕੂ ਕਾਰੋਬਾਰੀ ਦਾ ਪੁੱਤਰ ਸ਼ਿਵਮ ਮਿਸ਼ਰਾ ਗ੍ਰਿਫ਼ਤਾਰ

ਕਾਨਪੁਰ: ਕਾਨਪੁਰ ਦੀ ਵੀ.ਆਈ.ਪੀ. ਰੋਡ ’ਤੇ ਵਾਪਰੇ ਭਿਆਨਕ ਲੈਂਬੋਰਗਿਨੀ ਹਾਦਸੇ ਦੇ ਮਾਮਲੇ ਵਿੱਚ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਮਸ਼ਹੂਰ ਤੰਬਾਕੂ ਕਾਰੋਬਾਰੀ ਕੇ.ਕੇ. ਮਿਸ਼ਰਾ ਦੇ ਪੁੱਤਰ ਸ਼ਿਵਮ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਹਾਦਸਾ ਚਾਰ ਦਿਨ ਪਹਿਲਾਂ ਵਾਪਰਿਆ ਸੀ, ਜਦੋਂ ਇੱਕ…
Pappu Yadav 31 ਸਾਲ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ

Pappu Yadav 31 ਸਾਲ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ

ਪਟਨਾ: ਬਿਹਾਰ ਪੁਲੀਸ ਨੇ ਪੂਰਨੀਆ ਦੇ ਸੰਸਦ ਮੈਂਬਰ ਪੱਪੂ ਯਾਦਵ ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਕਿਸੇ ਨਵੇਂ ਮਾਮਲੇ ਵਿੱਚ ਨਹੀਂ ਸਗੋਂ 31 ਸਾਲ ਪੁਰਾਣੇ ਇੱਕ ਕੇਸ ਦੇ ਸਬੰਧ ਵਿੱਚ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸਾਲ 1995…

Yamuna Expressway: ਮਥੁਰਾ ਸੜਕ ਹਾਦਸੇ ਵਿੱਚ 6 ਹਲਾਕ

ਮਥੁਰਾ (ਉੱਤਰ ਪ੍ਰਦੇਸ਼): ਯਮੁਨਾ ਐਕਸਪ੍ਰੈਸ ਵੇਅ ’ਤੇ ਅੱਜ ਤੜਕੇ ਇਕ ਟਰੱਕ ਨੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਤੜਕੇ ਪੌਣੇ ਤਿੰਨ ਵਜੇ ਸੂਰੀਰ…
Ghaziabad sisters: ਕੋਰੀਅਨ ਨਾਂ ’ਤੇ ਸੋਸ਼ਲ ਮੀਡੀਆ ਖਾਤਾ ਚਲਾਉਂਦੀਆਂ ਸਨ ਗਾਜ਼ੀਆਬਾਦ ਦੀਆਂ ਭੈਣਾਂ

Ghaziabad sisters: ਕੋਰੀਅਨ ਨਾਂ ’ਤੇ ਸੋਸ਼ਲ ਮੀਡੀਆ ਖਾਤਾ ਚਲਾਉਂਦੀਆਂ ਸਨ ਗਾਜ਼ੀਆਬਾਦ ਦੀਆਂ ਭੈਣਾਂ

ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਬੁੱਧਵਾਰ ਸਵੇਰੇ ਆਪਣੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਤਿੰਨ ਨਾਬਾਲਗ ਭੈਣਾਂ ਨੇ ਛਾਲ ਮਾਲ ਦਿੱਤੀ ਸੀ। ਇਨ੍ਹਾਂ ਲੜਕੀਆਂ ਦੀ ਮੌਤ ਤੋਂ ਬਾਅਦ ਪੁਲੀਸ ਸੂਤਰਾਂ ਨੇ ਕਿਹਾ ਕਿ ਇਹ ਲੜਕੀਆਂ ਕੋਰੀਆਈ ਪੌਪ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ…
ਮਾਪਿਆਂ ਨੇ ਗੇਮ ਖੇਡਣ ਤੋਂ ਰੋਕਿਆ, 3 ਨਾਬਾਲਗ ਭੈਣਾਂ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ

ਮਾਪਿਆਂ ਨੇ ਗੇਮ ਖੇਡਣ ਤੋਂ ਰੋਕਿਆ, 3 ਨਾਬਾਲਗ ਭੈਣਾਂ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ

