ਪੜ੍ਹਾਈ ਦੇ ਨੋਟ ਬਣਾਉਣ ਦੀ ਸ਼ਕਤੀ: ਜੀਵਨ ਭਰ ਸਿੱਖਣ ਲਈ ਖੁਦ ਸਿੱਖਣ ਨੂੰ ਬਹਿਤਰੀਨ ਬਣਾਉਣਾ

ਅਜੋਕੇ ਯੁੱਗ ਵਿੱਚ ਜਿੱਥੇ ਜਾਣਕਾਰੀ ਬਹੁਤ ਮਹੱਤਵਪੂਰਨ ਹੈ ਅਤੇ ਸਿੱਖਣ ਦੇ ਸਰੋਤ  ਇੱਕ ਕਲਿਕ ਦੂਰ ਹਨ, ਨੋਟ ਬਣਾਉਣ ਦੀ ਕਲਾ ਇੱਕ ਅਜਿਹੇ ਹੁਨਰ ਵਜੋਂ ਸਾਹਮਣੇ ਆਈ ਹੈ ਜੋ ਖੁਦ ਸਿੱਖਣ ਲਈ ਪ੍ਰਭਾਵਸ਼ਾਲੀ ਹੈ। ਵਿਦਿਆਰਥੀ ਅਤੇ ਜੀਵਨ ਭਰ ਸਿੱਖਣ ਵਾਲੇ ਲੋਕ…

ਬੁੱਧ ਬਾਣ

ਜਿਉਂ ਜਿਉਂ ਜ਼ਿੰਦਗੀ ਜੁਆਨੀ ਤੋਂ ਬੁਢਾਪੇ ਵੱਲ ਵਧਦੀ ਹੈ, ਤਾਂ ਯਾਦਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਇਹ ਪੰਡ ਚੰਗੀਆਂ-ਮਾੜੀਆਂ ਯਾਦਾਂ ਦੀਆਂ ਕਈ ਛੋਟੀਆਂ ਵੱਡੀਆਂ ਪਟਾਰੀਆਂ ਦਾ ਸੁਮੇਲ ਹੁੰਦੀ ਹੈ। ਗਾਹੇ ਬਗਾਹੇ ਇਹਨਾਂ ਵਿਚੋਂ ਕੋਈ ਪਟਾਰੀ ਸਹਿਜ ਸੁਭਾਅ ਖੁੱਲ੍ਹ ਜਾਂਦੀ…

ਚਾਰ ਮੂਏ ਤੋ ਕਿਆ ਹੂਆ……

‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਹੂਆ, ਜੀਵਤ ਕਈ ਹਜਾਰ’ ਇਹ ਪੰਕਤੀਆਂ  ਗੁਰੂ ਗੋਬਿੰਦ ਸਿੰਘ ਜੀ ਦੇ ਪਰਮ ਸਿਦਕ , ਸਬਰ ,ਅਤੇ ਜਿਗਰੇ ਨੂੰ ਪ੍ਰਗਟਾਉਂਦੀਆਂ ਹਨ ਜਦੋਂ ਚਮਕੌਰ ਦੀ ਗੜੀ ਅਤੇ ਸਰਹਿੰਦ ਦੇ…

ਪ੍ਰੋਫੈਸਰ (ਡਾ.) ਮੇਹਰ ਮਾਣਕ ਦੇ ਸਾਹਿਤਕ ਸਫਰ ‘ਤੇ ਇੱਕ ਛੋਟੀ ਜਿਹੀ ਝਾਤ

ਪੰਜਾਬ ਦੇ ਪੇਂਡੂ ਖੇਤਰ ਵਿੱਚ ਆਰਥਕ ਮੰਦਵਾੜੇ ਕਾਰਨ ਸੁਰੂ ਹੋਏ ਆਤਮ ਘਾਤ ਦੇ ਰੁਝਾਨ ਉੱਤੇ ਮਾਲਵਾ ਖੇਤਰ ਵਿੱਚ ਆਪਣੇ ਗੁਰੂ ਪ੍ਰੋਫੈਸਰ ਕੇ. ਗੋਪਾਲ ਅਈਅਰ ਨਾਲ ਵਰਸਦੇ ਮੀਹਾਂ ਵਿੱਚ ਦਿਨ ਰਾਤ ਖ਼ੋਜ ਕਰਕੇ ਇਸ ਮਸਲੇ ਨੂੰ ਸਮਾਜ ਵਿਗਿਆਨ ਦੇ ਨਜ਼ਰੀਏ ਤੋਂ…

