Posted inNews
ਪੰਜਾਬ ਸਰਕਾਰ ਨੇ ਬਿਜਲੀ ਸੌਦਿਆਂ ਦੇ ‘ਫਿਊਜ਼’ ਉਡਾਏ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਿਜਲੀ ਖ਼ਰੀਦ ਸੌਦਿਆਂ ਦੇ ‘ਫ਼ਿਊਜ਼’ ਉਡਾ ਦਿੱਤੇ ਹਨ। ਪਾਵਰਕੌਮ ਵਿਚਲੇ ਰੱਫੜ ਦੀ ਜੜ੍ਹ ਦੋ ਬਿਜਲੀ ਖ਼ਰੀਦ ਸਮਝੌਤੇ ਦੱਸੇ ਜਾ ਰਹੇ ਹਨ। ਪਾਵਰਕੌਮ ’ਚ ਸਿਖਰਲੇ ਪੱਧਰ ’ਤੇ ਕੀਤੀ ਗਈ ਰੱਦੋਬਦਲ ਅਤੇ ਸੀਨੀਅਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੇ ਤਰਕ ਵੱਖਰੇ…
























