Posted inNews
Gen-Z protest ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਓਲੀ ਦੇ ਕਾਠਮੰਡੂ ਛੱਡਣ ’ਤੇ ਰੋਕ
ਕਾਠਮੰਡੂ: ਨੇਪਾਲ ਵਿਚ ਹਿੰਸਾ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਤੇ ਯੂਐਮਐਲ ਦੇ ਚੇਅਰਮੈਨ ਕੇਪੀ ਸ਼ਰਮਾ ਓਲੀ ਅਤੇ ਚਾਰ ਹੋਰਾਂ ’ਤੇ ਕਾਠਮੰਡੂ ਛੱਡ ਕੇ ਜਾਣ ’ਤੇ ਰੋਕ ਲਾ ਦਿੱਤੀ ਗਈ ਹੈ। ਇਹ ਫੈਸਲਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਗੌਰੀ ਬਹਾਦਰ ਦੀ…

























