ਦੂਰਦਰਸ਼ੀ ਲੋਕ ਖੁਦਕੁਸ਼ੀਆਂ ਨ੍ਹੀਂ ਕਰਦੇ

ਸਿਆਣੇ ਲੋਕ ਕਦੇ ਤੁਰੰਤ ਨਤੀਜਾ ਨਹੀਂ ਭਾਲਦੇ,ਅਦਿਖ ਸ਼ਕਤੀ ਤੇ ਡੋਰਾਂ ਸਿੱਟ ਕੇ ਰੱਖਦੇ ਹਨ। ਨਿਸ਼ਚਿੰਤ ਰਹਿੰਦੇ ਹਨ ਕੋਈ ਬੇਚੈਨੀ ਨ੍ਹੀਂ ਹੁੰਦੀ। ਦੂਰਦਰਸ਼ੀ ਲੋਕ ਵਿਕਾਰਾਂ ਚ ਨਹੀਂ ਪੈਂਦੇ। ਅੱਜ ਕੱਲ ਵੱਖ-ਵੱਖ ਕਾਰਨਾਂ ਕਰਕੇ ਖੁਦਕੁਸ਼ੀਆਂ ਕਰਨ ਵਾਲਿਆਂ ਨਾਲ ਅਖਬਾਰਾਂ ਦੇ ਕਾਲਮ ਭਰੇ…

ਹੱਥ ਵੇਲਾ ਨਹੀਂ ਆਉਂਦਾ

ਸਮਾਂ ਸਭ ਚੀਜ਼ਾਂ ਨੂੰ ਹਜ਼ਮ ਕਰ ਲੈਂਦਾ ਹੈ ,ਪਰ ਆਪ ਸਥਿਰ ਹੈ । ਸਮਾਂ  ਸਭ ਨੂੰ ਛੱਡ ਜਾਂਦਾ ਹੈ, ਪਰ ਸਮੇਂ ਨੂੰ ਕੋਈ ਨਹੀਂ ਛੱਡ ਸਕਦਾ । ਲੋਕਾਂ ਦੇ ਸੁੱਤਿਆਂ “ਤੇ ਵੀ ਸਮਾਂ ਜਾਗਦਾ ਰਹਿੰਦਾ ਹੈ  ।ਜੀਵਨ ਵਿੱਚ ਸਫ਼ਲਤਾ ਦੇ…

ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ

ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ, ਗਵਾਹ। ਸ਼ਹੀਦ ਸੂਰਮੇ, ਅਣਖੀ ਯੋਧੇ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ, ਤਾਂ ਹੀ ਜ਼ਿੰਦਾ ਕੌਮਾਂ ਸ਼ਹੀਦਾਂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ। ਸਾਹਿਬ-ਏ-ਕਮਾਲ ਸ਼੍ਰੀ…

ਡੋਪਾਮਾਈਨ ਦਾ ਖੁਸ਼ੀ ਤੇ ਪ੍ਰਭਾਵ: “ਖੁਸ਼ੀ ਦਾ ਹਾਰਮੋਨ” ਸਮਝਣਾ

ਡੋਪਾਮਾਈਨ ਜਿਸਨੂੰ ਅਕਸਰ “ਖੁਸ਼ੀ ਦਾ ਹਾਰਮੋਨ” ਕਿਹਾ ਜਾਂਦਾ ਹੈ, ਦਿਮਾਗ ਦੀ ਇਨਾਮ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਕ ਭੂਮਿਕਾ ਨਿਭਾਉਂਦਾ ਹੈ, ਜੋ ਸਾਡੇ ਭਾਵਨਾਵਾਂ, ਪ੍ਰੇਰਣਾ ਅਤੇ ਕੁੱਲ ਮਿਲਾਕੇ ਖੁੱਸ਼ੀ ‘ਤੇ ਪ੍ਰਭਾਵ ਪਾਉਂਦਾ ਹੈ। ਡੋਪਾਮਾਈਨ ਤਕਨੀਕੀ ਤੌਰ ‘ਤੇ ਇੱਕ ਨਿਊਰੋਟ੍ਰਾਂਸਮੀਟਰ ਹੈ ਨਾ ਕਿ…