‘ਪਾਣੀਆਂ ਚ ਜ਼ਹਿਰ ਘੋਲ ਕੇ ,ਕਿੱਥੋਂ ਲੱਭਦੈਂ ਸ਼ਰਬਤੀ ਕੂਲਾਂ’

ਕਹਿੰਦੇ ਨੇ ਕਿ ਜਦੋਂ  ਤੋਂ ਧਰਤੀ ਤੇ ਜੀਵਨ ਪਣਪਨਾਂ ਸ਼ੁਰੂ ਹੋਇਆ ਉਹ ਪਾਣੀ ਸੋਮਿਆਂ ਦੇ ਆਲੇ ਦੁਆਲੇ ਹੀ ਵਿਗਸਦਾ ਰਿਹਾ ਹੈ।ਸਦੀਆਂ ਪਹਿਲਾਂ ਪਾਣੀਆਂ ਦੇ ਕੁਦਰਤੀ ਵਹਿਣਾਂ ਤੇ ਜੀਵਨ ਨਿਰਭਰ ਕਰਦਾ ਸੀ । ਮਨੁੱਖ  ਜਿਉਂ ਜਿਉਂ ਸਭਿਆਕ ਹੁੰਦਾ ਗਿਆ ਉਸਨੇ  ਦਰਿਆਵਾਂ…

ਪਿਆਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਉ

ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਜਦੋਂ ਵੀ ਕਦੇ ਇਕੱਲਿਆਂ ਬੈਠ ਕੇ ਸੋਚਦੀ ਹਾਂ ਤਾਂ ਉਹਨਾਂ ਦੇ ਹਰ ਕਦਮ ਅਤੇ ਹਰ ਕਰਮ ਨੂੰ ਸਿਜਦਾ ਆਪਣੇ ਆਪ ਹੀ ਹੋ ਜਾਂਦਾ ਹੈ। ਗੁਰੂ ਜੀ ਦਾ ਸਮੁੱਚਾ ਜੀਵਨ ਬਚਪਨ ਤੋਂ ਲੈ ਕੇ ਦੁਨਿਆਵੀਂ…

ਬੁੱਧ ਬਾਣ

ਇਹਨਾਂ ਸਮਿਆਂ ਵਿੱਚ ਸੋਲ੍ਹਵੀਂ ਸਦੀ ਵਿੱਚ ਦਸਵੇਂ ਪਾਤਸ਼ਾਹ ਨੇ ਭਾਰਤ ਦੇ ਲੋਕਾਂ ਦੀ ਸੁੱਤੀ ਹੋਈ ਜ਼ਮੀਰ ਨੂੰ ਜਗਾਉਣ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਹਨਾਂ ਨੇ ਦੱਬੇ ਕੁੱਚਲੇ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਦੇ ਹੱਥ ਵਿੱਚ ਜ਼ੁਲਮ ਦੇ ਖਿਲਾਫ…

ਬਾਦਸ਼ਾਹ ਦਰਵੇਸ਼..

ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਜੀਵਨ ‘ਤੇ ਝਾਤ ਮਾਰੀਏ ਤਾਂ ਪਤਾ ਚਲਦਾ ਹੈ ਕਿ ਉਹਨਾਂ ਦੀ ਸ਼ਖ਼ਸੀਅਤ ਬਹੁਤ ਮਹਾਨ ਹੈ। ਸੋਚ ਏਨੀ ਕੁ ਅਗਾਂਹਵਧੂ ਹੈ ਕਿ ਆਮ ਵਿਅਕਤੀ ਦੀ ਸਮਝ ਤੋਂ ਬਾਹਰੀ ਹੈ। ਲੇਖਣੀ ਵਿੱਚ ਕਮਾਲ ਦਾ ਜਜ਼ਬਾ ਅਤੇ…

ਮਨ ਕੀ ਹੈ?