ਚੰਡੀਗੜ੍ਹ: ਇੱਕ ਕੋਰੀਅਨ ਗੇਮ ਖੇਡਣ ਤੋਂ ਰੋਕਣ ਕਾਰਨ ਤਿੰਨ ਨਾਬਾਲਗ ਭੈਣਾਂ ਨੇ ਕਥਿਤ ਤੌਰ 'ਤੇ ਆਪਣੀ ਅਪਾਰਟਮੈਂਟ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਇਹ ਕਦਮ ਉਨ੍ਹਾਂ ਨੇ ਮਾਪਿਆਂ ਵੱਲੋਂ ਉਨ੍ਹਾਂ ਦੀਆਂ ਬਹੁਤ ਜ਼ਿਆਦਾ ਆਨਲਾਈਨ…
Techie’s death: ਯੋਗੀ ਸਰਕਾਰ ਦਾ ਵੱਡਾ ਐਕਸ਼ਨ: CEO ਲੋਕੇਸ਼ ਐੱਮ. ਮੁਅੱਤਲ

Techie’s death: ਯੋਗੀ ਸਰਕਾਰ ਦਾ ਵੱਡਾ ਐਕਸ਼ਨ: CEO ਲੋਕੇਸ਼ ਐੱਮ. ਮੁਅੱਤਲ

ਲਖਨਊ: ਗ੍ਰੇਟਰ ਨੋਇਡਾ ਵਿੱਚ 27 ਸਾਲਾ ਨੌਜਵਾਨ ਯੁਵਰਾਜ ਮਹਿਤਾ ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਨੋਇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਨੋਇਡਾ ਮੈਟਰੋ ਦੇ MD ਐੱਮ. ਲੋਕੇਸ਼ ਨੂੰ ਅਹੁਦੇ…
ਔਰਤ ਨਾਲ ਦੋਸਤੀ ਕਰਨੀ ਪਈ ਮਹਿੰਗੀ; ਲਖਨਊ ਦੇ ਸ਼ਖਸ ਨਾਲ 1.92 ਕਰੋੜ ਦੀ ਠੱਗੀ

ਔਰਤ ਨਾਲ ਦੋਸਤੀ ਕਰਨੀ ਪਈ ਮਹਿੰਗੀ; ਲਖਨਊ ਦੇ ਸ਼ਖਸ ਨਾਲ 1.92 ਕਰੋੜ ਦੀ ਠੱਗੀ

ਲਖਨਊ: ਲਖਨਊ ਦੇ ਇੱਕ ਵਿਅਕਤੀ ਨੂੰ ‘ਔਰਤ’ ਨਾਲ ਵਟਸਐਪ 'ਤੇ ਦੋਸਤੀ ਕਰਨੀ ਉਸ ਵੇਲੇ ਬਹੁਤ ਮਹਿੰਗੀ ਪੈ ਗਈ, ਜਦੋਂ ਉਸ ਨਾਲ 1.92 ਕਰੋੜ ਰੁਪਏ ਦੀ ਵੱਡੀ ਸਾਈਬਰ ਠੱਗੀ ਹੋ ਗਈ। ਪੀੜਤ ਸ਼ਲਭ ਪਾਂਡੇ ਲਈ ਦੂਜਾ ਵੱਡਾ ਝਟਕਾ ਇਹ ਸੀ ਕਿ ਜਿਸ ‘ਭਾਵਿਕਾ…
ਚੋਣ ਕਮਿਸ਼ਨ ਨੇ ਵੋਟਰ ਸੂਚੀ ਦੀ ਵੈਰੀਫਿਕੇਸ਼ਨ ਲਈ ‘ਬੁੱਕ-ਏ-ਕਾਲ ਵਿਦ ਬੀ ਐੱਲ ਓ’ ਸਹੂਲਤ ਸ਼ੁਰੂ ਕੀਤੀ

ਚੋਣ ਕਮਿਸ਼ਨ ਨੇ ਵੋਟਰ ਸੂਚੀ ਦੀ ਵੈਰੀਫਿਕੇਸ਼ਨ ਲਈ ‘ਬੁੱਕ-ਏ-ਕਾਲ ਵਿਦ ਬੀ ਐੱਲ ਓ’ ਸਹੂਲਤ ਸ਼ੁਰੂ ਕੀਤੀ

