Posted inGujarat
ਵਿਦਾਇਗੀ ਪਾਰਟੀ ਲਈ 35 ਲਗਜ਼ਰੀ ਕਾਰਾਂ ਦੇ ਕਾਫਲੇ ’ਚ ਪੁੱਜੇ ਵਿਦਿਆਰਥੀ
ਸੂਰਤ : ਪੁਲੀਸ ਨੇ 12ਵੀਂ ਜਮਾਤ ਦੇ ਅਜਿਹੇ ਵਿਦਿਆਰਥੀਆਂ ਦੇ ਇਕ ਸਮੂਹ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਹੜੇ ਲਗਜ਼ਰੀ ਕਾਰਾਂ ਦੇ ਕਾਫਲੇ ਵਿੱਚ ਸਕੂਲ ਦੀ ਵਿਦਾਇਗੀ ਪਾਰਟੀ ਵਿੱਚ ਗਏ ਸਨ ਅਤੇ ਰਸਤੇ ’ਚ ਸਟੰਟ ਕਰ ਰਹੇ ਸਨ। ਇਕ ਅਧਿਕਾਰੀ…