Posted inJalandhar
ਜਲੰਧਰ: 178 ਸਾਲ ਪੁਰਾਣੀ ਵਿਰਾਸਤੀ ਕੋਠੀ ਬਣੀ ਮੁੱਖ ਮੰਤਰੀ ਦਾ ਨਵਾਂ ਘਰ
ਜਲੰਧਰ: ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਪੁਰਾਣੀ ਬਾਰਾਦਰੀ ਸਥਿਤ ਆਪਣੇ ਦੂਜੇ ਸਰਕਾਰੀ ਘਰ ਵਿੱਚ, ਉਨ੍ਹਾਂ ਲਈ ਰਾਖਵਾਂ ਕੀਤੇ ਜਾਣ ਤੋਂ ਲਗਪਗ 16 ਮਹੀਨਿਆਂ ਬਾਅਦ, ਪੁੱਜ ਗਏ ਹਨ। ਜਿੱਥੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਲੋਕ ਨਿਰਮਾਣ ਵਿਭਾਗ (PWD)…

























