Posted inNews
ਬੈਂਕ ਧੋਖਾਧੜੀ: ਈਡੀ ਵੱਲੋਂ ਪਹਿਲੀ ਵਾਰ ਅੰਡੇਮਾਨ ਨਿਕੋਬਾਰ ’ਚ ਛਾਪੇ
ਪੋਰਟ ਬਲੇਅਰ/ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਸਾਬਕਾ ਕਾਂਗਰਸੀ ਐੱਮਪੀ ਨਾਲ ਸਬੰਧਤ ਕਥਿਤ ਸਹਿਕਾਰੀ ਬੈਂਕ ਕਰਜ਼ਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੌਰਾਨ ਅੱਜ ਪਹਿਲੀ ਵਾਰ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਛਾਪੇ ਮਾਰੇ।…


