ਕੁਝ ਦੋਸਤਾਂ ਨੇ ਮੇਰੀਆਂ ਲਿਖਤਾਂ ਪੜ੍ਹ ਕੇ ਸਵਾਲ ਕੀਤਾ ਸੀ ਕਿ ਮਨ ਕੀ ਹੈ? ਆਪਣੀ ਸਮਝ ਅਨੁਸਾਰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜੇ ਕਿਸੇ ਨੂੰ ਸਮਝ ਆ ਗਿਆ ਤਾਂ ਵੀ ਠੀਕ ਹੈ, ਜੇ ਨਾ ਆਇਆ ਤਾਂ ਵੀ ਕੋਈ ਗੱਲ ਨਹੀਂ, ਖੋਜ…

ਸ਼ੱਕ ਦੀ ਸਿਉਕ

ਸੁਨੀਤਾ ਅਤੇ ਰਮਨ ਦੋਵੇਂ ਚੰਗੀ ਨੌਕਰੀ ਕਰਦੇ ਸਨ। ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ। ਪਰਮਾਤਮਾ ਦੀ ਮਿਹਰ ਨਾਲ ਸਭ ਪਾਸੇ ਲਹਿਰਾਂ ਬਹਿਰਾਂ ਸਨ।          ਬਸ ਸੁਨੀਤਾ ਰਮਨ ਦੀ ਇੱਕ ਆਦਤ ਤੋਂ…

ਸ਼ਬਦ ਗੁਰੂ ਤੋਂ ਟੁੱਟਿਆ ਮਨੁੱਖ!

ਮਨੁੱਖ ਜਦ ਤੁਰਦਾ ਹੈ ਤਾਂ ਉਸਦੇ ਨਾਲ.ਨਾਲ ਸ਼ਬਦ ਤੁਰਦਾ ਹੈ, ਇੱਕ ਥਾਂ ਤੋਂ ਦੂਜੀ ਥਾਂ ਤੱਕ। ਸ਼ਬਦ ਵੀ ਮਨੁੱਖ ਵਾਂਗ ਸਫਰ ਕਰਦੇ ਹਨ ਪਰ ਸ਼ਬਦਾਂ ਦਾ ਕੋਈ ਸਫਰਨਾਮਾ ਨਹੀਂ ਲਿਖਦਾ। ਮਨੁੱਖ ਨੇ ਜਦ ਵੀ ਸਫਰਨਾਮਾ ਲਿਖਿਆ ਹੈ ਤਾਂ ਉਸਨੇ ਆਪਣੇ…

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ; ਜੋੜ ਮੇਲੇ ਜਾਂ ਮਾਤਮੀ ਦਿਵਸ ਕੀ ਹੁਣ ਕੜਾਹ ਪ੍ਰਸ਼ਾਦ ਵੀ ਲੂਣ ਵਾਲ਼ਾ ਬਣਿਆ ਕਰੇਂਗਾ?

ਵੈਸੇ ਤਾਂ ਪਿਛਲੀ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ਾਂ ਵੱਲੋਂ ਸਿੱਖਾਂ ਨੂੰ ਹਿੰਦੂਆਂ ਮੁਸਲਮਾਨਾਂ ਦੇ ਮੁਕਾਬਲੇ ਤੀਜੀ ਧਿਰ ਖੜੀ ਕਰਕੇ ਆਪਣੀਆਂ ਫੌਜਾਂ ਵਿੱਚ ਵਰਤਣ ਲਈ ਸਿੰਘ ਸਭਾ ਮੌਵਮੈਟ ਨੂੰ ਵਰਤਦਿਆਂ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ ਤੋਂ ‘ਹਮ ਹਿੰਦੂ ਨਹੀਂ’ ਨਾਮ…

