Posted inRajasthan
ਸਕੂਲ ਵਿੱਚ ਖੇਡਦਿਆਂ 9 ਸਾਲਾ ਬੱਚੀ ਦੀ ਮੌਤ; ਡਾਕਟਰਾਂ ਨੂੰ ਹਾਰਟ ਅਟੈਕ ਦਾ ਖ਼ਦਸ਼ਾ
ਜੈਪੁਰ: ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਇੱਕ ਨਿੱਜੀ ਸਕੂਲ ਵਿੱਚ 9 ਸਾਲਾ ਬੱਚੀ ਦੀ ਦਿਲ ਦਾ ਦੌਰਾ (Cardiac Arrest) ਪੈਣ ਕਾਰਨ ਮੌਤ ਹੋ ਗਈ। ਇਹ ਘਟਨਾ ਗੋਟਨ ਕਸਬੇ ਵਿੱਚ ਵਾਪਰੀ। ਪੁਲੀਸ ਅਨੁਸਾਰ ਪੰਜਵੀਂ ਜਮਾਤ ਦੀ ਵਿਦਿਆਰਥਣ ਦਿਵਿਆ ਬਾਪੇਡੀਆ ਸਵੇਰ ਦੀ ਪ੍ਰਾਰਥਨਾ…


