Posted inNews
ਫ਼ਿਰੋਜ਼ਪੁਰ: ਪਿਸਤੌਲ ਨਾਲ ਖੇਡਦਿਆਂ ਜ਼ਖ਼ਮੀ ਹੋਏ 14 ਸਾਲਾ ਬੱਚੇ ਦੀ ਮੌਤ
ਫ਼ਿਰੋਜ਼ਪੁਰ: ਇਥੇ ਰੋਜ਼ ਐਵੇਨਿਊ ਕਲੋਨੀ ਵਿੱਚ ਸੋਮਵਾਰ ਨੂੰ ਘਰ ਵਿੱਚ ਪਈ ਲੋਡਿਡ ਪਿਸਤੌਲ ਨਾਲ ਖੇਡਦਿਆਂ ਅਚਾਨਕ ਚੱਲੀ ਗੋਲੀ ਕਰਕੇ ਜ਼ਖ਼ਮੀ ਹੋਏ ਕਰੀਵਮ ਮਲਹੋਤਰਾ (14) ਦੀ ਮੌਤ ਹੋ ਗਈ ਹੈ। ਗੋਲੀ ਬੱਚੇ ਦੇ ਸਿਰ ਵਿਚ ਲੱਗੀ ਸੀ। ਗੰਭੀਰ ਜ਼ਖ਼ਮੀ ਕਰੀਵਮ ਮਲਹੋਤਰਾ ਨੂੰ…
