ਸ਼ੀਦੋ ਬੀਬੀ

“ਪਰੈਸੀਪਲ ਸਾਬ ਨੇ ਚਾਹ ਲਈ ਬੜਾ ਜ਼ੋਰ ਲਾਇਆ।  ਪਰ ਮੈਂ ਕਿਹਾ ਚਾਹ ਤਾਂ ਜੀ ਮੈਂ ਬਾਊ ਜੀ ਕੋਲ੍ਹ ਹੀ ਪੀਊੰਗਾ।” ਮੀਰ  ਅਕਸਰ ਦਫਤਰ ਵਿੱਚ ਆਕੇ ਮੈਨੂੰ ਕਹਿੰਦਾ ਤੇ ਮੈਂ ਸਮਝ ਜਾਂਦਾ ਅਤੇ ਚਾਹ ਦਾ ਆਰਡਰ ਦੇ ਦਿੰਦਾ। ਉਹ ਬਹੁਤ ਗੱਲਾਂ…

ਮੁੱਲ ਦਾ ਜਵਾਈ

1963-64 ਵਿੱਚ ਸੁੰਦਰ ਸਿੰਘ ਲੁਧਿਆਣੇ ਤੋਂ ਸਾਡੇ ਪਿੰਡ ਬਤੌਰ  ਡੰਗਰਾਂ ਦਾ ਸਰਕਾਰੀ ਕੰਪਾਊਡਰ ਬਣ ਕੇ ਆਇਆ ਸੀ |ਬੇਸ਼ਕ ਉਸ ਦਾ ਅਹੁੱਦਾ ਇੱਕ ਕੰਪਾਊਡਰ ਵਾਲਾ ਸੀ |ਪਰ ਉਸ ਨੂੰ ਜਾਣਕਾਰੀ ਡਾਕਟਰਾਂ ਨਾਲੋਂ ਵੱਧ ਸੀ |ਪਸ਼ੁਆਂ ਦੇ ਹੱਕ ਵਿੱਚਇੰਨਾ ਸਿਆਣਾ ਸੀ ਕਿ…

ਪੁਰਖੀ ਆਦਤਾਂ

ਜ਼ਿੰਦਗੀ ’ਚ ਪਹਿਲੀ ਵਾਰ ਬਾਪੂ ਸ਼ਹਿਰ ਮੇਲੇ ’ਤੇ ਲੈ ਕੇ ਗਿਆ ਤੇ ਉਹ ਵੀ ਮੁਕਤਸਰ ਮਾਘੀ ਦੇ। ਇਹ ਮੇਲਾ ਕਈ ਦਿਨ ਚੱਲਦਾ ਰਹਿੰਦਾ ਤਾਂ ਸਾਡਾ ਜਵਾਕਾਂ ਦਾ ਤਾਂ ਮਹੀਨਾ ਹੀ ਹੈ। ਸਾਰੇ ਪਿੰਡ ਵਾਲੇ ਟਰਾਲੀ ’ਤੇ ਗਏ ਸਨ। ਕੁੱਝ ਦਿਨ…

ਸ਼ੱਕ ਦੀ ਸਿਉਂਕ

ਤਾਈ ਬਚਨੀ ਸਾਹੋ ਸਾਹ ਭੱਜੀ ਜਾ ਰਹੀ ਸੀ ਕਿ ਸੀਤੋ ਨੇ ਪੁੱਛਿਆ, “ਬਚਨੀਏ, ਨੀਂ ਕੀ ਹੋਇਆ ਤੈਨੂੰ, ਐਂ ਸਾਹੋ ਸਾਹ ਹੋਈ ਫਿਰਦੀ ਐਂ, ਕਿਤੇ ਭੱਜੀ ਜਾਂਦੀ ਗੋਡੇ ਗਿੱਟੇ ਨਾਂ ਭਨਾ ਬਹੀਂ।”ਬਚਨੀ ਮਸਾਂ ਹੀ ਬੋਲੀ,”ਨੀਂ ਸੀਤੋ, ਆਹ, ਪੱਕੇ ਘਰ ਵਾਲਿਆਂ ਦੇ…