ਲਖਨਊ: ਭਾਰਤ ਦੇ ਚੋਣ ਕਮਿਸ਼ਨ (ECI) ਨੇ ਉੱਤਰ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੇ ਐੱਸਆਈਆਰ ਦੌਰਾਨ ਵੋਟਰ ਸੇਵਾਵਾਂ ਨੂੰ ਵਧੇਰੇ ਸੁਖਾਲਾ ਬਣਾਉਣ ਲਈ "ਬੁੱਕ-ਏ-ਕਾਲ ਵਿਦ ਬੀ.ਐਲ.ਓ." ਸਹੂਲਤ ਸ਼ੁਰੂ ਕੀਤੀ ਹੈ, ਜਦੋਂ ਕਿ ਦਾਅਵੇ ਅਤੇ ਇਤਰਾਜ਼ ਦਰਜ ਕਰਨ ਦੀ ਮਿਆਦ 6…

ਰੋਟੀਆਂ ’ਤੇ ਥੁੱਕਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਸੋਈਆ ਗ੍ਰਿਫ਼ਤਾਰ

ਸੜਕ ਕਿਨਾਰੇ ਬਣੇ ਢਾਬੇ ’ਤੇ ਰੋਟੀਆਂ ਪਕਾਉਣ ਤੋਂ ਪਹਿਲਾਂ ਉਨ੍ਹਾਂ ’ਤੇ ਕਥਿਤ ਤੌਰ 'ਤੇ ਥੁੱਕਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਇੱਕ ਰਸੋਈਏ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਥਿਤ ਘਟਨਾ ਮਧੂਬਨ…
ਗਰੇਟਰ ਨੋਇਡਾ: ‘ਦੂਸ਼ਿਤ’ ਪਾਣੀ ਪੀਣ ਕਾਰਨ ਕਈ ਬਿਮਾਰ

ਗਰੇਟਰ ਨੋਇਡਾ: ‘ਦੂਸ਼ਿਤ’ ਪਾਣੀ ਪੀਣ ਕਾਰਨ ਕਈ ਬਿਮਾਰ

ਨੋਇਡਾ: ਗਰੇਟਰ ਨੋਇਡਾ ਦੇ ਡੈਲਟਾ 1 ਸੈਕਟਰ ਦੇ ਕਈ ਵਸਨੀਕ ਕਥਿਤ ਤੌਰ 'ਤੇ ਦੂਸ਼ਿਤ ਪੀਣ ਵਾਲਾ ਪਾਣੀ ਪੀਣ ਤੋਂ ਬਾਅਦ ਬਿਮਾਰ ਹੋ ਗਏ ਹਨ,ਜਿਸ ਨਾਲ ਸਿਹਤ ਸੰਬੰਧੀ ਚਿੰਤਾਵਾਂ ਪੈਦਾ ਹੋ ਗਈਆਂ ਹਨ। ਅਧਿਕਾਰੀਆਂ ਅਤੇ ਵਸਨੀਕਾਂ ਨੇ ਇਹ ਜਾਣਕਾਰੀ ਦਿੱਤੀ ਸਪਲਾਈ ਲਾਈਨ ਵਿੱਚ ਸੀਵਰੇਜ…
ਨਿਤਿਨ ਗਡਕਰੀ ਤੇ ਧਰਮੇਂਦਰ ਪ੍ਰਧਾਨ ਨੇ ਕੀਤਾ ਇਸ਼ਨਾਨ

ਨਿਤਿਨ ਗਡਕਰੀ ਤੇ ਧਰਮੇਂਦਰ ਪ੍ਰਧਾਨ ਨੇ ਕੀਤਾ ਇਸ਼ਨਾਨ

ਪ੍ਰਯਾਗਰਾਜ : ਮਹਾਂਕੁੰਭ ’ਚ ਅੱਜ ਕੇਂਦਰੀ ਮੰਤਰੀਆਂ ਨਿਤਿਨ ਗਡਕਰੀ ਅਤੇ ਧਰਮੇਂਦਰ ਪ੍ਰਧਾਨ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਰਾਕੇਸ਼ ਸਚਾਨ, ਯੋਗੇਂਦਰ ਉਪਾਧਿਆਏ ਤੇ ਦਇਆਸ਼ੰਕਰ ਨੇ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕੀਤਾ। ਸੰਗਮ ’ਚ ਪਤਨੀ ਸਣੇ ਇਸ਼ਨਾਨ ਕਰਨ…
ਯੂਪੀ ’ਚ ਟੈਂਪੂ ਟਰੈਵਲਰ ਤੇ ਬੱਸ ਦੀ ਟੱਕਰ; ਚਾਰ ਹਲਾਕ

