Posted inNews
Sikkim Statehood – Modi: ਪਹਿਲਗਾਮ ਅੱਤਵਾਦੀ ਹਮਲਾ ਭਾਰਤ ਦੀ ਆਤਮਾ ‘ਤੇ ਵਾਰ ਸੀ: ਮੋਦੀ
ਗੰਗਟੋਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਪਹਿਲਗਾਮ ਅੱਤਵਾਦੀ ਹਮਲਾ ਭਾਰਤ ਦੀ ਆਤਮਾ ਤੇ ਏਕਤਾ ‘ਤੇ ਹਮਲਾ ਸੀ ਅਤੇ ਇਸ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ ਅੱਤਵਾਦੀਆਂ ਨੂੰ ਭਾਰਤ ਦਾ “ਫ਼ੈਸਲਾਕੁਨ ਜਵਾਬ” ਸੀ।…



























