Posted inNews
ਕੁਰਸਕ ’ਚ ਰੂਸੀ ਜਲ ਸੈਨਾ ਦਾ ਉਪ ਮੁਖੀ ਹਲਾਕ
ਮਾਸਕੋ : ਰੂਸ ਦੇ ਕੁਰਸਕ ਖ਼ਿੱਤੇ ’ਚ ਯੂਕਰੇਨ ਵੱਲੋਂ ਕੀਤੇ ਹਮਲੇ ’ਚ ਰੂਸੀ ਜਲ ਸੈਨਾ ਦਾ ਉਪ ਮੁਖੀ ਮੇਜਰ ਜਨਰਲ ਮਿਖਾਈਲ ਗੁਦਕੋਵ ਮਾਰਿਆ ਗਿਆ। ਪੂਰਬੀ ਰੂਸੀ ਖ਼ਿੱਤੇ ਦੇ ਗਵਰਨਰ ਓਲੇਗ ਕੋਜ਼ੇਮਯਾਕੋ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਇਹ ਰਿਪੋਰਟਾਂ ਆਈਆਂ…
























