Posted inNews
ਜੂਆ ਖੇਡਣ ਦੇ ਦੋਸ਼ ਹੇਠ ‘ਆਪ’ ਕੌਂਸਲਰ ਖ਼ਿਲਾਫ਼ ਕੇਸ ਦਰਜ
ਨਵੀਂ ਦਿੱਲੀ : ਬਾਹਰੀ ਉੱਤਰੀ ਦਿੱਲੀ ਦੇ ਸਵਰੁੂਪ ਨਗਰ ਖੇਤਰ ’ਚ ਗ਼ੈਰ-ਕਾਨੂੰਨੀ ਸੱਟਾਬਾਜ਼ੀ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਮੌਕੇ ਤੋਂ ਫੜੇ ਗਏ ਸੱਤ ਮੁਲਜ਼ਮਾਂ ’ਚ ਆਮ ਆਦਮੀ ਪਾਰਟੀ ਦਾ ਇੱਕ ਕੌਂਸਲਰ ਵੀ ਸ਼ਾਮਲ ਹੈ। ਇੱਕ ਅਧਿਕਾਰੀ ਨੇ ਅੱਜ ਇੱਥੇ ਜਾਣਕਾਰੀ…
























