ਰਣਜੀ ਟਰਾਫੀ: ਜੰਮੂ ਕਸ਼ਮੀਰ ਨੇ ਕਰਨਾਟਕ ’ਤੇ ਸ਼ਿਕੰਜਾ ਕੱਸਿਆ

ਰਣਜੀ ਟਰਾਫੀ: ਜੰਮੂ ਕਸ਼ਮੀਰ ਨੇ ਕਰਨਾਟਕ ’ਤੇ ਸ਼ਿਕੰਜਾ ਕੱਸਿਆ

ਹੁਬਲੀ: ਰਣਜੀ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਜੰਮੂ ਕਸ਼ਮੀਰ ਨੇ ਅੱਠ ਵਾਰ ਦੇ ਚੈਂਪੀਅਨ ਕਰਨਾਟਕ ’ਤੇ ਸ਼ਿਕੰਜਾ ਕੱਸ ਲਿਆ ਹੈ। ਅੱਜ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਕਰਨਾਟਕ ਨੇ 5 ਵਿਕਟਾਂ ਦੇ ਨੁਕਸਾਨ ’ਤੇ 220 ਦੌੜਾਂ ਬਣਾਈਆਂ, ਪਰ ਉਹ ਹਾਲੇ…
ਜੰਮੂ-ਕਸ਼ਮੀਰ ਨੇ ਜਿੱਤਿਆ ਟਾਸ; ਕਰਨਾਟਕ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ

ਜੰਮੂ-ਕਸ਼ਮੀਰ ਨੇ ਜਿੱਤਿਆ ਟਾਸ; ਕਰਨਾਟਕ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ

ਹੁਬਲੀ (ਕਰਨਾਟਕ):  ਰਣਜੀ ਟਰਾਫੀ 2025-26 ਦਾ ਖਿਤਾਬੀ ਮੁਕਾਬਲਾ ਅੱਜ ਹੁਬਲੀ ਦੇ ਕੇ.ਐਸ.ਸੀ.ਏ. (KSCA) ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਕਪਤਾਨ ਪਾਰਸ ਡੋਗਰਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਪਣਾ ਪਹਿਲਾ ਰਣਜੀ ਫਾਈਨਲ ਖੇਡ ਰਹੀ…

ਡੇਵਿਸ ਕੱਪ: ਭਾਂਬਰੀ-ਸੁਰੇਸ਼ ਨੇ ਭਾਰਤ ਨੂੰ ਲੀਡ ਦਿਵਾਈ

ਬੰਗਲੁਰੂ: ਯੂਕੀ ਭਾਂਬਰੀ ਅਤੇ ਡੀ ਸੁਰੇਸ਼ ਨੇ ਡਬਲਜ਼ ਮੁਕਾਬਲੇ ਵਿੱਚ ਡੇਵਿਡ ਪੇਲ ਅਤੇ ਸੈਂਡਰ ਐਰੈਂਡਸ ਨੂੰ 7-6, 3-6, 7-6 ਨਾਲ ਹਰਾ ਕੇ ਭਾਰਤ ਨੂੰ ਨੈਦਰਲੈਂਡਜ਼ ਖ਼ਿਲਾਫ਼ ਡੇਵਿਸ ਕੱਪ ਕੁਆਲੀਫਾਇਰ ਦੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਅੱਜ 2-1 ਦੀ ਲੀਡ ਦਿਵਾ…
Gold Price: ਅਮਰੀਕਾ-ਇਰਾਨ ਤਣਾਅ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ, ਜਾਣੋ ਹੋਰ ਕਿੰਨਾ ਵਧ ਸਕਦਾ ਮੁੱਲ

Gold Price: ਅਮਰੀਕਾ-ਇਰਾਨ ਤਣਾਅ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ, ਜਾਣੋ ਹੋਰ ਕਿੰਨਾ ਵਧ ਸਕਦਾ ਮੁੱਲ