“ਪੰਜਾਬੀ ਦੀਆਂ ਯੱਭਲੀਆਂ”

ਪਹਿਲਾਂ ਪੰਜਾਬੀ ਦੇ ਬਹੁਤੇ ਲੇਖਕ ਜਿਆਦਾ ਪੜ੍ਹੇ ਲਿਖੇ ਸਨ। ਦੇਸ਼ਾਂ ਵਿਦੇਸ਼ਾਂ ‘ਚ ਘੁੰਮਦੇ ਸਨ। ਵਿਦੇਸ਼ੀ ਸਾਹਿਤ ਤੋਂ ਜਾਣੂੰ ਸਨ।….ਤੇ ਓਹ ਜੋ ਵੀ ਲਿਖਦੇ ਵਿਦੇਸ਼ੀ ਸਾਹਿਤ ਤੋਂ “ਪ੍ਰਭਾਵਿਤ” ਹੋ ਕੇ,ਓਸਨੂੰ ਸਾਡੇ ਪੰਜਾਬੀ ਪਾਠਕ ਸਿਰ ਮੱਥੇ ਚੁੱਕ ਲੈਂਦੇ। ਕਿਉਂਕਿ ਪੰਜਾਬੀ ਦੇ ਬਹੁਤੇ…

ਸ਼ੁਭ ਸਵੇਰ ਦੋਸਤੋ

ਪੂਰੇ ਸੰਸਾਰ ਉੱਤੇ ਇੱਕ ਵਿਸ਼ਾਲ ਨਾਟਕ ਚੱਲ ਰਿਹਾ ਹੈ। ਇਸੇ ਨਾਟਕ ਦੀਆਂ ਛੋਟੀਆਂ ਇਕਾਈਆਂ ਦੇ ਰੂਪ ਵਿੱਚ, ਸਾਡੀਆਂ ਖੱਖੀਆਂ ਦੇ ਸੰਸਾਰ ਅੱਗੇ ਵੰਨ-ਸੁਵੰਨੀਆਂ ਚਾਲਾਂ ਦਾ ਇੱਕ ਨਿਰੰਤਰ ਅਖਾੜਾ ਭਖਿਆ ਰਹਿੰਦਾ ਹੈ। ਜਿਸ ਨੂੰ ਬੁੱਧੀਜੀਵੀਆਂ ਵੱਲੋਂ ਜਗਤ-ਤਮਾਸ਼ੇ ਦਾ ਨਾਮ ਦਿੱਤਾ ਜਾਂਦਾ…

*ਅੱਜ ਨੂੰ ਜੀਓ ਤੇ ਹਰ ਪਲ ਨੂੰ ਖੁਸ਼ ਰਹੋ*

ਅਜਿਹੀ ਦੁਨੀਆਂ ਵਿੱਚ ਜੋ ਅਕਸਰ ਬਿਜਲੀ ਦੀ ਰਫ਼ਤਾਰ ਨਾਲ ਅੱਗੇ ਵਧਦੀ ਜਾਪਦੀ ਹੈ, ਸਾਡੇ ਵਿੱਚੋਂ ਬਹੁਤ ਸਾਰੇ ਆਪਣੇ ਆਪ ਨੂੰ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ, ਭਵਿੱਖ ਦੀਆਂ ਚਿੰਤਾਵਾਂ, ਅਤੇ ਪਿਛਲੇ ਪਛਤਾਵੇ ਦੇ ਚੱਕਰ ਵਿੱਚ ਗੁਆਚ ਜਾਂਦੇ ਹਨ। ਅਸਲੀਅਤ ਇਹ ਹੈ ਕਿ ਜੀਵਨ…