ਆਦਰਸ਼ ਅਧਿਆਪਕ

ਗੱਲ ੨੦੧੧ ਦੀ ਹੈ। ਪੰਜਵੀਂ ਜਮਾਤ ਪਾਸ ਕਰਨ ਮਗਰੋਂ ਮੈ ਵੱਡੇ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖਲਾ ਲਿਆ ਸੀ  ਉੱਥੇ ਜਾ ਕੇ ਨਵੇਂ ਨਵੇਂ ਆਧਿਆਪਕਾਂ ਨਾਲ ਮੇਲ ਜੋਲ ਹੋਣ ਲੱਗਿਆ। ਮੈ ਬਹੁਤ ਸ਼ਰਾਰਤਾਂ ਕੀਤੀਆਂ ਸਕੂਲ ਵੇਲੇ ਇਕ ਅਧਿਆਪਕ ਵੱਲ ਮੇਰੀ ਨਜ਼ਰ…

ਚੁੱਪ ਕਮਜ਼ੋਰੀ ਨਹੀਂ ਹੁੰਦੀ

ਚੁੱਪ ਕਦੀ ਵੀ ਕਮਜ਼ੋਰੀ ਨਹੀਂ ਹੁੰਦੀ। ਜੇਕਰ ਕੋਈ ਇਨਸਾਨ ਕਿਸੇ ਮਸਲੇ ਤੇ ਚੁੱਪ ਕਰ ਗਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਡਰ ਗਿਆ ਹੈ। ਹੋ ਸਕਦਾ ਹੈ ਉਹ ਸਹੀ ਮੌਕੇ ਦੀ ਤਲਾਸ਼ ਕਰ ਰਿਹਾ ਹੋਵੇ। ਹੋ ਸਕਦਾ…

ਛੋਲੇ ਦੇ ਕੇ ਪਾਸ ਹੋਣਾਂ

‘ ਛੋਲੇ ਦੇ ਕੇ ਪਾਸ ਹੋਇਆਂ ?’ ਅੱਜ ਇਹ ਮੁਹਾਵਰਾ ਅਲੋਪ ਜਿਹਾ ਹੋ ਗਿਆ ਹੈ। ਕੁੱਝ ਸਮਾਂ ਪਹਿਲਾਂ ਤੱਕ,ਜਦੋਂ ਕਿਸੇ ਪੜੇ ਲਿਖੇ ਸੱਜਣ ਤੋਂ ਕੁਝ ਪੜਿਆ ਨਾਂ ਜਾਣਾਂ ਤਾਂ ਬਜੁਰਗਾਂ ਵਲੋਂ ਆਮ ਹੀ ਕਿਹਾ ਜਾਂਦਾ ਸੀ ਕਿ ‘ ਛੋਲੇ ਦੇ…

ਆਓ, ਲੋੜਵੰਦ ਲੋਕਾਂ ਦੀਆਂ ਕੰਬਦੀਆਂ ਰਾਤਾਂ ਨੂੰ ਸੁਖਮਈ ਬਣਾਈਏ

ਜਦੋਂ ਹਵਾ ਵਿੱਚ ਠੰਡ ਮਹਿਸੂਸ ਹੁੰਦੀ ਹੈ, ਤਾਂ ਸਿਰਫ ਮੌਸਮ ਹੀ ਨਹੀਂ ਬਦਲਦਾ, ਕਈ ਲੋਕਾਂ ਲਈ ਜ਼ਿੰਦਗ਼ੀ ਦੀਆਂ ਚੁਣੌਤੀਆਂ ਵੀ ਵੱਧ ਜਾਂਦੀਆਂ ਹਨ। ਹਰੇਕ ਸਾਲ ਜਦੋਂ ਠੰਡ ਪੈਂਦੀ ਹੈ, ਤਾਂ ਕੁਝ ਲੋਕਾਂ ਲਈ ਇਹ ਸੁਹਾਵਣਾ ਮੌਸਮ ਬਣਦਾ ਹੈ ਅਤੇ ਕਈ…

