ਆਵਾਰਾ ਕੁੱਤਿਆਂ ਦੇ ਹਮਲੇ ’ਚ ਢਾਈ ਸਾਲਾ ਬੱਚੇ ਦੀ ਮੌਤ

ਆਵਾਰਾ ਕੁੱਤਿਆਂ ਦੇ ਹਮਲੇ ’ਚ ਢਾਈ ਸਾਲਾ ਬੱਚੇ ਦੀ ਮੌਤ

ਧਾਰੀਵਾਲ: ਇਥੇ ਸ਼ਹਿਰ ਦੀ ਕਲੋਨੀ ਵਿੱਚ ਅੱਜ ਆਵਾਰਾ ਕੁੱਤਿਆਂ ਨੇ ਮਾਪਿਆਂ ਦੇ ਇਕਲੌਤੇ ਢਾਈ ਸਾਲ ਦੇ ਬੱਚੇ ਨੂੰ ਨੋਚ -ਨੋਚ ਕੇ ਮਾਰ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਇਸਮਾਇਲ ਪੁੱਤਰ ਇੰਦਰਿਆਸ ਵਾਸੀ ਪਿੰਡ ਫੱਤੇਨੰਗਲ ਵਜੋਂ ਹੋਈ। ਉਹ ਧਾਰੀਵਾਲ ਸ਼ਹਿਰ ਵਿੱਚ ਬਟਾਲਾ…

ਪੁਲੀਸ ਜਵਾਨਾਂ ਦੇ ਕਤਲ ਮਾਮਲੇ ਵਿੱਚ ਮੁਲਜ਼ਮਾਂ ਵਿਰੁੱਧ ਯੂ ਏ ਪੀ ਏ ਲਾਇਆ

ਗੁਰਦਾਸਪੁਰ: ਪੁਲੀਸ ਨੇ ਅੱਜ ਦੋਰਾਂਗਲਾ ਪੁਲੀਸ ਸਟੇਸ਼ਨ ਵਿੱਚ ਦਰਜ ਕੀਤੀ ਐੱਫ ਆਈ ਆਰ ਵਿੱਚ ਗੈ਼ਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ ਏ ਪੀ ਏ) ਤਹਿਤ ਦੋਸ਼ ਜੋੜ ਦਿੱਤੇ ਹਨ, ਜੋ ਕੌਮਾਂਤਰੀ ਸਰਹੱਦ ਨੇੜੇ ਏ ਐੱਸ ਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ…
ਰਣਜੀਤ ਸਿੰਘ ਪੁਲੀਸ ਮੁਕਾਬਲਾ: ਅਦਾਲਤ ਨੇ ਪੁਲੀਸ ਅਧਿਕਾਰੀਆਂ ਦੇ ਫੋਨ ਵੇਰਵੇ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ

ਰਣਜੀਤ ਸਿੰਘ ਪੁਲੀਸ ਮੁਕਾਬਲਾ: ਅਦਾਲਤ ਨੇ ਪੁਲੀਸ ਅਧਿਕਾਰੀਆਂ ਦੇ ਫੋਨ ਵੇਰਵੇ ਸੁਰੱਖਿਅਤ ਰੱਖਣ ਦੇ ਆਦੇਸ਼ ਦਿੱਤੇ

ਗੁਰਦਾਸਪੁਰ: ਰਣਜੀਤ ਸਿੰਘ ਪੁਲੀਸ ਮੁਕਾਬਲੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ, ਜਦੋਂ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦੀ ਸ਼ਿਕਾਇਤ ’ਤੇ ਇਥੋ ਦੀ ਅਦਾਲਤ ਵੱਲੋਂ ਪੁਲੀਸ ਅਧਿਕਾਰੀਆਂ ਦੀਆਂ ਕਾਲ ਡਿਟੇਲਜ਼ ਅਤੇ ਜੀ ਪੀ ਐੱਸ ਵੇਰਵੇ ਸੁਰੱਖਿਅਤ ਰੱਖਣ ਦੇ ਹੁਕਮ ਦੇ…
ਪੁਲੀਸ ਮੁਲਾਜ਼ਮ ਕਤਲ ਕੇਸ ਦਾ ਮੁਲਜ਼ਮ ਮੁਕਾਬਲੇ ’ਚ ਹਲਾਕ

