Posted inBathinda
ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਹਾਈਵੇ ’ਤੇ ਗੰਭੀਰ ਬੇਨਿਯਮਿਆਂ ਤੋਂ ਔਖੇ ਖੇਤਰ ਵਾਸੀ
ਡੱਬਵਾਲੀ: ਡੱਬਵਾਲੀ ਹਲਕੇ ਵਿੱਚੋਂ ਲੰਘਦੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸ ਹਾਈਵੇ (ਭਾਰਤਮਾਲਾ ਪ੍ਰੋਜੈਕਟ) ’ਤੇ ਟੋਲ ਸੰਚਾਲਕਾਂ ਦੀ ਮਨਮਾਨੀ ਤੇ ਲਾਪਰਵਾਹੀਆਂ ਰਾਹਗੀਰਾਂ ਲਈ ਜਾਨ ਦਾ ਖੋਅ ਬਣ ਰਹੀਆਂ ਹਨ। ਟੋਲ ਪਲਾਜ਼ਿਆਂ ’ਤੇ ਖਰਚਾ ਬਚਾਉਣ ਲਈ ਲੇਨਾਂ ਬੰਦ ਰੱਖਣ, ਸਰਵਿਸ ਰੋਡ ਤੋਂ ਗੈਰਕਾਨੂੰਨੀ ਤੌਰ ’ਤੇ ਫਾਸਟੈਗ…

