ਬੰਗਲੁਰੂ: ਸੁਰੱਖਿਅਤ ਨਿਵੇਸ਼ ਵਜੋਂ ਮੰਗ ਵਧਣ ਕਾਰਨ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਇਆ। ਅਮਰੀਕਾ ਅਤੇ ਇਰਾਨ ਵਿਚਾਲੇ ਫਿਰ ਤੋਂ ਪੈਦਾ ਹੋਏ ਭੂ-ਰਾਜਨੀਤਿਕ ਤਣਾਅ ਨੇ ਪੀਲੀ ਧਾਤ ਦੀਆਂ ਕੀਮਤਾਂ ਨੂੰ ਹੋਰ ਹੁਲਾਰਾ ਦਿੱਤਾ ਹੈ। ਇਸ ਤੋਂ ਪਿਛਲੇ ਸੈਸ਼ਨ ਵਿੱਚ…
Viral obscene video: ਕਰਨਾਟਕ ਦਾ ਪੁਲੀਸ ਮੁਖੀ ਰਾਮਚੰਦਰ ਰਾਓ ਮੁਅੱਤਲ

Viral obscene video: ਕਰਨਾਟਕ ਦਾ ਪੁਲੀਸ ਮੁਖੀ ਰਾਮਚੰਦਰ ਰਾਓ ਮੁਅੱਤਲ

ਬੰਗਲੂਰੂ: ਕਰਨਾਟਕ ਸਰਕਾਰ ਨੇ ਡੀਜੀਪੀ (ਸਿਵਲ ਰਾਈਟਸ ਐਨਫੋਰਸਮੈਂਟ) ਕੇ. ਰਾਮਚੰਦਰਨ ਰਾਓ ਨੂੰ ਆਪਣੇ ਦਫ਼ਤਰ ਅੰਦਰ ਇੱਕ ਔਰਤ ਨਾਲ ਅਣਉਚਿਤ ਵਿਹਾਰ ਕਰਦਿਆਂ ਦਾ ਇਕ ਵੀਡੀਓ ਵਾਇਰਲ ਹੋਣ ਮਗਰੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁੱਖ ਮੁੱਖ ਮੰਤਰੀ ਸਿੱਧਰਮਈਆ ਨੇ ਚੇਤਾਵਨੀ ਦਿੱਤੀ…
ਦੁਨੀਆਂ ਵਾਸਤੇ ਖਿੱਚ ਦਾ ਕੇਂਦਰ ਬਣੀ ਭਾਰਤੀ ਮਿਜ਼ਾਈਲ ਪ੍ਰਣਾਲੀ: ਰਾਜਨਾਥ

ਦੁਨੀਆਂ ਵਾਸਤੇ ਖਿੱਚ ਦਾ ਕੇਂਦਰ ਬਣੀ ਭਾਰਤੀ ਮਿਜ਼ਾਈਲ ਪ੍ਰਣਾਲੀ: ਰਾਜਨਾਥ

ਬੰਗਲੂਰੂ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਤਬਦੀਲੀ ਦੇ ਕ੍ਰਾਂਤੀਕਾਰੀ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਦੇਸ਼ ਦੇ ਲੜਾਕੂ ਜਹਾਜ਼, ਮਿਜ਼ਾਈਲ ਪ੍ਰਣਾਲੀ, ਜਲ ਸੈਨਾ ਦੇ ਜੰਗੀ ਬੇੜੇ ਨਾ ਸਿਰਫ਼ ਸਾਡੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਸਗੋਂ…
ਲੜਾਕੂ ਜਹਾਜ਼ਾਂ ਦੀਆਂ ਕਲਾਬਾਜ਼ੀਆਂ ਨੇ ਦਰਸ਼ਕ ਕੀਲੇ