ਪੁਲੀਸ ਮੁਲਾਜ਼ਮ ਕਤਲ ਕੇਸ ਦਾ ਮੁਲਜ਼ਮ ਮੁਕਾਬਲੇ ’ਚ ਹਲਾਕ

ਗੁਰਦਾਸਪੁਰ: ਸਰਹੱਦੀ ਪਿੰਡ ਆਦੀਆਂ ਵਿੱਚ ਪੁਲੀਸ ਨਾਕੇ ’ਤੇ ਦੋ ਪੁਲੀਸ ਮੁਲਾਜ਼ਮਾਂ ਦੇ ਕਤਲ ਦੀ ਵਾਰਦਾਤ ’ਚ ਕਥਿਤ ਤੌਰ ’ਤੇ ਸ਼ਾਮਲ ਰਣਜੀਤ ਸਿੰਘ ਨਾਂ ਦਾ ਨੌਜਵਾਨ ਪੁਲੀਸ ਮੁਕਾਬਲੇ ਦੌਰਾਨ ਮਾਰਿਆ ਗਿਆ। ਪੁਲੀਸ ਮੁਤਾਬਕ ਵਾਰਦਾਤ ਦੇ ਤਾਰ ਸਰਹੱਦ ਪਾਰ ਜੁੜੇ ਹਨ। ਮੁਕਾਬਲੇ ਵਿੱਚ…

ਦੋ ਪੁਲੀਸ ਮੁਲਾਜ਼ਮਾਂ ਦੀ ਗੋਲੀਆਂ ਮਾਰ ਕੇ ਹੱਤਿਆ

ਗੁਰਦਾਸਪੁਰ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਦੀਆਂ ਚੈੱਕ ਪੋਸਟ ’ਤੇ ਤਾਇਨਾਤ ਦੋ ਪੁਲੀਸ ਕਰਮੀਆਂ ਦੀਆਂ ਲਾਸ਼ਾਂ ਭੇਤ-ਭਰੀ ਹਾਲਤ ਵਿੱਚ ਮਿਲੀਆਂ ਹਨ। ਇਹ ਚੈੱਕ ਪੋਸਟ ਦੋਰਾਂਗਲਾ ਥਾਣੇ ਅਧੀਨ ਆਉਂਦੀ ਹੈ। ਦੋਵਾਂ ਪੁਲੀਸ ਕਰਮੀਆਂ ਦੇ ਸਰੀਰ ’ਤੇ ਗੋਲੀਆਂ ਲੱਗੀਆਂ ਸਨ। ਇਨ੍ਹਾਂ ਦੀ ਪਛਾਣ ਸਹਾਇਕ…
ਪੰਜਾਬ ਵਿੱਚ ਸਾਰੀਆਂ 85 ਥਾਵਾਂ ’ਤੇ ਖਣਨ ’ਤੇ ਰੋਕ ਲਾਈ

ਪੰਜਾਬ ਵਿੱਚ ਸਾਰੀਆਂ 85 ਥਾਵਾਂ ’ਤੇ ਖਣਨ ’ਤੇ ਰੋਕ ਲਾਈ

ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਾਹਲੜੀ ਦੀ ਪੰਚਾਇਤ ਵੱਲੋਂ ਦਾਇਰ ਅਰਜ਼ੀ ’ਤੇ ਸੁਣਵਾਈ ਕਰਦਿਆਂ ਕੌਮੀ ਗਰੀਨ ਟ੍ਰਿਬਿਊਨਲ (ਐੱਨ ਜੀ ਟੀ) ਨੇ ਸੂਬੇ ਭਰ ਦੀਆਂ ਸਾਰੀਆਂ 85 ਥਾਵਾਂ ’ਤੇ ਖਣਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਐੱਨ ਜੀ ਟੀ ਦੇ ਨਵੀਂ ਦਿੱਲੀ…
10 Students Hospitalized: ਮੈਰੀਟੋਰੀਅਸ ਸਕੂਲ ’ਚ ਖਾਣਾ ਖਾਣ ਤੋਂ ਬਾਅਦ ਬਿਮਾਰ ਹੋਏ ਬੱਚੇ; ਹਸਪਤਾਲ ’ਚ ਜ਼ੇਰੇ ਇਲਾਜ

10 Students Hospitalized: ਮੈਰੀਟੋਰੀਅਸ ਸਕੂਲ ’ਚ ਖਾਣਾ ਖਾਣ ਤੋਂ ਬਾਅਦ ਬਿਮਾਰ ਹੋਏ ਬੱਚੇ; ਹਸਪਤਾਲ ’ਚ ਜ਼ੇਰੇ ਇਲਾਜ

ਚੰਡੀਗੜ੍ਹ: ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਤਬੀਅਤ ਵਿਗੜ ਗਈ ਜਿਸ ਕਾਰਨ ਦਸ ਦੇ ਕਰੀਬ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸ ਮਾਪਿਆਂ ਨੇ…
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੰਜਾਬੀ ਸ਼ਬਦ-ਜੋੜ ’ਚ ਗਲਤੀਆਂ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੰਜਾਬੀ ਸ਼ਬਦ-ਜੋੜ ’ਚ ਗਲਤੀਆਂ