ਪੋਹ ਦੀਆਂ ਸ਼ਹਾਦਤਾਂ ਦੇ ਨਾਂ

ਮਨੁੱਖ ਜਦ ਤੁਰਦਾ ਹੈ ਤਾਂ ਉਸਦੇ ਨਾਲ.ਨਾਲ ਸ਼ਬਦ ਤੁਰਦਾ ਹੈ, ਇੱਕ ਥਾਂ ਤੋਂ ਦੂਜੀ ਥਾਂ ਤੱਕ। ਸ਼ਬਦ ਵੀ ਮਨੁੱਖ ਵਾਂਗ ਸਫਰ ਕਰਦੇ ਹਨ ਪਰ ਸ਼ਬਦਾਂ ਦਾ ਕੋਈ ਸਫਰਨਾਮਾ ਨਹੀਂ ਲਿਖਦਾ। ਮਨੁੱਖ ਨੇ ਜਦ ਵੀ ਸਫਰਨਾਮਾ ਲਿਖਿਆ ਹੈ ਤਾਂ ਉਸਨੇ ਆਪਣੇ…

ਰਿਸ਼ਤਿਆਂ ਨੂੰ ਮਜਬੂਤ ਕਰਨ ਦਾ ਸੁਨੇਹਾ : ਸਾਂਝਾ ਭੋਜਨ

ਅੱਜ ਦੇ ਸਮੇਂ ‘ਚ ਜਿਥੇ ਦੁਨੀਆਂ ਵੱਧਦੀ ਨਫਰਤ ਨਾਲ ਘਿਰੀ ਹੋਈ ਹੈ, ਉਥੇ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਰੋਸ਼ਨ ਕਰਨ ਲਈ ਸਾਂਝੇ ਭੋਜਨ ਵਾਂਗਰ ਕੋਈ ਹੋਰ ਰੀਤ ਨਹੀਂ ਹੋ ਸਕਦੀ। ਪੁਰਾਣੇ ਸਮਿਆਂ ‘ਚ ਪਰਿਵਾਰ ਲਈ ਮਾਣ ਵਾਲੀ ਗੱਲ ਹੁੰਦੀ ਸੀ, ਜਦੋਂ…

ਮੁਦਕੀ ਦੀ ਪਹਿਲੀ ਅੰਗਲੋ-ਸਿੱਖ ਲੜਾਈ: ਪੰਜਾਬ ਵਿੱਚ ਸੰਘਰਸ਼ ਦਾ ਇੱਕ ਮੂਲ ਭਾਗ

ਤਾਰੀਖ: 18 ਦਸੰਬਰ, 1845 ਮੁੱਦਕੀ ਦੀ ਜੰਗ (ਜੰਗ ਸਿੰਘਾਂ ਤੇ ਫਿਰੰਗੀਆਂ) ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ, ਮੁਲਕ ਪਾਰ ਦਾ ਮੱਲਿਆ ਆਨ ਮੀਆਂ । ਪੰਜਾਬ 18 ਦਸੰਬਰ 1845 ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਅਹਿਮ ਥਾਂ ਰੱਖਦਾ ਹੈ।ਇਸ ਦਿਨ ਪੰਜਾਬੀਆਂ ਨੇ…

ਮੈਂ ਧਰਤੀ ਪੰਜਾਬ ਦੀ, ਜਿਸ ਉੱਤੇ ਕਾਰਪੋਰੇਟ ਘਰਾਣਿਆਂ ਦੀ ਅੱਖ

ਪੰਜਾਬ ਹੁਣ ਤੱਕ ਕਿੰਨੀ ਕੁ ਬਾਰ ਉਜੜ ਕੇ ਵਸਿਆ ਹੈ ? ਇਸ ਦਾ ਇਤਿਹਾਸ ਬਹੁਤ ਪੁਰਾਣਾ ਤੇ ਸੂਚੀ ਲੰਮੀ ਹੈ।  ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਮਾਣ ਵੀ ਹੁੰਦਾ ਹੈ ਤੇ ਚਿੰਤਾ ਵੀ ਹੁੰਦੀ ਹੈ। ਪੰਜਾਬ ਨੇ ਹੁਣ ਤੱਕ …

