Posted inNews
ਤੁਰਕੀ: ਹੌਟ ਏਅਰ ਬੈਲੂਨ ਹਾਦਸਿਆਂ ’ਚ 12 ਭਾਰਤੀਆਂ ਸਣੇ 31 ਸੈਲਾਨੀ ਜ਼ਖ਼ਮੀ
ਇਸਤਾਂਬੁਲ : ਮੱਧ ਤੁਰਕੀ ’ਚ ਅੱਜ ਦੋ ‘ਹੌਟ ਏਅਰ ਬੈਲੂਨ’ ਹਾਦਸਿਆਂ ਵਿੱਚ 12 ਭਾਰਤੀ ਤੇ 19 ਇੰਡੋਨੇਸ਼ਿਆਈ ਸੈਲਾਨੀ ਜ਼ਖ਼ਮੀ ਹੋ ਗਏ ਜਦਕਿ ਇੱਕ ਹੌਟ ਏਅਰ ਬੈਲੂਨ ਦੇ ਪਾਇਲਟ ਦੀ ਵੀ ਇਸ ਹਾਦਸੇ ’ਚ ਮੌਤ ਹੋ ਗਈ। ਇੱਕ ਸਥਾਨਕ ਅਧਿਕਾਰੀ ਨੇ ਇਹ…



















