Posted inNews
75 ਸਾਲਾਂ ’ਚ ਸਭ ਤੋਂ ਪਹਿਲਾਂ ਪੁੱਜੇ ਮੌਨਸੂਨ ਨਾਲ ਮੁੰਬਈ ਜਲਥਲ
ਮੁੰਬਈ/ਅਮਰਾਵਤੀ/ਕੋਲਕਾਤਾ : ਮੌਨਸੂਨ ਨੇ ਪਿਛਲੇ 75 ਸਾਲਾਂ ’ਚ ਸਭ ਤੋਂ ਪਹਿਲਾਂ ਦੇਸ਼ ਦੀ ਆਰਥਿਕ ਰਾਜਧਾਨੀ ’ਚ ਅੱਜ ਜ਼ੋਰਦਾਰ ਢੰਗ ਨਾਲ ਦਸਤਕ ਦਿੱਤੀ। ਭਾਰੀ ਮੀਂਹ ਕਾਰਨ ਮੱਧ ਰੇਲਵੇ ਦੀ ਹਾਰਬਰ ਲਾਈਨ ’ਤੇ ਨੀਮ ਸ਼ਹਿਰੀ ਰੇਲ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਜਦਕਿ…