ਰਿਸ਼ਤਿਆਂ ਦੀ ਖ਼ਤਮ ਹੋਈ ਅਹਿਮੀਅਤ

ਕੁਝ  ਕੁ ਮਹੀਨੇ ਪਹਿਲਾਂ ਖ਼ਬਰ ਪੜ੍ਹਨ ਨੂੰ ਮਿਲੀ ਕਿ ਹੁਸ਼ਿਆਰਪੁਰ ਵਿਖੇ ਇੱਕ ਪਿਤਾ ਵੱਲੋਂ ਪੁੱਤਰ ਨੂੰ ਏ ਸੀ ਚਲਾਉਣ ਲਈ ਕਿਹਾ , ਤਾਂ ਪੁੱਤ ਨੇ ਆਪਣੇ ਪਿਤਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਇੰਨੀ ਵੱਧ ਗਈ ਕਿ ਪੁੱਤਰ ਨੇ…

ਝਿੜਕਾਂ

ਝਿੜਕਾਂ ਪੰਜਾਬੀ ਦਾ ਸ਼ਬਦ ਹੈ। ਅਕਸਰ ਹੀ ਇਸਦਾ ਪ੍ਰਸ਼ਾਦ ‘ਜਿਆਦਾਤਰ ਆਪਣਿਆਂ ਕੋਲੋਂ ਹੀ ਮਿਲਦਾ ਹੈ ਯ ਉਸਨੂੰ ਹੀ ਦਿੱਤਾ ਜਾਂਦਾ ਹੈ ਜਿਸ ਨਾਲ ਕੋਈ ਵਿਸ਼ੇਸ਼ ਲਗਾਓ ਹੋਵੇ ਪਿਆਰ ਹੋਵੇ ਯ ਅਪਣੱਤ ਹੋਵੇ। ਬਚਪਨ ਵਿਚ ਮਾਂ ਪਿਓ ਬਹੁਤ ਝਿੜਕਾਂ ਦਿੰਦੇ ਸ਼ਨ।…

ਵੈਦ ਦੀ ਕਲਮ ਤੋਂ

ਜਨਤਾ ਦੀ ਬਹੁਤ ਜ਼ਿਆਦਾ ਮੈਸਜ ਆਉਣ ਕਰਕੇ ਸਾਹ ਦਮੇ ਵਾਲੀ ਪੰਜੀਰੀ(ਖ਼ਸਖ਼ਸ ਪਾਕ) ਦਾ ਸਮਾਂਨ ਤੇ ਬਣਾਉਣ ਦਾ ਤਰੀਕਾ ਪੇਸ਼ ਕਰਦੇ ਹਾਂ ਬਸ ਇਹ ਖਿਆਲ ਰੱਖਣਾ ਕਿ ਪੰਜਾਬ ਦੇ ਮੌਸਮ ਅਨੁਸਾਰ ਇਹ ਅੱਧ ਨਵੰਬਰ ਤੋਂ ਅੱਧ ਫਰਵਰੀ ਤੱਕ ਹੀ ਖ਼ਾ ਸਕਦੇ…

ਸ਼ੁਭ ਸਵੇਰ ਦੋਸਤੋ

ਅੱਧੀ ਜ਼ਿੰਦਗੀ ਵਰਦੀ ਵਿੱਚ ਗੁਜ਼ਰ ਗਈ, ਬਾਕੀ ਰਹਿੰਦੀ ਵਰਦੀ ਦੀਆਂ ਮਿਹਰਬਾਨੀਆਂ ਪ੍ਰਤੀ ਧੰਨਵਾਦ ਦੇ ਹੁਲਾਰਿਆਂ, ਸ਼ੁਕਰਾਨੇ ਕਰਦਿਆ ਤੇ ਸਤਿਕਾਰ ਵਿੱਚ ਗੁਜ਼ਰੇਗੀ। ਹੋਰਨਾਂ ਦਾ ਪਤਾ ਨਹੀਂ, ਪਰ ਮੇਰੀਆਂ ਘਰ ਪਰਿਵਾਰ ਦੀਆਂ ਮੁਢਲੀਆਂ ਲੋੜਾਂ ਤਾਂ ਵਰਦੀ ਸਦਕੇ ਹੀ ਪੂਰੀਆਂ ਹੋਈਆਂ ਹਨ। ਸੋ…

ਖਾਉ ਪੀਓ ਐਸ਼ ਕਰੋ ਮਿਤਰੋ ਪਰ ……..