ਸਾਊਦੀ ਅਰਬ ਨੂੰ 2034 ਪੁਰਸ਼ ਫੁੱਟਬਾਲ ਵਿਸ਼ਵ ਕੱਪ ਲਈ ਮੇਜ਼ਬਾਨੀ ਦੇ ਅਧਿਕਾਰ ਮਿਲੇ ਪਰ ਵਿਵਾਦਾ ਦੇ ਘੇਰੇ ਵਿਚ

10 ਸਾਲਾਂ ਵਿੱਚ – ਛੇ ਮਹੀਨੇ ਇਧਰ ਜਾਂ ਉਧਰ – ਬੁੱਧਵਾਰ ਨੂੰ, ਫੀਫਾ ਨੇ ਅਧਿਕਾਰਤ ਤੌਰ ‘ਤੇ ਸਾਊਦੀ ਅਰਬ ਨੂੰ ਪੁਰਸ਼ਾਂ ਦੇ ਫੁਟਬਾਲ ਵਿੱਚ 2034 ਵਿਸ਼ਵ ਕੱਪ ਲਈ ਮੇਜ਼ਬਾਨ ਵਜੋਂ ਨਾਮਜ਼ਦ ਕੀਤਾ। ਇਹ ਘੋਸ਼ਣਾ ਤੇਲ-ਅਮੀਰ ਰਾਜ ਲਈ ਇੱਕ ਮਹੱਤਵਪੂਰਨ ਪ੍ਰਾਪਤੀ…

ਐਲਕਲਾਈਨ(ਖਾਰੀ) ਭੋਜਨ:ਨਿਰੋਈ ਸਿਹਤ ਦੀ ਇੱਕ ਰਾਹ

ਪਿਛਲੇ ਕੁਝ ਸਾਲਾਂ ਵਿੱਚ ਐਲਕਲਾਈਨ ਭੋਜਨ ਨੂੰ ਸਿਹਤ ਅਤੇ ਸਰੀਰਕ ਅਰੋਗਤਾ ਲਈ ਅਤਿਅੰਤ ਲਾਜ਼ਮੀ ਹਿੱਸੇ ਵਜੋਂ ਪ੍ਰਚਾਰ ਮਿਲਿਆ ਹੈ। ਇਸ ਖੁਰਾਕ ਦੇ ਪੱਖਦਾਰ ਦਲੀਲ ਕਰਦੇ ਹਨ ਕਿ ਉਹ ਖੁਰਾਕਾਂ ਖਾਣਾ ਜੋ ਸਰੀਰ ਵਿੱਚ ਐਲਕਲਾਈਨ ਵਾਤਾਵਰਨ ਨੂੰ ਉਤਸ਼ਾਹਿਤ ਕਰਦੀਆਂ ਹਨ, ਬਹੁਤ…

ਜ਼ਿੰਦਗੀ ਇੱਕ ਸੰਘਰਸ਼….

ਹਾਲਾਤ ਕਿਵੇਂ ਦੇ ਵੀ ਹੋਣ ਹਮੇਸ਼ਾ ਆਪਣੇ ਆਪ ਨੂੰ ਮਜ਼ਬੂਤ ਅਤੇ ਬਹਾਦਰ ਬਣਾ ਕੇ ਰੱਖਣਾ ਚਾਹੀਦਾ ਹੈ। ਇਨਸਾਨ ਦੇ ਵਜੂਦ ਦੇ ਹੋਂਦ ਵਿੱਚ ਆਉਣ ਦੇ ਨਾਲ਼ ਹੀ ਜੀਵਨ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਪਹਿਲੇ ਸਾਹ ਤੋਂ ਲੈ ਕੇ ਆਖ਼ਰੀ…