ਯੂਪੀ ’ਚ ਟੈਂਪੂ ਟਰੈਵਲਰ ਤੇ ਬੱਸ ਦੀ ਟੱਕਰ; ਚਾਰ ਹਲਾਕ

ਬਾਰਾਬੰਕੀ ਜ਼ਿਲ੍ਹੇ ’ਚ ਅੱਜ ਪੂਰਵਾਂਚਲ ਐਕਸਪ੍ਰੈੱਸਵੇਅ ’ਤੇ ਟੈਂਪੂ ਟਰੈਵਲਰ ਵੱਲੋਂ ਇੱਕ ਬੱਸ ਨੂੰ ਪਿੱਛਿਓਂ ਟੱਕਰ ਮਾਰਨ ਕਰਕੇ ਇੱਕ ਮਹਿਲਾ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਹਾਦਸੇ ’ਚ ਛੇ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਛੱਤੀਸਗੜ੍ਹ ਤੋਂ…
ਲਖਨਊ ਵਿਚ ਵਿਆਹ ਸਮਾਗਮ ’ਚ ਤੇਂਦੂਆ ਵੜਿਆ, ਲਾੜਾ-ਲਾੜੀ ਘੰਟਿਆਂਬੱਧੀ ਕਾਰ ’ਚ ਫਸੇ ਰਹੇ

ਲਖਨਊ ਵਿਚ ਵਿਆਹ ਸਮਾਗਮ ’ਚ ਤੇਂਦੂਆ ਵੜਿਆ, ਲਾੜਾ-ਲਾੜੀ ਘੰਟਿਆਂਬੱਧੀ ਕਾਰ ’ਚ ਫਸੇ ਰਹੇ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੁੱਧੇਸ਼ਵਰ ਇਲਾਕੇ ਵਿਚ ਵਿਆਹ ਸਮਾਗਮ ਵਿਚ ਤੇਂਦੂਏ ਦੇ ਵੜਨ ਕਰਕੇ ਅਫ਼ਰਾ ਤਫ਼ਰੀ ਮਚ ਗਈ। ਲਾੜਾ ਲਾੜੀ ਘੰਟਿਆਂਬੱਧੀ ਆਪਣੀ ਕਾਰ ਵਿਚ ਫਸੇ ਰਹੇ, ਪਰ ਅਖੀਰ ਨੂੰ ਵਣ ਵਿਭਾਗ ਦੀ ਟੀਮ ਨੇ ਤੇਂਦੂਏ ਨੂੰ ਬੇਹੋਸ਼ ਕਰਕੇ…
ਮਹਾਂਕੁੰਭ: ਪੂਰਨਮਾਸ਼ੀ ਮੌਕੇ ਦੋ ਕਰੋੜ ਤੋਂ ਵੱਧ ਲੋਕਾਂ ਨੇ ਲਾਈ ਡੁਬਕੀ

ਮਹਾਂਕੁੰਭ: ਪੂਰਨਮਾਸ਼ੀ ਮੌਕੇ ਦੋ ਕਰੋੜ ਤੋਂ ਵੱਧ ਲੋਕਾਂ ਨੇ ਲਾਈ ਡੁਬਕੀ

ਇੱਥੇ ਚੱਲ ਰਹੇ ਮਹਾਂਕੁੰਭ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਦਰਮਿਆਨ ਮਾਘੀ ਪੂਰਨਮਾਸੀ ਮੌਕੇ ਅੱਜ ਸ਼ਾਮ ਛੇ ਵਜੇ ਤੱਕ ਦੋ ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਵਿੱਚ ਡੁਬਕੀ ਲਾਈ। ਅਧਿਕਾਰਿਤ ਬਿਆਨ ਮੁਤਾਬਕ ਅੱਜ ਸਵੇਰੇ ਸ਼ੁਰੂ ਹੋਏ ਪਵਿੱਤਰ ਇਸ਼ਨਾਨ ਲਈ ਵਿਸ਼ੇਸ਼ ਪ੍ਰਬੰਧ…
ਮਾਘੀ ਪੂਰਨਿਮਾ ਦੇ ਇਸ਼ਨਾਨ ਲਈ ਲੱਖਾਂ ਸ਼ਰਧਾਲੂ ਇਕੱਠੇ ਹੋਏ