ਪਰ ਦੁਸ਼ਮਣ ਨੂੰ ਵੀ ਸਤਾਇਓ ਨਾ ! ਬਦਲਾ ਲੈਣ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ। ਮੂਰਖ ਲੋਕ ਦੁਸ਼ਮਣ ਬਣਾਉਂਦੇ ਹਨ, ਪੁਸ਼ਤੈਨੀ ਦੁਸ਼ਮਣੀਆਂ ਸਹੇੜੀ ਰੱਖਦੇ ਹਨ। ਆਖਰ ਨੂੰ ਪੀਉੜੀ ਦਰ ਪੀੜ੍ਹੀ, ਇੱਕ ਦੂਸਰੇ ਦੇ ਕਤਲ ਹੁੰਦੇ ਰਹਿੰਦੇ ਹਨ। ਫਿਰ ਕਿਸੇ ਪਾਸੇ…

ਮਧੂਬਾਲਾ: ਖੂਬਸੂਰਤੀ, ਅਦਾਕਾਰੀ ਅਤੇ ਆਸਥਾ ਦਾ ਸੁਨਹਿਰਾ ਸੰਗਮ

ਉਸਦਾ ਜਨਮ ਭਾਵੇਂ ਮੁਸਲਿਮ ਧਰਮ ‘ਚ ਹੋਇਆ ਪਰ ਉਸਦਾ ਅਤੁੱਟ ਵਿਸ਼ਵਾਸ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਬਹੁਤ ਸੀ। ਮਧੂਬਾਲਾ, ਹਿੰਦੀ ਸਿਨੇਮਾ ਦੀ ਉਹ ਮਲਿਕਾ ਜਿਸਨੇ ਸਿਰਫ਼ ਆਪਣੀ ਖੂਬਸੂਰਤੀ ਨਾਲ ਹੀ ਨਹੀਂ ਬਲਕਿ ਸਦਾਬਹਾਰ ਅਦਾਕਾਰੀ ਦੇ ਜਾਦੂ ਨਾਲ ਵੀ…

ਤੁਸੀਂ ਕਦੇ ਖਾਧੀ ਏ ਇਹੋ ਜਿਹੀ ਪਾਰਟੀ ?

ਕਈ  ਸਾਲ ਪਹਿਲਾਂ ਦੀ ਗੱਲ ਹੈ ਅਸੀਂ ਇਸ ਗਲੀ ਵਿੱਚ ਨਵੇਂ ਨਵੇਂ ਦੋ ਮਕਾਨ ਬਨਾਏ ਸਨ । ਇੱਕ ਮਕਾਨ ਵਿੱਚ  ਛੋਟੇ ਭਰਾ ਦੇ ਪਰਿਵਾਰ ਨੇ  ਵਸੋਂ ਕਰ ਲਈ  ਤੇ  ਦੂਜੇ ਚ ਸਾਡੇ ਪਰਿਵਾਰ ਨੇ | ਸਾਡੇ ਮਕਾਨ ਦੇ ਬਿਲਕੁਲ ਸਾਹਮਣੇ…

ਨਵੀਆਂ ਗੁੱਡੀਆਂ,ਨਵੇਂ ਪਟੋਲੇ

ਜਿਉਂਦੇ ਰਹਿਣ ਉਹ ਲੋਕ ਜਿੰਨ੍ਹਾਂ ਸੋਸ਼ਲ ਮੀਡੀਆ ਇਜ਼ਾਦ ਕੀਤਾ ।ਗੀਤ,ਗ਼ਜ਼ਲ ,ਕਵਿਤਾ ,ਵਾਰਤਿਕ ਤੇ ਸਾਹਿਤ ਦੀਆਂ ਹੋਰ ਵਿਧਾਵਾਂ ਤੇ ਜਿੰਨ੍ਹਾਂ  ਕੰਮ ਇੱਕੀਵੀਂ ਸਦੀ ਚ ਹੋਇਆ ਹੈ ,ਪਹਿਲਾਂ ਕਦੇ ਨਹੀਂ ਹੋਇਆ।                ਲਿਖਣ ਵਾਲਿਆਂ ਦਾ ਕੋਈ…