ਮੇਰੇ ਉਸਤਾਦ -ਸ ਗੁਲਜ਼ਾਰ ਸਿੰਘ

ਜਨਾਬ ਬਾਬੂ ਰਜ਼ਬ ਅਲੀ ਲਿਖਦੇ ਹਨ,”ਪੰਜਵੀਂ ਕਰ ਕੇ ਤੁਰ ਗਏ ਮੋਗੇ,ਜਿਉਂਦੇ ਮਾਪਿਆ ਤੋਂ ਦੁੱਖ ਭੋਗੇ ” ਸ਼ਾਇਦ ਉਹਨਾਂ ਆਪਣੇ ਕਲਾਮ ਚ  ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਦੋਂ ਬੱਚਿਆਂ ਨੂੰ ਪੜ੍ਹਨ ਲਈ ਮਾਪਿਆ ਤੋਂ ਦੂਰ-ਦੁਰਾਡੇ ਜਾਣਾ ਪੈਂਦਾ ਸੀ।    …

ਕੱਢਣਾ ਰੁਮਾਲ ਦੇ ਗਿਓਂ

ਪੰਜਾਬੀ ਗੀਤਾਂ ਨੇ ਹਮੇਸ਼ਾਂ ਹੀ ਲੋਕਧਾਰਾ, ਪਰੰਪਰਾ ਅਤੇ ਸੱਭਿਆਚਾਰ ਨੂੰ ਆਪਣੀ ਸੁਰੀਲੀ ਧੁਨ ‘ਚ ਪੇਸ਼ ਕੀਤਾ ਹੈ। ਇਹ ਗੀਤ ਸਾਡੀ ਮਿੱਟੀ ਦੀ ਖੁਸ਼ਬੂ, ਜਜਬਾਤਾਂ ਦਾ ਅਹਿਸਾਸ ਅਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਬਿਆਨ ਕਰਦੇ ਆਏ ਹਨ। ਇਨ੍ਹਾਂ ਵਿੱਚ ਰੁਮਾਲ ਇੱਕ ਖਾਸ…

ਜੰਗਲ ਹੀ ਜੀਵਨ ਹੈ

ਜੰਗਲਾਂ ਤੋਂ ਬਿਨਾਂ ਕੋਈ ਜੀਅ ਨਹੀਂ ਸਕਦਾ। ਭਾਵੇਂ ਪੰਛੀ , ਜਾਨਵਰ ਜਾਂ ਇਨਸਾਨ ਕੋਈ ਵੀ ਹੋਵੇ ਜੰਗਲਾਂ ਤੋਂ ਬਿਨਾਂ ਕੋਈ ਜੀਅ ਨਹੀਂ ਸਕਦਾ। ਜੰਗਲ ਵਰਖਾ ਲਿਆਉਣ ਵਿੱਚ ਸਹਾਈ ਹੁੰਦੇ ਹਨ ਤੇ ਨਾਲ ਹੀ ਜਾਨਵਰਾਂ ਤੇ ਪੰਛੀਆਂ ਨੂੰ ਰਹਿਣ ਲਈ ਵੀ…

ਅੱਜ ਨੂੰ ਜੀਓ ਅਤੇ ਹਰ ਪਲ ਖੁਸ਼ਹਾਲ ਬਣਾਓ

ਜ਼ਿੰਦਗੀ ਦੇ ਹਰ ਪਲ ‘ਚ ਅਸਲ ਖੁਸ਼ੀ ਨੂੰ ਮਹਿਸੂਸ ਕਰਨ ਅਤੇ ਅੱਜ ਦੇ ਦਿਨ ਨੂੰ ਮਾਣਨ ਦਾ ਅਹਿਸਾਸ ਅਜਿਹਾ ਸਬਕ ਹੈ, ਜੋ ਜ਼ਿੰਦਗੀ ਦੇ ਹਰ ਮੋੜ ‘ਤੇ ਸਾਨੂੰ ਸਿਖਿਆ ਦਿੰਦਾ ਹੈ। ਅਕਸਰ ਅਸੀਂ ਚੰਗੇ ਦਿਨਾਂ ਦੀ ਉਡੀਕ ਕਰਦੇ-ਕਰਦੇ ਆਪਣੇ ਮੌਜੂਦਾ…

