Posted inLudhiana
ਲੁਧਿਆਣਾ ’ਚ ਵਿਕਦੀ ਮਹਿੰਗੀਆਂ ਬੋਤਲਾਂ ’ਚ ਸਸਤੀ ਸ਼ਰਾਬ, 1 ਕਾਬੂ
ਲੁਧਿਆਣਾ: ਕੀ ਤੁਸੀਂ ਵੀ ਮਹਿੰਗੀ ਸ਼ਰਾਬ ਦੇ ਸ਼ੌਕੀਨ ਹੋ ਅਤੇ ਕਈਵਾਰ ਘੱਰ ਰੇਟ ਦੇ ਚੱਕਰ ’ਚ ਬਾਹਰੋਂ ਬੋਤਲ ਖਰੀਦ ਕੇ ਮਹਿਫ਼ਿਲ ਸਜਾਉਂਦੇ ਹੋ? ਜੇ ਤੁਹਾਨੂੰ ਆਪਣੀ ਪਸੰਦੀਦਾ ਮਹਿੰਗੀ ਸ਼ਰਾਬ ਦਾ ਸਵਾਦ ਕੁਝ ਬਦਲਿਆ-ਬਦਲਿਆ ਜਿਹਾ ਲੱਗ ਰਿਹਾ ਹੈ, ਤਾਂ ਸਾਵਧਾਨ ਹੋ ਜਾਵੋ,…






















