Posted inFazilka
ਰਾਜਸਥਾਨ: ਪਾਕਿਸਤਾਨ ਤੋਂ ਭੇਜਿਆ ਡਰੋਨ ਕ੍ਰੈਸ਼; 5 ਚੀਨੀ ਪਿਸਤੌਲ ਅਤੇ 325 ਜਿੰਦਾ ਕਾਰਤੂਸ ਜ਼ਬਤ
ਅਬੋਹਰ/ਸ੍ਰੀਗੰਗਾਨਗਰ: ਰਾਜਸਥਾਨ ਜ਼ਿਲ੍ਹੇ ਦੇ ਖਾਜੂਵਾਲਾ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਮਹਿਜ਼ 2.5 ਕਿਲੋਮੀਟਰ ਦੂਰ ਪਿੰਡ ਚੱਕ 24 ਕੇ ਐੱਨ ਡੀ ਦੇ ਇੱਕ ਸਰ੍ਹੋਂ ਦੇ ਖੇਤ ਵਿੱਚ ਵੀਰਵਾਰ ਨੂੰ ਪਾਕਿਸਤਾਨ ਤੋਂ ਭੇਜਿਆ ਇੱਕ ਡਰੋਨ ਪਿਆ ਮਿਲਿਆ। ਡਰੋਨ ਨਾਲ ਅੱਠ ਪੈਕਟ ਬੰਨ੍ਹੇ ਹੋਏ ਸਨ,ਜਿਨ੍ਹਾਂ ਵਿੱਚ ਚੀਨ…





