ਬੁੱਧ ਚਿੰਤਨ

ਬਚਪਨ ਦੀਆਂ ਇਹ ਲੋਕ ਖੇਡਾਂ ਦੀ ਉਦੋਂ ਸਮਝ ਨਹੀਂ ਜਦੋਂ ਖੇਡ ਦੇ ਹੁੰਦੇ ਸੀ। ਉਦੋਂ ਤਾਂ ਬਸ ਟਾਈਮ ਪਾਸ ਹੁੰਦਾ ਸੀ। ਬਾਂਦਰ ਕੀਲਾ ਜਦ ਖੇਡਿਆ ਕਰਦੇ ਸੀ ਤਾਂ ਬਾਂਦਰ ਬਣ ਕੇ ਕੁੱਟ ਖਾਣ ਦਾ ਸੁਆਦ ਹੀ ਹੋਰ ਹੁੰਦਾ ਸੀ। ਜੁੱਤੀਆਂ…

ਆਉ ਖੁਸ਼ੀਆਂ ਖੇੜੇ ਵੰਡੀਏ

ਸਿਆਣਿਆਂ ਨੇ ਆਖਿਆ ਹੈ , ਵੰਡੀਏ ਖੁਸ਼ੀ ਤਾਂ ਹੋਵੇ ਦੂਣੀ, ਵੰਡੀਏ ਗਮੀ ਤਾਂ ਹੋਵੇ ਊਣੀ। ਖਾਣੇ ਨੂੰ ਅੱਧਾ ਕਰ, ਪਾਣੀ ਨੂੰ ਦੁਗਣਾ, ਤਿੰਨ ਗੁਣਾ ਕਸਰਤ ਹਾਸੇ ਨੂੰ ਚੌਗੁਣਾ। ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਆਦਮੀ ਨੂੰ ਹੱਸਣਾ ਦੀ ਵਿਹਲ…

ਡਲ ਝੀਲ ਦੀ ਅਨੋਖੀ ਸੁੰਦਰਤਾ: ਵਿਸ਼ਵ ਪ੍ਰਸਿੱਧ ਫਲੋਟਿੰਗ ਡਾਕਘਰ

ਇਹ ਡਾਕਘਰ ਇੱਕ ਸ਼ਿਕਾਰਾ (ਪਾਣੀ ਉੱਪਰ ਚੱਲਣ ਵਾਲੀ ਕਿਸ਼ਤੀ) ਦੇ ਰੂਪ ਵਿੱਚ ਬਣਾਇਆ ਗਿਆ ਹੈ। ਜਿਸਦੇ ਉੱਪਰ “ਇੰਡੀਅਨ ਪੋਸਟ” ਦੀ ਮੋਹਰ ਸਪਸ਼ਟ ਤੌਰ ‘ਤੇ ਦਿਸਦੀ ਹੈ।  ਜਮੂ ਕਸ਼ਮੀਰ ਦੀ ਸੁੰਦਰ ਡਲ ਝੀਲ ਸਿਰਫ ਪਹਾੜਾਂ, ਸ਼ਿਕਾਰਾ ਅਤੇ ਸ਼ਾਂਤ ਜਲ ਸ੍ਰੋਤ ਤੱਕ…

ਮਨੁੱਖ ਨੂੰ ਯੁੱਧ ਨਹੀ, ਅਧਿਕਾਰ ਚਾਹੀਦੇ

ਪਹਿਲਾ ਸੰਸਾਰ ਮਹਾਂਯੁੱਧ 28 ਜੁਲਾਈ 1914 ਤੋਂ ਸ਼ੁਰੂ ਹੋ ਕੋ 11 ਨਵੰਬਰ 1918 ਤਕ ਚਲਿਆ। ਇਸ ਮਹਾਂਯੁੱਧ ਵਿਚ ਕਰੋੜਾਂ ਲੋਕ ਮਾਰੇ ਗਏ। ਲੜਾਈਆਂ ਨੂੰ ਰੋਕਣ ਲਈ ਯੂ ਐਨ ਓ ਦੀ ਸਥਾਪਨਾ ਹੋਈ। ਵਰਸੇਯ ਦੀ ਸੰਧੀ ਰਾਹੀਂ ਜਰਮਨੀ ਨਾਲ ਅਪਮਾਨਜਨਕ ਵਰਤਾਵ…