ਮਾਘੀ ਪੂਰਨਿਮਾ ਦੇ ਇਸ਼ਨਾਨ ਲਈ ਲੱਖਾਂ ਸ਼ਰਧਾਲੂ ਇਕੱਠੇ ਹੋਏ

ਪ੍ਰਯਾਗਰਾਜ : ਬੁੱਧਵਾਰ ਤੜਕੇ ਸ਼ੁਰੂ ਹੋਏ ਮਾਘੀ ਪੂਰਨਿਮਾ ਦੇ ਪਵਿੱਤਰ ਇਸ਼ਨਾਨ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਮਹਾਕੁੰਭ ਮੇਲਾ ਖੇਤਰ ਵਿੱਚ ਇਕੱਠੇ ਹੋਏ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਖਨਊ ਤੋਂ ਸਮਾਗਮ ਦੀ ਨਿਗਰਾਨੀ ਕਰ ਰਹੇ ਸਨ। ਜ਼ਿਕਰਯੋਵ ਹੈ ਕਿ…
ਸਰਕਾਰ ਨੇ ਛੁੱਟੀਆਂ ਬਾਰੇ ਫੈਸਲਾ ਬਦਲਿਆ, ਹੁਣ 12 ਤੋਂ 14 ਫਰਵਰੀ ਤੱਕ ਬੰਦ ਰਹਿਣਗੇ ਸਕੂਲ

ਸਰਕਾਰ ਨੇ ਛੁੱਟੀਆਂ ਬਾਰੇ ਫੈਸਲਾ ਬਦਲਿਆ, ਹੁਣ 12 ਤੋਂ 14 ਫਰਵਰੀ ਤੱਕ ਬੰਦ ਰਹਿਣਗੇ ਸਕੂਲ

ਦੇਸ਼ ਭਰ ਤੋਂ ਲੋਕ ਮਹਾਂਕੁੰਭ ​​ਮੇਲੇ ਅਤੇ ਸੰਗਮ ਇਸ਼ਨਾਨ ਲਈ ਪ੍ਰਯਾਗਰਾਜ ਪਹੁੰਚ ਰਹੇ ਹਨ। ਸੰਗਮ ਇਸ਼ਨਾਨ ਲਈ ਪ੍ਰਯਾਗਰਾਜ ਤੋਂ ਰਵਾਨਾ ਹੋਏ ਲੋਕ ਉੱਤਰ ਪ੍ਰਦੇਸ਼ ਦੇ ਹੋਰ ਧਾਰਮਿਕ ਸਥਾਨਾਂ ਉਤੇ ਵੀ ਪਹੁੰਚ ਰਹੇ ਹਨ। ਲੋਕ ਅਯੁੱਧਿਆ ਤੋਂ ਚਿੱਤਰਕੂਟ, ਬਨਾਰਸ ਅਤੇ ਮਿਰਜ਼ਾਪੁਰ…
ਇਸ ਸ਼ਹਿਰ ਲਈ 9 ਐਕਸਪ੍ਰੈਸਵੇਅ ਮਨਜ਼ੂਰ, ਹਜ਼ਾਰਾਂ ਏਕੜ ਜ਼ਮੀਨ ਹੋਣ ਲੱਗੀ ਹੈ ਐਕੁਆਇਰ…

ਇਸ ਸ਼ਹਿਰ ਲਈ 9 ਐਕਸਪ੍ਰੈਸਵੇਅ ਮਨਜ਼ੂਰ, ਹਜ਼ਾਰਾਂ ਏਕੜ ਜ਼ਮੀਨ ਹੋਣ ਲੱਗੀ ਹੈ ਐਕੁਆਇਰ…

ਉੱਤਰ ਪ੍ਰਦੇਸ਼ ਵਿਚ ਸੜਕ ਸੰਪਰਕ ਵਿਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਰਾਜ ਨੂੰ ਬਹੁਤ ਸਾਰੇ ਹਾਈਵੇਅ ਅਤੇ ਐਕਸਪ੍ਰੈਸਵੇਅ ਮਿਲੇ ਹਨ। ਸੂਬੇ ਦੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਜ਼ਿਲ੍ਹਿਆਂ ਵਿੱਚ ਵੀ ਵਿਕਾਸ ਹੋ ਰਿਹਾ ਹੈ। ਯੂਪੀ ਸਭ ਤੋਂ ਵੱਧ ਐਕਸਪ੍ਰੈਸਵੇਅ ਵਾਲਾ…
ਸੰਤ ਪ੍ਰੇਮਾਨੰਦ ਦਾ ਸਾਲਾਂ ਪੁਰਾਣਾ ਖੁੱਲ੍ਹਿਆ ਰਾਜ਼, 90 ਸਾਲਾ ਔਰਤ ਬੋਲੀ- ਮੇਰੇ ਪਤੀ…, ਸੁਣ ਕੇ ਹੋ ਜਾਵੋਗੇ ਹੈਰਾਨ