ਲੜਾਕੂ ਜਹਾਜ਼ਾਂ ਦੀਆਂ ਕਲਾਬਾਜ਼ੀਆਂ ਨੇ ਦਰਸ਼ਕ ਕੀਲੇ

ਬੰਗਲੂਰੂ : ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਦੇ ਅੱਜ ਇੱਥੇ ਸਾਫ਼ ਅਸਮਾਨ ਵਿੱਚ ਉਡਾਣ ਭਰਨ ਦੇ ਨਾਲ ਹੀ 15ਵਾਂ ਏਅਰੋ ਇੰਡੀਆ-2025 ਦਾ ਆਗਾਜ਼ ਹੋ ਗਿਆ। ਯੇਲਹਾਂਕਾ ਏਅਰ ਫੋਰਸ ਸਟੇਸ਼ਨ ’ਤੇ ਜਹਾਜ਼ਾਂ ਨੇ ਹਵਾ ਵਿੱਚ ਹੈਰਤਅੰਗੇਜ਼ ਕਰਤਬ ਦਿਖਾ ਕੇ ਦਰਸ਼ਕਾਂ ਨੂੰ ਕੀਲ…
ਏਅਰ ਚੀਫ਼ ਮਾਰਸ਼ਲ ਤੇ ਥਲ ਸੈਨਾ ਮੁਖੀ ਨੇ ਤੇਜਸ ’ਚ ਭਰੀ ਉਡਾਣ

ਏਅਰ ਚੀਫ਼ ਮਾਰਸ਼ਲ ਤੇ ਥਲ ਸੈਨਾ ਮੁਖੀ ਨੇ ਤੇਜਸ ’ਚ ਭਰੀ ਉਡਾਣ

ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਅਤੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਐਤਵਾਰ ਨੂੰ ਯੇਲਹਾਂਕਾ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਹਲਕੇ ਲੜਾਕੂ ਜਹਾਜ਼ (ਐੱਲਸੀਏ) ਤੇਜਸ ’ਚ ਉਡਾਣ ਭਰੀ। ਸੈਨਾ ਦੇ ਸਿਖਰਲੇ ਅਧਿਕਾਰੀਆਂ ਦੀ ਤੇਜਸ ’ਚ ਇਸ…
ਆਰਜੀ ਕਰ ਬਲਾਤਕਾਰ-ਕਤਲ ਮਾਮਲੇ ਵਿੱਚ ਅੱਜ ਆ ਸਕਦਾ ਹੈ ਫੈਸਲਾ

ਆਰਜੀ ਕਰ ਬਲਾਤਕਾਰ-ਕਤਲ ਮਾਮਲੇ ਵਿੱਚ ਅੱਜ ਆ ਸਕਦਾ ਹੈ ਫੈਸਲਾ

ਕੋਲਕਾਤਾ- ਬੀਤੇ ਸਾਲ ਕੋਲਕਾਤਾ ਦੇ ਮਸ਼ਹੂਰ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਸਿਆਲਦਾਹ ਅਦਾਲਤ ਅੱਜ ਆਪਣਾ ਫੈਸਲਾ ਸੁਣਾ ਸਕਦੀ ਹੈ। ਇਹ ਮਾਮਲਾ 9 ਅਗਸਤ ਨੂੰ ਉਦੋਂ ਸਾਹਮਣੇ ਆਇਆ ਜਦੋਂ…
ਕਰਨਾਟਕ ਹਿਜਾਬ ਮਾਮਲੇ ਦੀ ਸੁਣਵਾਈ 3 ਜੱਜਾਂ ਦੀ ਬੈਂਚ ਕਰੇਗੀ

ਕਰਨਾਟਕ ਹਿਜਾਬ ਮਾਮਲੇ ਦੀ ਸੁਣਵਾਈ 3 ਜੱਜਾਂ ਦੀ ਬੈਂਚ ਕਰੇਗੀ

ਸੋਮਵਾਰ ਨੂੰ ਸੁਪਰੀਮ ਕੋਰਟ ਨੇ ਕਰਨਾਟਕ ਹਿਜਾਬ ਮਾਮਲੇ ਨੂੰ ਲੈ ਕੇ ਜਲਦ ਸੁਣਵਾਈ ਕਰ ਕੇ ਫੈਸਲਾ ਸੁਣਾਉਣ ਦੇ ਲਈ ਕਿਹਾ ਹੈ ।ਦਰਅਸਲ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਕਰਨਾਟਕ ਹਾਈ ਕੋਰਟ ਦੇ ਵੱਲੋਂ ਸਿੱਖਿਆ ਸੰਸਥਾਵਾਂ…