‘ਸਿੱਖ ਗੁਰਦੁਆਰਾ ਐਕਟ-1925’ ਅਨੁਸਾਰ ‘ਸਿੱਖ, ਅੰਮ੍ਰਿਤਧਾਰੀ, ਪਤਿਤ, ਸਹਿਜਧਾਰੀ, ਸਿੱਖ ਕੌਣ ਹੈ?

‘ਸਿੱਖ’ ਦਾ ਅਰਥ ਹੈ, ਉਹ ਵਿਅਕਤੀ, ਜੋ ਸਿੱਖ ਹੋਣ ਦਾ ਦਾਅਵਾ ਕਰਦਾ ਹੈ ਜਾਂ ਉਹ ਮ੍ਰਿਤਕ ਵਿਅਕਤੀ, ਜਿਸ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖ ਹੋਣ ਦਾ ਦਾਅਵਾ ਕੀਤਾ ਜਾਂ ਸਿੱਖ ਵਜੋਂ ਜਾਣਿਆ ਜਾਂਦਾ ਸੀ। ਜੇਕਰ ਕੋਈ ਸਵਾਲ ਪੈਦਾ ਹੁੰਦਾ ਹੈ,…

“ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ‘ਤੇ ਹਾਵੀ ਹੁੰਦਾ ਸੋਸ਼ਲ ਮੀਡੀਆ “

ਅੱਜ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਤੇ ਸੰਚਾਰ ਦੇ ਸਾਧਨਾਂ ਵਿੱਚ ਵਾਧਾ ਹੋ ਗਿਆ ਹੈ ਕਿ ਦੁਨੀਆ ਸਾਡੀ ਮੁੱਠੀ ਵਿੱਚ ਹੋ ਗਈ ਜਾਪਦੀ ਹੈ । ਤਰ੍ਹਾਂ – ਤਰ੍ਹਾਂ ਦੇ ਉਪਕਰਨਾਂ ਨਾਲ਼ ਸੁਸੱਜਿਤ ਮੋਬਾਇਲ ਫੋਨ ਭਾਵ ਕਿ ਸੋਸ਼ਲ ਮੀਡੀਆ…

ਲੰਮੇ ਵਾਲ ਔਰਤ ਦੀ ਸੁੰਦਰਤਾ ਦਾ ਗਹਿਣਾ ਜਾਂ ਲੰਮੇ ਵਾਲ ਸੁੰਦਰਤਾ ‘ਚ ਵਾਧਾ ਕਰਦੇ

ਕਾਲੇ ਸੰਘਣੇ, ਰੇਸ਼ਮੀ, ਸਿਹਤਮੰਦ ਅਤੇ ਸੁੰਦਰ ਲੰਮੇ ਵਾਲ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ । ਲੰਮੇ ਵਾਲ ਸਿਰ ਦਾ ਤਾਜ ਹਨ, ਇਹਨਾਂ ਦੀ ਗਿਣਤੀ 1 ਲੱਖ ਤੋਂ 1 ਲੱਖ 20 ਹਜ਼ਾਰ ਤੱਕ ਹੋ ਸਕਦੀ ਹੈ।  ਇੱਕ ਵਾਲ ਦੀ ਉਮਰ ਕੁਝ…
ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ‘ਤੇ ਹਮਲਾ ਕਰਨ ਵਾਲੇ ਨੌਜਵਾਨ ਆਗੂ ਨੋਨੀ ਸਮੇਤ 9 ਖਿਲਾਫ ਮਾਮਲਾ ਦਰਜ

ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ‘ਤੇ ਹਮਲਾ ਕਰਨ ਵਾਲੇ ਨੌਜਵਾਨ ਆਗੂ ਨੋਨੀ ਸਮੇਤ 9 ਖਿਲਾਫ ਮਾਮਲਾ ਦਰਜ