ਸੰਤ ਪ੍ਰੇਮਾਨੰਦ ਦਾ ਸਾਲਾਂ ਪੁਰਾਣਾ ਖੁੱਲ੍ਹਿਆ ਰਾਜ਼, 90 ਸਾਲਾ ਔਰਤ ਬੋਲੀ- ਮੇਰੇ ਪਤੀ…, ਸੁਣ ਕੇ ਹੋ ਜਾਵੋਗੇ ਹੈਰਾਨ

ਮਥੁਰਾ- ਬ੍ਰਿਜ ਦੇ ਸੰਤ ਪ੍ਰੇਮਾਨੰਦ ਮਹਾਰਾਜ ਦੇ ਰਾਤ ਦੀ ਪਦਯਾਤਰਾ ਦੇ ਵਿਰੋਧ ਤੋਂ ਬਾਅਦ, ਹਰ ਪਾਸੇ ਚਰਚਾ ਹੈ। ਪਦਯਾਤਰਾ ਦੇ ਬੰਦ ਹੋਣ ਦੀ ਖ਼ਬਰ ਤੋਂ ਬਾਅਦ ਲੱਖਾਂ ਸ਼ਰਧਾਲੂ ਨਿਰਾਸ਼ ਵੇਖੇ ਗਏ। ਜਿਸ ਤੋਂ ਬਾਅਦ ਇੱਕ ਬ੍ਰਿਜਵਾਸੀ ਅੰਮਾ ਜਿਸਦਾ ਨਾਮ ਸ਼ੀਲਾ…
ਸਿੱਕਮ ਦੇ ਮੁੱਖ ਮੰੰਤਰੀ ਨੇ ਸੰਗਮ ’ਚ ਇਸ਼ਨਾਨ ਕੀਤਾ

ਸਿੱਕਮ ਦੇ ਮੁੱਖ ਮੰੰਤਰੀ ਨੇ ਸੰਗਮ ’ਚ ਇਸ਼ਨਾਨ ਕੀਤਾ

ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਅੱਜ ਇੱਥੇ ਸੰਗਮ ’ਚ ਇਸ਼ਨਾਨ ਕੀਤਾ। ਇੱਕ ਅਧਿਕਾਰਤ ਬਿਆਨ ਅਨੁਸਾਰ ਪ੍ਰੇਮ ਸਿੰਘ ਤਮਾਂਗ ਨੇ ਸੰਗਮ ਇਸ਼ਨਾਨ ਨੂੰ ਇੱਕ ਅਧਿਆਤਮਕ ਤਬਦੀਲੀ ਦਾ ਤਜਰਬਾ ਦੱਸਦਿਆਂ ਕਿਹਾ…
ਮਹਾਕੁੰਭ ਮੇਲਾ ਖੇਤਰ ਵਿੱਚ ਮੁੜ ਤੋਂ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚਿਆ ਅੱਗ ਬੁਝਾਊ ਦਸਤਾ

ਮਹਾਕੁੰਭ ਮੇਲਾ ਖੇਤਰ ਵਿੱਚ ਮੁੜ ਤੋਂ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚਿਆ ਅੱਗ ਬੁਝਾਊ ਦਸਤਾ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਵੀਰਵਾਰ ਨੂੰ ਮਹਾਕੁੰਭ ਮੇਲਾ ਖੇਤਰ ਵਿੱਚ ਅੱਗ ਲੱਗ ਗਈ। ਹਾਲਾਂਕਿ, ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਅੱਗ ਲੱਗਣ ਦੀ ਇਹ ਘਟਨਾ ਪੀਪਾ ਪੁਲ ਨੰਬਰ 18 ਨੇੜੇ ਵਾਪਰੀ। ਆਰਏਐਫ, ਯੂਪੀ ਪੁਲਿਸ ਅਤੇ ਫਾਇਰ…