Posted inNews
ਮਹਾਰਾਜਾ ਹਰੀ ਸਿੰਘ ਦਾ ਸੁਫ਼ਨਾ ਹਕੀਕਤ ਵਿੱਚ ਬਦਲਿਆ
ਰਿਆਸੀ : ਉੱਚੀਆਂ ਤੇ ਔਖੀਆਂ ਸ਼ਿਵਾਲਿਕ ਅਤੇ ਪੀਰ ਪੰਜਾਲ ਦੀਆਂ ਪਹਾੜੀਆਂ ਰਾਹੀਂ ਕਸ਼ਮੀਰ ਵਾਦੀ ਲਈ ਰੇਲਗੱਡੀ ਸਦੀ ਤੋਂ ਵੀ ਵੱਧ ਪੁਰਾਣੀ ਯੋਜਨਾ ਹੈ ਜੋ ਸ਼ੁੱਕਰਵਾਰ ਨੂੰ ਹਕੀਕਤ ਵਿੱਚ ਤਬਦੀਲ ਹੋ ਜਾਵੇਗੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੰਮੂ ਕਸ਼ਮੀਰ ਦੇ ਕਟੜਾ ਤੋਂ…

