ਪੇਂਡੂ ਪੰਜਾਬ ਦੀ ਦਸ਼ਾ, ਸਰਕਾਰ ਅਤੇ ਸਮਾਜਿਕ ਚੇਤਨਤਾ

ਪੰਜਾਬ ਭਾਰਤ ਦਾ ਉਹ ਪ੍ਰਾਂਤ ਹੈ ਜਿਸ ਦਾ ਆਪਣਾ ਇਤਿਹਾਸ ਅਤੇ ਵਿਸ਼ੇਸ਼  ਪਛਾਣ ਹੈ ਇਹ‌ ਦੇਸ਼  ਦੇ 1.53  ਪ੍ਰਤੀਸ਼ਤ ਖੇਤਰ ਵੱਸਿਆ ਹੋਇਆ ਹੈ। ਪੰਜਾਬ ਦੇ ਲੋਕ ਬਹੁਤ  ਹੀ  ਮਿਹਨਤੀ ਅਤੇ ਹਿੰਮਤੀ ਹਨ । ਇਹ ਆਪਣੀ ਦਿਰੜਤਾ ਅਤੇ  ਲਗਨ ਕਰਕੇ ਵੀ…

ਗੁਰੂ ਨਾਨਕ ਦੇ ਸੱਚੇ ਪੈਰੋਕਾਰ

ਸ੍ਰੀ ਗੁਰੂ ਨਾਨਕ ਦੇਵ ਜੀ, ਸਿੱਖਾਂ ਦੇ ਪਹਿਲੇ ਗੁਰੂ, ਅਗਿਆਨਤਾ ਦੇ ਹਨੇਰੇ ਵਿੱਚ ਭਟਕਦੀ ਲੋਕਾਈ ਨੂੰ ਗਿਆਨ ਦਾ ਚਾਨਣ ਵੰਡਣ ਵਾਲੇ ਯੁੱਗ ਪੁਰਖ, ਜਿਨ੍ਹਾਂ ਖ਼ੁਦ ਉੱਚ ਜਾਤੀ ਵਿੱਚ ਜਨਮ ਲੈਣ ਦੇ ਬਾਵਜੂਦ ਉੱਚੀਆਂ ਨੀਵੀਆਂ ਜਾਤਾਂ ਅਤੇ ਵੱਖ ਵੱਖ ਧਰਮਾਂ ਦੇ…

ਪਾਣੀ ਵਿੱਚ ਆਰਸੇਨਿਕ ਧਾਤ ਦੀ ਮੌਜੂਦਗੀ ਇਕ ਦੋਧਾਰੀ ਤਲਵਾਰ

ਪਿਛਲੇ ਕੁਝ ਸਾਲਾਂ ਵਿੱਚ ਪੀਣ ਵਾਲੇ ਪਾਣੀ ਵਿੱਚ ਆਰਸੇਨਿਕ ਦੀ ਮੌਜੂਦਗੀ ਨੇ ਵਿਗਿਆਨੀਆਂ, ਵਾਤਾਵਰਣ ਵਿਦਿਆਰਥੀਆਂ ਅਤੇ ਜਨ ਸਿਹਤ ਅਧਿਕਾਰੀਆਂ ਵਿਚਕਾਰ ਮਹੱਤਵਪੂਰਕ ਚਰਚਾ ਨੂੰ ਜਨਮ ਦਿੱਤਾ ਹੈ।ਆਰਸੇਨਿਕ ਨੂੰ ਮਨੁੱਖੀ ਸਿਹਤ ‘ਤੇ ਇਸਦੇ ਜ਼ਹਿਰੀਲੇ ਪ੍ਰਭਾਵਾਂ ਲਈ ਵਿਆਪਕ ਤੌਰ ‘ਤੇ ਜਾਣਿਆ ਜਾਂਦਾ ਹੈ,…