Posted inNews
ਹਾਈਵੇਅ ’ਤੇ ਡਿੱਗਿਆ ਜਹਾਜ਼; 75 ਸਾਲਾ ਪਾਇਲਟ ਸਮੇਤ 2 ਦੀ ਮੌਤ
ਇਟਲੀ : ਉੱਤਰੀ ਇਟਲੀ ਦੇ ਇੱਕ ਹਾਈਵੇਅ ’ਤੇ ਇੱਕ ਦੁਖਦਾਈ ਜਹਾਜ਼ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਘਟਨਾ ਮੰਗਲਵਾਰ ਨੂੰ ਬ੍ਰੇਸ਼ੀਆ ਦੇ ਨੇੜੇ ਵਾਪਰੀ, ਜਦੋਂ ਇੱਕ ਛੋਟਾ ਅਲਟਰਾਲਾਈਟ ਜਹਾਜ਼ ਸੜਕ ’ਤੇ…



