ਗੁਰਦਾਸਪੁਰ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਜੋ ਸਰਕਾਰੀ ਕੰਮਕਾਜ ਅਤੇ ਜਨਤਾ ਨਾਲ ਸਿੱਧੇ ਸੰਪਰਕ ਦਾ ਕੇਂਦਰ ਮੰਨਿਆ ਜਾਂਦਾ ਹੈ, ਪੰਜਾਬੀ ਭਾਸ਼ਾ ਨਾਲ ਮਜ਼ਾਕ ਕਰ ਰਿਹਾ ਹੈ। ਕੰਪਲੈਕਸ ਦੇ ਬੀ-ਬਲਾਕ ਵਿੱਚ ਦਾਖ਼ਲ ਹੋਣ ਨਾਲ ਹੀ “ਬੇਟੀ ਬਚਾਓ, ਬੇਟੀ ਪੜਾਓ” ਸਲੋਗਨ ਨਜ਼ਰ ਆਉਂਦਾ ਹੈ,…
ਸੇਵਾ ਮੁਕਤ ਬੀਡੀਪੀਓ, ਪੰਚਾਇਤ ਅਫਸਰ ਤੇ ਪੰਚਾਇਤ ਸਕੱਤਰ ਸਣੇ ਚਾਰ ਜਣੇ ਗ੍ਰਿਫ਼ਤਾਰ

ਸੇਵਾ ਮੁਕਤ ਬੀਡੀਪੀਓ, ਪੰਚਾਇਤ ਅਫਸਰ ਤੇ ਪੰਚਾਇਤ ਸਕੱਤਰ ਸਣੇ ਚਾਰ ਜਣੇ ਗ੍ਰਿਫ਼ਤਾਰ

ਦੀਨਾਨਗਰ : ਸਾਲ 2022 ਦੇ ਇਕ ਮਾਮਲੇ ਵਿੱਚ ਦੀਨਾਨਗਰ ਬਲਾਕ ਦੀਆਂ ਤਿੰਨ ਗ੍ਰਾਮ ਪੰਚਾਇਤਾਂ ਦੇ ਫੰਡਾਂ ਵਿੱਚ ਹੋਏ ਗਬਨ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਸੇਵਾ ਮੁਕਤ ਬੀਡੀਪੀਓ, ਪੰਚਾਇਤ ਅਫਸਰ ਅਤੇ ਪੰਚਾਇਤ ਸਕੱਤਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ…
ਭਗਵੰਤ ਮਾਨ ਦੀ ਸਰਕਾਰ ਬਣਦੇ ਹੀ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ

ਭਗਵੰਤ ਮਾਨ ਦੀ ਸਰਕਾਰ ਬਣਦੇ ਹੀ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ

ਬਟਾਲਾ (ਪੂਜਾ ਸ਼ਰਮਾ) - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ। ਐਕਸਾਈਜ਼ ਵਿਭਾਗ ਦੀ ਟੀਮ ਨੇ ਇੱਕ ਸੂਚਨਾ ਦੇ ਅਧਾਰ ਤੇ ਪੁਲਿਸ ਨਾਲ ਮਿਲ ਕੇ ਸੰਯੁਕਤ…
ਪਠਾਨਕੋਟ ਲੱਖਨਪੁਰ ਟੋਲ ਪਲਾਜਾ ਤੇ ਜਨਤਾ ਨੂੰ ਕੀਤਾ ਜਾ ਰਿਹਾ ਖੱਜਲ

ਪਠਾਨਕੋਟ ਲੱਖਨਪੁਰ ਟੋਲ ਪਲਾਜਾ ਤੇ ਜਨਤਾ ਨੂੰ ਕੀਤਾ ਜਾ ਰਿਹਾ ਖੱਜਲ

ਪਠਾਨਕੋਟ/ਲੱਖਨਪੁਰ (ਬਿਊਰੋ)  ਲੱਖਣਪੁਰ ਟੋਲਪਲਾਜਾ ਤੇ ਜਨਤਾ ਨੇ ਦੱਸਿਆ ਕਿ ਫਾਸਟ ਟੈਗ ਵਿੱਚ ਬੈਲਿਸ 250ਰ 300ਰੁ ਹੁੰਦਿਆ ਆਨਲਾਈਨ ਟੋਲ ਨਹੀ ਕੱਟਿਆ ਜਾ ਰਿਹਾ ਸਾਨੁੰ ਕਿਹਾ ਜਾ ਰਿਹਾ ਬੈਲਿੰਸ ਘੱਟ ਹੋਣ ਕਰਕੇ ਸਿਸਟਮ ਪੈਸੇ ਨਹੀ ਚੱਕ ਰਿਹਾ ਅੱਤੇ ਪਰਚੀ 90ਰੁ ਦੀ ਹੈ।ਵਸੂਲੀ…