ਜਲੰਧਰ (ਪੂਜਾ ਸ਼ਰਮਾ) ਜਲੰਧਰ 'ਚ ਜੂਨੀਅਰ ਬਾਵਾ ਹੈਨਰੀ ਦੀ ਜਿੱਤ ਤੋਂ ਬਾਅਦ ਭਾਜਪਾ ਆਗੂ ਕੇ. ਡੀ. ਭੰਡਾਰੀ ਨੂੰ ਗੰਦੀਆਂ ਗਾਲ੍ਹਾਂ ਕੱਢਣ ਅਤੇ ਉਸ ਦੇ ਨਾਲ ਆਏ ਕ੍ਰਿਸ਼ਨ ਲਾਲ ਸ਼ਰਮਾ ਦੀ ਸ਼ਰੇਆਮ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਵਾਲੇ 9 ਲੋਕਾਂ 'ਤੇ…
ਬੱਚਿਆਂ ਦਾ ਮਨੋਬਲ ਵਧਾਉਂਦੀ ਹੈ ਹੱਲਾਸ਼ੇਰੀ

ਬੱਚਿਆਂ ਦਾ ਮਨੋਬਲ ਵਧਾਉਂਦੀ ਹੈ ਹੱਲਾਸ਼ੇਰੀ

aਜਦੋਂ ਅਸੀਂ ਕੋਈ ਵੀ ਯਤਨ ਕਰਦੇ ਹਾਂ ਤਾਂ ਉਸ ਪਿੱਛੇ ਸਾਡੀ ਕੋਈ ਨਾ ਕੋਈ ਮਨਸ਼ਾ ਜ਼ਰੂਰ ਜੁੜੀ ਹੁੰਦੀ ਹੈ। ਇਸ ਲਈ ਸਾਡੀਆਂ ਚਾਹਤਾਂ ਦਾ ਸਾਡੇ ਯਤਨਾਂ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇ ਸਾਨੂੰ ਫਲ ਦੀ ਮਿਠਾਸ ਦਾ ਪਤਾ ਨਾ ਹੋਵੇ…
ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ

ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ

ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦਾ ਜਨਮ 5 ਦਸੰਬਰ 1872 ਨੂੰ ਸਨਮਾਨਿਤ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਡਾ: ਚਰਨ ਸਿੰਘ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ, ਸਿੰਘ ਸਭਾ ਲਹਿਰ…
ਬਿਰਹਾ ਤੇ ਮਿਲਾਪ ਦੇ ਰੰਗ ਨੂੰ ਬਿਆਨਦੀ ਗ਼ਜ਼ਲਾਂ ਦੀ ਕਿਤਾਬ ‘ਸਰਸਰਾਹਟ’

ਬਿਰਹਾ ਤੇ ਮਿਲਾਪ ਦੇ ਰੰਗ ਨੂੰ ਬਿਆਨਦੀ ਗ਼ਜ਼ਲਾਂ ਦੀ ਕਿਤਾਬ ‘ਸਰਸਰਾਹਟ’

ਡਾ. ਦੇਵਿੰਦਰ ਦਿਲਰੂਪ ਪੰਜਾਬੀ ਕਾਵਿ-ਖੇਤਰ ਵਿਚ ਜਾਣਿਆ ਪਛਾਣਿਆ ਨਾਂ ਹੈ। ਵਿਚਾਰ ਅਧੀਨ ਪੁਸਤਕ ’ਚ 62 ਚੋਟੀ ਤੇੇ ਲੰਮੀ ਬਹਿਰ ਵਾਲੀਆਂ ਗ਼ਜ਼ਲਾਂ ਸ਼ਾਮਿਲ ਹਨ। ਉਸ ਦੀਆਂ ਗ਼ਜ਼ਲਾਂ ਦਾ ਵਿਸ਼ਾਗਤ ਪਹਿਲੂ ਵਿਚਾਰਦਿਆਂ ਗੱਲ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਗ਼ਜ਼ਲਾਂ ਵਿਚ ਬਿਰਹਾ ਅਤੇ…